Wednesday, October 7, 2026

ਪੋ੍. ਵਲਟੋਹਾ ਦੇ ਰੋਡ ਸ਼ੋਅ ਵਿਚ ਕਸਬਾ ਅਮਰਕੋਟ ਤੋਂ ਸ਼ਾਮਲ ਹੋਏ ਬਾਊ ਰਾਮ ਅਲਗੋਕੋਠੀ

ppn3012201602ਅਲਗੋਂ ਕੋਠੀ, 30 ਦਸੰਬਰ (ਹਰਦਿਆਲ ਸਿੰਘ ਭੈਣੀ, ਦਲਜਿੰਦਰ ਰਾਜਪੂਤ ) – ਹਲਕਾ ਵਿਧਾਇਕ ਵਿਰਸਾ ਸਿੰਘ ਵਲਟੋਹਾ ਵਲੋਂ ਕਰਵਾਏ ਗਏ ਰੋਡ ਸ਼ੋਅ ਦੋਰਾਨ ਕਸਬਾ ਅਮਰਕੋਟ ਤੋਂ ਸ਼ਾਮਲ ਹੋਏ ਬਾਊ ਰਾਮ ਅਲਗੋਕੋਠੀ।ਇਸ ਮੋਕੇ ਬਾਉ ਰਾਮ ਨੇ ਕਿਹਾ ਕਿ ਹਲਕੇ ਦੇ ਲੋਕਾਂ ਵਿੱਚ ਪੋ੍ਰ. ਵਲਟੋਹਾ ਨੂੰ ਜਿਤਾਉਣ ਲਈ ਭਾਰੀ ਉਤਸ਼ਾਹ ਵੇਖਣ ਨੂੰ ਮਿਲ ਰਿਹਾ ਹੈ।ਉਨਾਂ ਕਿਹਾ ਕਿ ਵਿਧਾਨ ਸਭਾ ਚੋਣਾ `ਚ ਕਾਂਗਰਸ ਅਤੇ ਆਪ ਦੇ ਉਮੀਦਵਾਰਾਂ ਦੀਆਂ ਜਮਾਨਤਾਂ ਜ਼ਬਤ ਹੋ ਜਾਣਗੀਆਂ।

Check Also

ਵਿਧਾਇਕ ਡਾ. ਇੰਦਰਬੀਰ ਸਿੰਘ ਨਿੱਝਰ ਨੇ ਜਗੀਰ ਸਿੰਘ ਨਾਗਰਾ ਦੇ ਦੇਹਾਂਤ ’ਤੇ ਦੁੱਖ ਪ੍ਰਗਟਾਇਆ

ਅੰਮ੍ਰਿਤਸਰ, 4 ਅਕਤੂਬਰ (ਸੁਖਬੀਰ ਸਿੰਘ ਖੁਰਮਣੀਆਂ ) – ਗੁਰੂ ਨਾਨਕ ਦੇਵ ਯੂਨੀਵਰਸਿਟੀ ਦੇ ਸਾਬਕਾ ਡਿਪਟੀ …

Leave a Reply