Saturday, August 22, 2026

ਮੰਤਰੀ ਜੋਸ਼ੀ ਨੇ ਸਰਕਾਰੀ ਐਲੀਮੈਂਟਰੀ ਸਕੂਲ ਮੁਸਤਫਾਬਾਦ ਨੂੰ ਦਿੱਤਾ 1 ਲੱਖ ਦਾ ਚੈਕ

ppn0401201724
ਅੰਮ੍ਰਿਤਸਰ, 4 ਜਨਵਰੀ (ਜਗਦੀਪ ਸਿੰਘ ਸੱਗੂ)- ਸਥਾਨਕ ਸਰਕਾਰਾਂ ਮੰਤਰੀ  ਪੰਜਾਬ ਸ਼੍ਰੀ ਅਨਿਲ ਜੋਸ਼ੀ  ਜੀ ਨੇ ਮੁਸਤਫਾਬਾਦ ਸਥਿਤ ਸਰਕਾਰੀ ਏਲੀਮੇਂਟਰੀ ਸਕੂਲ ਨੂੰ ਆਪਣੀ ਗਰਾਂਟ ਵਿੱਚੋਂ 1 ਲੱਖ ਰੁਪਏ ਦੀ ਰਾਸ਼ੀ ਦਾ ਚੇਕ ਪ੍ਰਦਾਨ ਕੀਤਾ।ਸਕੂਲ ਪ੍ਰਸ਼ਾਸਨ ਅਤੇ ਸਮੂਹ ਇਲਾਕਾ ਨਿਵਾਸੀਆਂ ਨੇ ਮੰਤਰੀ ਜੋਸ਼ੀ ਦਾ ਧੰਨਵਾਦ ਕੀਤਾ।ਇਸ ਮੌਕੇ ਕੌਂਸਲਰ  ਰਾਜਾ ਜੋਸ਼ੀ,  ਮੁੱਖ ਅਧਿਆਪਕ ਜੋਗਾ ਸਿੰਘ, ਰਾਣੀ ਭੈਣ, ਭੂਪਿੰਦਰ ਸਿੰਘ ਹੈਪੀ, ਗੁਰਪ੍ਰੀਤ ਗੋਲਡੀ, ਗਗਨਦੀਪ ਸਿੰਘ, ਗੁਰਪਾਲ, ਜਸਵਿੰਦਰ ਸਿੰਘ, ਫਤਹਿ, ਨਰਿੰਦਰ ਸ਼ਰਮਾ,  ਸੁਰਜੀਤ ਸ਼ਰਮਾ ਆਦਿ ਮੌਜੂਦ ਸਨ।

Check Also

ਖ਼ਾਲਸਾ ਕਾਲਜ ਵੱਲੋਂ ਤਿਰੰਗਾ ਰੈਲੀ, ਰਾਸ਼ਟਰੀ ਝੰਡੇ-ਤਿਰੰਗੇ ਦੀ ਮਹੱਤਤਾ ਪ੍ਰਤੀ ਕੀਤਾ ਜਾਗਰੂਕ

ਅੰਮ੍ਰਿਤਸਰ, 21 ਅਗਸਤ (ਸੁਖਬੀਰ ਸਿੰਘ ਖੁਰਮਣੀਆਂ)¸- ਖ਼ਾਲਸਾ ਕਾਲਜ ਵਿਖੇ ਦੇਸ਼-ਵਿਆਪੀ ‘ਹਰ ਘਰ ਤਿਰੰਗਾ’ ਮੁਹਿੰਮ ਤਹਿਤ …

Leave a Reply