Wednesday, March 11, 2026

ਆਤਮਜੀਤ ਢਿਲੋਂ ਅਧਿਆਪਕ ਦਲ ਪੰਜਾਬ ਅੰਮ੍ਰਿਤਸਰ ਦੇ ਲਗਾਤਾਰ ਚੋਥੀ ਵਾਰ ਪ੍ਰਧਾਨ ਬਣੇ

ppn2612201626
ਅੰਮ੍ਰਿਤਸਰ, 26 ਦਸੰਬਰ (ਜਗਦੀਪ ਸਿੰਘ ਸੱਗੂ)- ਅਧਿਆਪਕ ਦਲ ਪੰਜਾਬ ਜ਼ਿਲ੍ਹਾ ਅੰਮ੍ਰਿਤਸਰ ਦਾ ਚੋਣ ਇਜਲਾਸ ਦਲ ਦੇ ਸੂਬਾ ਸੀਨੀਅਰ ਮੀਤ ਪ੍ਰਧਾਨ ਬਹਾਦਰ ਸਿੰਘ ਝਬਾਲ, ਸਤਨਾਮ ਸਿੰਘ ਢਿਲੋ ਅਤੇ ਬਲਰਾਮ ਸਿੰਘ ਸੋਹਲ ਦੀ ਸਾਂਝੀ ਪ੍ਰਧਾਨਗੀ ਹੇਠ ਸੰਪੰਨ ਹੋਇਆ। ਜਿਸ ਵਿੱਚ ਵੱਡੀ ਗਿਣਤੀ ਚ’ ਅਧਿਆਪਕਾਂ ਨੇ ਸ਼ਮੂਲਿਅਤ ਕੀਤੀ।
ਇਸ ਚੋਣ ਦੋਰਾਨ ਇਕੱਤਰ ਸਮੂਹ ਅਧਿਆਪਕਾਂ ਨੇ ਸਰਬ ਸੰਪਤੀ ਨਾਲ ਜਿਥੇ ਆਤਮਜੀਤ ਸਿੰਘ ਢਿਲੋਂ ਨੂੰ ਮੁੜ ਚੋਥੀ ਵਾਰ ਜ਼ਿਲ੍ਹਾ ਪ੍ਰਧਾਨ ਥਾਪਿਆ ਉਥੇ ਹੀ ਮਨਜਿੰਦਰ ਸਿੰਘ ਢਿਲੋਂ ਦੀ ਬਤੌਰ ਜਨਰਲ ਸਕੱਤਰ ਚੋਣ ਕੀਤੀ। ਇਸ ਸੰਬੰਧੀ ਜਾਣਕਾਰੀ ਜਾਰੀ ਕਰਦਿਆਂ ਜੱਥੇਬੰਦੀ ਦੇ ਪ੍ਰੈਸ ਸਕੱਤਰ ਪ੍ਰਭਜੋਤ ਸਿੰਘ ਅਜਨਾਲਾ ਨੇ ਦੱਸਿਆ ਕਿ ਪ੍ਰਧਾਨ ਦੀ ਚੋਣ ਹੋਣ ਉਪਰੰਤ ਜ਼ਿਲ੍ਹੇ ਦੀ ਸਮੁੱਚੀ ਟੀਮ ਵੀ ਗਠਿਤ ਕੀਤੀ ਗਈ। ਜਿਸ ਵਿੱਚ ਡਾ: ਇੰਦਰਜੀਤ ਸਿੰਘ ਘਨੂੰੂਪੁਰ, ਜਸਵਿੰਦਰ ਸਿੰਘ ਮਾਨਾਂਵਾਲਾ, ਸਤਪਾਲ ਸਿੰਘ ਤੂਰ ਸਾਰੇ ਸੀਨੀਅਰ ਮੀਤ ਪ੍ਰਧਾਨ ਬਰਿੰਦਰ ਸਿੰਘ ਮੀਤ ਪ੍ਰਧਾਨ, ਜਗਜੀਤ ਸਿੰਘ ਵਿੱਤ ਸਕੱਤਰ, ਪ੍ਰਭਜੋਤ ਸਿੰਘ ਪ੍ਰੈਸ ਸਕੱਤਰ, ਬਲਜਿੰਦਰ ਸਿੰਘ ਬਲੜਵਾਲ, ਜੱਥੇਬੰਧਕ ਸਕੱਤਰ, ਮਨਬੀਰ ਸਿੰਘ ਤੋਬਾ, ਪ੍ਰਚਾਰ ਸਕੱਤਰ, ਰਣਜੀਤ ਸਿੰਘ ਭੁੱਲਰ, ਆਡੀਟਰ, ਰਵੀਦੀਪ ਸਿੰਘ ਥੋਬਾ ਮੁੱਖ ਸਲਾਹਕਾਰ, ਨਵਦੀਪ ਸਿੰਘ ਵਾਹਲਾ ਸਲਾਹਕਾਰ ਨਿਯੁਕਤ ਕੀਤੇ ਗਏ। ਇਸ ਮੌਕੇ ਬਲਾਕਾਂ ਦੇ ਪ੍ਰਧਾਨ ਤੇ ਜਨਰਲ ਸਕੱਤਰਾਂ ਦੀ ਵੀ ਚੋਣ ਕੀਤੀ ਗਈ। ਜਿਹਨਾਂ ਵਿੱਚ ਅਜਨਾਲਾ-1 ਗੁਰਪ੍ਰੀਤ ਸਿੰਘ ਚਮਿਆਰੀ ਪ੍ਰਧਾਨ, ਸਰਬਜੀਤ ਸਿੰਘ ਚੋਹਾਨ ਜਨ.ਸਕੱ, ਅਜਨਾਲਾ-2 ਨਵਦੀਪ ਸਿੰਘ ਬੱਲੜਵਾਲ ਪ੍ਰਧਾਨ, ਸੁਖਦੇਵ ਸਿੰਘ ਢਿਲੋਂ ਜਨਰਲ ਸਕੱਤਰ, ਜਗਦੀਪ ਸਿੰਘ ਗਿੱਲ ਸੀਨੀਅਰ ਮੀਤ ਪ੍ਰਧਾਨ, ਚੋਗਾਵਾਂ-1 ਦਵਿੰਦਰ ਸਿੰਘ ਖਿਆਲਾ ਪ੍ਰਧਾਨ, ਪ੍ਰਨਾਮ ਸਿੰਘ ਜਨ.ਸਕੱ, ਚੋਗਾਵਾਂ-2 ਬਲਜਿੰਦਰ ਸਿੰਘ ਭਿੰਡੀ ਸੈਦਾਂ ਪ੍ਰਧਾਨ, ਬਲਵਿੰਦਰ ਸਿੰਘ ਔਲਖ ਜਨ.ਸਕੱ, ਅੰਮ੍ਰਿਤਸਰ-1 ਹਰਜਿੰਦਰਪਾਲ ਪ੍ਰਧਾਨ, ਸੁਭਾਸ਼ ਜਨ.ਸਕੱ, ਅੰਮ੍ਰਿਤਸਰ-2 ਵਿਜੈ ਰਾਣਾ ਪ੍ਰਧਾਨ, ਰਵਿੰਦਰ ਸਿੰਘ ਬੱਲ ਕਲਾਂ ਜਨ.ਸਕੱ, ਅੰਮ੍ਰਿਤਸਰ-3 ਹਰਭਜਨ ਸਿੰਘ ਭੋਏਵਾਲੀ ਪ੍ਰਧਾਨ, ਬਲਜਿੰਦਰ ਮਾਨ ਜਨ.ਸਕੱ, ਅੰਮ੍ਰਿਤਸਰ-4 ਵਿਕਰਮ ਪ੍ਰਧਾਨ, ਗੁਰਪ੍ਰੀਤ ਸਿੰਘ ਡੈਮਗੰਜ ਜਨ.ਸਕੱ, ਅੰਮ੍ਰਿਤਸਰ-5 ਬਲਜੀਤ ਸਿੰਘ ਪ੍ਰਧਾਨ, ਜਤਿੰਦਰ ਸਿੰਘ ਜਨ.ਸਕੱ, ਅੰਮ੍ਰਿਤਸਰ-6 ਵਿਪਨ ਕੁਮਾਰ ਪ੍ਰਧਾਨ, ਉਮੇਸ਼ ਕੁਮਾਰ ਜਨ.ਸਕੱ, ਵੇਰਕਾ ਬਲਾਕ ਉਮੇਸ਼ ਕੁਮਾਰ ਮੂਧਲ ਪ੍ਰਧਾਨ ਤੇ ਸੁਖਜਿੰਦਰ ਥੋਬਾ ਜਨ.ਸਕੱ, ਮਜੀਠਾ-1 ਬਲਜਿੰਦਰ ਸਿੰਘ ਪ੍ਰਧਾਨ ਤੇ ਸਰੂਪ ਚੰਦ ਜਨ.ਸਕੱ, ਮਜੀਠਾ-2 ਗੋਪੀ ਚੰਦ ਪ੍ਰਧਾਨ ਤੇ ਮਲਕੀਤ ਸਿੰਘ ਜਨ.ਸਕੱ, ਜੰਡਿਆਲਾ ਗੁਰੂ ਨਰਿੰਦਰ ਸਿੰਘ ਪ੍ਰਧਾਨ, ਰਈਆ-1 ਬਲਦੇਵ ਸਿੰਘ ਪ੍ਰਧਾਨ, ਰਈਆ-2 ਨਿਸ਼ਾਨ ਸਿੰਘ ਪੀ.ਟੀ.ਆਈ ਪ੍ਰਧਾਨ ਆਦਿ ਦੀ ਚੋਣ ਕੀਤੀ ਗਈ।
ਇਸ ਮੋਕੇ ਤੇ ਹੋਰਨਾਂ ਤੋਂ ਇਲਾਵਾ ਪ੍ਰਿੰਸੀ: ਪ੍ਰਿਥੀਪਾਲ ਸਿੰਘ ਮਹਿਲਾਂਵਾਲਾ, ਪ੍ਰਿੰਸੀ: ਵਿਜੈ ਕੁਮਾਰ ਸੁਧਾਰ, ਪ੍ਰਿੰਸੀ: ਸੁਖਦੇਵ ਕੁਮਾਰ ਸਟੇਟ ਐਵਾਰਡੀ ਕਵਲਪ੍ਰੀਤ ਸਿੰਘ ਛੀਨਾਂ, ਮੁੱਖ ਅਧਿਆਪਕ ਜਗਵੰਤ ਸਿੰਘ, ਹਰਦੀਪ ਸਿੰਘ ਈਦਗਾਹ, ਭੁਪਿੰਦਰ ਸਿੰਘ ਗਿੱਲ, ਅੰਮ੍ਰਿਤਪਾਲ ਸਿੰਘ ਮਾਹਲ, ਅਮਰਜੀਤ ਸੁਧਾਰ, ਨਰੇਸ਼ ਕਪੂਰ, ਗਗਨਪ੍ਰੀਤ ਸਿੰਘ, ਰਜੇਸ਼ ਕੁਮਾਰ ਅਜਨਾਲਾ, ਕਪਿਲ ਦੇਵ, ਨਵਨੀਤ ਸਿੰਘ, ਕੁਲਦੀਪ ਸਿੰਘ, ਰਮਿੰਦਰ ਸਿੰਘ ਥੋਬਾ, ਰਮੇਸ਼ ਕੁਮਾਰ ਸੁਧਾਰ, ਗੁਰਸ਼ਰਨ ਸਿੰਘ ਅਜਨਾਲਾ, ਕਮਲ ਚੰਦ ਝੰਡੇਰ, ਸ਼ਸ਼ਪਾਲ ਸਿੰਘ ਮੱਤੇਨੰਗਲ, ਬਿਕਰਮਜੀਤ ਖਾਲਸਾ, ਅਮਨਦੀਪ ਸਿੰਘ, ਗੁਰਮੇਜ ਸਿੰਘ ਰਡਾਲਾ, ਜੁਗਲ ਕਿਸ਼ੋਰ ਚਮਿਆਰੀ, ਦਵਿੰਦਰ ਕੁਮਾਰ ਸ਼ਰਮਾਂ, ਇੰਦਰਪ੍ਰੀਤ ਝਬਾਲ, ਦੀਪਕ ਸੂਦ, ਪਰਮਜੀਤ ਸਿੰਘ ਅਤੇ ਗੁਲਾਟੀ ਸਾਹਿਬ ਸ਼ਾਮਿਲ ਸਨ।

Check Also

ਖ਼ਾਲਸਾ ਯੂਨੀਵਰਸਿਟੀ ਵੱਲੋਂ ਇਸਤਰੀ ਦਿਵਸ ’ਤੇ ਸੈਮੀਨਾਰ

ਅੰਮ੍ਰਿਤਸਰ, 10 ਮਾਰਚ (ਸੁਖਬੀਰ ਸਿੰਘ ਖੁਰਮਣੀਆਂ) – ਖਾਲਸਾ ਯੂਨੀਵਰਸਿਟੀ ਦੇ ਸਕੂਲ ਆਫ਼ ਲਾਅ ਵੱਲੋਂ ‘ਇਸਤਰੀਆਂ …

Leave a Reply