
ਅੰਮ੍ਰਿਤਸਰ, 30 ਦਸੰਬਰ (ਜਗਦੀਪ ਸਿੰਘ ਸੱਗੂ) – ਡੀ. ਏ. ਵੀ ਇੰਟਰਨੈਸ਼ਨਲ ਸ਼ਕੂਲ ਵਿਖੇ 29/12/2016 ਤੋਂ ਅਰੰਭ ਹੋਏ ਚਾਰ ਦਿਨਾ ਰਾਸ਼ਟਰ ਪੱਧਰੀ ਸੀ.ਬੀ.ਐਸ.ਈ ਸ਼ਕੇਟਿੰਗ ਪ੍ਰਤੀਯੋਗਤਾ ਦੇ ਦੂਸਰੇ ਦਿਨ ਦੇ ਜੇਤੂਆਂ ਨੂੰ ਇਨਾਮ ਤੇ ਸਰਟੀਫੀਕੇਟ ਦੇ ਕੇ ਸਨਮਾਨਿਤ ਕੀਤਾ ਗਿਆ।
ਅੱਜ ਦੇ ਸਮਾਗਮ ਵਿੱਚ ਕੋਹਲਾਪੁਰ ਦੇ ਐਸ.ਪੀ ਸੁਹੇਲ ਸ਼ਰਮਾ ਆਈ.ਪੀ.ਐਸ ਮੁੱਕ ਮਹਿਮਾਨ ਵਜੋਂ ਸ਼ਾਮਲ ਹੋਏ।ਜਿੰਨਾਂ ਦਾ ਪਿ੍ਰੰਸੀਪਲ ਅੰਜਨਾ ਗੁਪਤਾ ਨੇ ਫੁਲਾਂ ਦੇ ਗੁਲਦਸਤੇ ਭੇਟ ਕਰ ਕੇ ਸਨਮਾਨਿਤ ਕੀਤਾ।ਪਹਿਲੇ ਦਿਨ ਦੇ ਵਿੱਚ ਵੱਖ ਚੱਖ ਉਮਰ ਗਰੁੱਪ ਦੇ ਜੇਤੂਆਂ ਨੂੰ ਸਨਮਾਨਿਤ ਕਰਨ ਦੀ ਰਸਮ ਮੁੱਖ ਮਹਿਹਮਨਾ ਸੁਹੇਲ ਸ਼ਰਮਾ ਆਈ.ਪੀ.ਐਸ ਨੇ ਨਿਭਾਈ।ਇਸ ਮੌਕੇ ਉਨਾਂ ਨੇ ਕਿਹਾ ਕਿ ਖਿਡਾਰਅਿਾਂ ਨੂੰ ਖੇਡ ਭਾਵਨਾ ਨਾਲ ਮੈਦਾਨ ਵਿੱਚ ਉਤਰਣਾ ਚਾਹੀਦਾ ਹੈ, ਕਿਉਂਕਿ ਖੇਡਾਂ ਵਿੱਚ ਹਾਰ ਜਿੱਤ ਦਾ ਕੋਈ ਮਹੱਤਵ ਨਹੀਂ ਹੁੰਦਾ।
ਦੂਸਰੇ ਦਿਨ ਕੇ ਨਤੀਜੇ ਇਸ ਪ੍ਰਕਾਰ ਰਹੇ:
ਰਿੰਗ ਰੇਸ – 1 (300 ਮੀਟਰ)
ਉਮਰ ਵਰਗ ਅੰਡਰ 19
ਲੜਕੇ ਲੜਕੀਆਂ
ਨਾਮ ਸਕੂਲ ਦਾ ਨਾਮ ਜੋਨ ਸ਼ਥਾਨ ਨਾਮ ਸਕੂਲ ਕਾ ਨਾਮ ਜੋਨ ਸਥਾਨ
ਵੇਦਾਂਤ ਸੇਠੀ ਡੀ.ਪੀ.ਐਸ ਭੋਪਾਲ ਪੱਛਮੀ ਪਹਿਲਾ ਜਪਰੀਤ ਪਟਿਆਲਾ ਉਤਰੀ-2 ਪਹਿਲਾ
ਹਰਮਨਦੀਪ ਸਿੰਘ ਅੰਮ੍ਰਿਤਸਰ ਉਤਰੀ-2 ਦੂਜਾ ਰਿਯਾ ਪਲਨਿਤਕਰ ਡੀ.ਪੀ.ਐਸ ਭੋਪਾਲ ਪੱਛਮੀ ਦੂਜਾ
ਹਰਗੁਨ ਸਿੰਘ ਛੀਨਾ ਡੀ.ਏ.ਵੀ.ਇੰਟਰਨੈਸ਼ਨਲ ਸ਼ਕੂਲ, ਅੰਮ੍ਰਿਤਸਰ ਉਤਰੀ-2 ਤੀਜਾ ਨਿਸ਼ਠਾ ਕਰਨਾਲ, ਹਰਿਆਣਾ ਉਤਰੀ-2 ਤੀਜਾ
ਉਮਰ ਵਰਗ ਅੰਡਰ 16
ਲੜਕੇ ਲੜਕੀਆਂ
ਨਾਮ ਸਕੂਲ ਦਾ ਨਾਮ ਜੋਨ ਸ਼ਥਾਨ ਨਾਮ ਸਕੂਲ ਕਾ ਨਾਮ ਜੋਨ ਸਥਾਨ
ਮਿਹਰ ਸਰਪਾਲ ਅੰਬਾਲਾ, ਹਰਿਆਣਾ ਉਤਰੀ-2 ਪਹਿਲਾ ਵਿਧੀ ਓਮ ਸੇਠ ਬ੍ਰਾਈਟ ਡੇਅ ਸ਼ਕੂਲ, ਵਦੋਧਰਾ ਪੱਛਮੀ ਪਹਿਲਾ
ਸ਼ਿਵਨੰਦਨ ਰਿਖੀ ਡੀ.ਏ.ਵੀ.ਇੰਟਰਨੈਸ਼ਨਲ ਸ਼ਕੂਲ, ਅੰਮ੍ਰਿਤਸਰ ਉਤਰੀ-2 ਦੂਜਾ ਰਿਸਧੀ ਬਹਤੇ ਮਹਾਦੇਵੀ ਬਿਰਲਾ ਵਿਸ਼ਵ ਸਕੂਲ, ਕੋਲਕਾਤਾ ਫਾਰ ਪੂਰਬੀ ਦੂਜਾ
ਉਜਵਲ ਪ੍ਰਕਾਸ਼ ਸ਼ਰਮਾ ਖਾਤਿਯਾਂ ਪਬਲਿਕ ਸ਼ਕੂਲ, ਸਾਹਿਬਾਬਾਦ ਉਤਰੀ-1 ਤੀਜਾ ਰਿਯਾ ਭਾਂਭੂ ਗੁੜਗਾਂਵਾਂ ਉਤਰੀ-2 ਤੀਜਾ
ਉਮਰ ਵਰਗ ਅੰਡਰ 14
ਲੜਕੇ ਲੜਕੀਆਂ
ਨਾਮ ਸਕੂਲ ਦਾ ਨਾਮ ਜੋਨ ਸਥਾਨ ਨਾਮ ਸਕੂਲ ਕਾ ਨਾਮ ਜੋਨ ਸਥਾਨ
ਰਾਹੁਲ ਰਾਏ ਅਮਨੂੰਤਸਰ ਉਤਰੀ-2 ਪਹਿਲਾ ਸਾਨਿਆ ਕਪੂਰ ਦਿੱਲੀ ਕੇਂਦਰੀ ਪਹਿਲਾ
ਜਸ਼ਨਬੀਰ ਸਿੰਘ ਮੋਹਾਲੀ ਉਤਰੀ-2 ਦੂਜਾ ਅਮਿਤਾ ਕੌਰ ਰੰਧਾਵਾ ਮੋਹਾਲੀ ਉਤਰੀ-2 ਦੂਜਾ
ਸ਼ਿਵੇ ਗੋਸਵਾਮੀ ਡੀ.ਏ.ਵੀ.ਇੰਟਰਨੈਸ਼ਨਲ ਸ਼ਕੂਲ, ਅੰਮ੍ਰਿਤਸਰ ਉਤਰੀ-2 ਤੀਜਾ ਵਰਿਣਕਾ ਸ਼ਰਮਾ ਅੰਬਾਲਾ ਉਤਰੀ-2 ਤੀਜਾ
ਉਮਰ ਵਰਗ ਅੰਡਰ 12
ਲੜਕੇ ਲੜਕੀਆਂ
ਨਾਮ ਸਕੂਲ ਦਾ ਨਾਮ ਜੋਨ ਸਥਾਨ ਨਾਮ ਸਕੂਲ ਕਾ ਨਾਮ ਜੋਨ ਸਥਾਨ
ਕਰਨਵੀਰ ਸਿੰਘ ਮੋਹਾਲੀ ਉਤਰੀ-2 ਪਹਿਲਾ ਭੂਮਿਕਾ ਬਕਸ਼ੀ ਮੋਹਾਲੀ ਉਤਰੀ-2 ਪਹਿਲਾ
ਆਦਿਤਯ ਮੇਸ਼ਰਾਮ ਭੋਪਾਲ ਪੱਛਮੀ ਦੂਜਾ ਵੇਦਾਂਤੀ ਪਟੇਲ ਰਾਜਕੋਟ ਪੱਛਮੀ ਦੂਜਾ
ਕਬੀਰ ਰੈਨਾ ਦਿਲੀ ਕੇਂਦਰੀ ਤੀਜਾ ਸੀਲੀ ਸੁਮਾ ਭਾਰਤੀ ਵਿਦਿਆ
ਦੱਖਣੀ ਤੀਜਾ
ਉਮਰ ਵਰਗ ਅੰਡਰ 10
ਲੜਕੇ ਲੜਕੀਆਂ
ਨਾਮ ਸਕੂਲ ਦਾ ਨਾਮ ਜੋਨ ਸਥਾਨ ਨਾਮ ਸਕੂਲ ਕਾ ਨਾਮ ਜੋਨ ਸਥਾਨ
ਧਰੁਵ ਸਭਰਵਾਲ ਦਿੱਲੀ ਕੇਂਦਰੀ ਪਹਿਲਾ ਮੰਨਤ ਕੌਰ ਦਿੱਲੀ ਕੇਂਦਰੀ ਪਹਿਲਾ
ਵਿਸ਼ੇਸ਼ ਰੈਨਾ ਦਿੱਲੀ ਕੇਂਦਰੀ ਦੂਜਾ ਨਯਸ਼ਾ ਸਿੰਗਲਾ ਚੰਡੀਗੜ ਉਤਰੀ-2 ਦੂਜਾ
ਤਨਮਯ ਗੁਪਤਾ ਕਰਨਾਲ, ਹਰਿਆਣਾ ਉਤਰੀ-2 ਤੀਜਾ ਸਾਨਵੀ ਵਧਵਾ ਫਰੀਦਾਬਾਦ ਉਤਰੀ-2 ਤੀਜਾ
ਉਮਰ ਵਰਗ ਅੰਡਰ 8
ਲੜਕੇ ਲੜਕੀਆਂ
ਨਾਮ ਸਕੂਲ ਦਾ ਨਾਮ ਜੋਨ ਸਥਾਨ ਨਾਮ ਸਕੂਲ ਕਾ ਨਾਮ ਜੋਨ ਸਥਾਨ
ਕਨੂੰਸ਼ ਮੇਹਤਾ ਸਾਹਿਬਾਬਾਦ ਉਤਰੀ-2 ਪਹਿਲਾ ਜੰਨਤ ਸਚਦੇਵ ਚੰਡੀਗੜ ਉਤਰੀ-2 ਪਹਿਲਾ
ਦੇਵ ਅਗਰਵਾਲ ਦਿੱਲੀ ਕੇਂਦਰੀ ਦੂਜਾ ਤਾਨਸੀ ਨਾਲੰਦਾ ਵਿਦਿਆ ਨਿਕੇਤਨ ਦੱਖਣੀ ਦੂਜਾ
ਗੌਰਵ ਕਪੂਰ ਗਵਾਲੀਅਰ ਪੱਛਮੀ ਤੀਜਾ ਸ਼ਵਾਤੀ ਸ਼ਰਮਾ ਦਿਲੀ ਕੇਂਦਰੀ ਤੀਜਾ
Punjab Post Daily Online Newspaper & Print Media