
ਫਾਜਿਲਕਾ, 7 ਜੂਨ (ਵਿਨੀਤ ਅਰੋੜਾ)- ਪੰਜਾਬ ਪੁਲਿਸ ਵਿੱਚ ਚੰਗੀ ਸੇਵਾਵਾਂ ਦੇਣ ਬਦਲੇ ਅੱਜ ਡੀ. ਐਸ. ਪੀ ਫਾਜਿਲਕਾ ਦੇ ਰੀਡਰ ਹਵਲਦਾਰ ਬਲਦੇਵ ਸਿੰਘ ਨੂੰ ਉੱਨਤੀ ਮਿਲਣ ਦੇ ਉਪਰਾਂਤ ਐਸ. ਐਸ. ਪੀ ਫਾਜਿਲਕਾ ਸਵਪਨ ਸ਼ਰਮਾ, ਐਸ. ਪੀ. ਐਚ ਮਨਮੋਹਨ ਸ਼ਰਮਾ ਨੇ ਸਟਾਰ ਲਗਾ ਕਰ ਉਨ੍ਹਾਂ ਨੂੰ ਪਦਉੰਨਤ ਕੀਤਾ।ਇਸ ਮੌਕੇ ਡੀ. ਐਸ. ਪੀ ਫਾਜਿਲਕਾ ਵੀ ਹਾਜਰ ਸਨ।ਐਸ. ਐਸ. ਪੀ ਸ਼੍ਰੀ ਸ਼ਰਮਾ ਨੇ ਉੱਨਤੀ ਪ੍ਰਾਪਤ ਬਲਦੇਵ ਸਿੰਘ ਨੂੰ ਸ਼ੁਭਕਾਮਨਾਵਾਂ ਦਿੰਦੇ ਹੋਏ ਅੱਗੇ ਤੋਂ ਆਪਣੇ ਕਰਤੱਵਾਂ ਦੀ ਪੂਰਤੀ ਚੰਗੇ ਢੰਗ ਨਾਲ ਕਰਨ ਲਈ ਪ੍ਰੇਰਿਤ ਕੀਤਾ ।
Check Also
ਖੇਡਾਂ ਵਤਨ ਪੰਜਾਬ ਦੀਆਂ 2026- ਜਿਲ੍ਹਾ ਪੱਧਰੀ ਜੁਡੋ ਮੁਕਾਬਲਿਆਂ ਦੀ ਸ਼ੁਰੂਆਤ
ਅੰਮ੍ਰਿਤਸਰ, 28 ਸਤੰਬਰ (ਜਗਦੀਪ ਸਿੰਘ) – ਪੰਜਾਬ ਸਰਕਾਰ ਦੇ ਖੇਡ ਵਿਭਾਗ ਵੱਲੋਂ ਕਰਵਾਈਆਂ ਜਾ ਰਹੀਆਂ …
Punjab Post Daily Online Newspaper & Print Media