Friday, August 28, 2026

ਕਾਂਗਰਸ ਵੱਡੀ ਲੀਡ ਨਾਲ ਜਿੱਤ ਪ੍ਰਾਪਤ ਕਰਕੇ ਇਤਿਹਾਸ ਸਿਰਜੇਗੀ- ਲਵ ਸਿੰਘ ਭੁੱਲਰ

ਭਿੱਖੀਵਿੰਡ, 12 ਜਨਵਰੀ (ਕੰਬੋਕੇ, ਗੁਰਪ੍ਰਤਾਪ ਸਿੰਘ ਜੱਜ)- ਕਾਂਗਰਸ ਪਾਰਟੀ ਬਹੁਤ ਵੱਡੀ ਲੀਡ ਨਾਲ ਜਿੱਤ ਪ੍ਰਾਪਤ ਕਰਕੇ ਇਤਿਹਾਸ ਸਿਰਜੇਗੀ।ਜਿੰਨਾਂ

PPN1201201712

ਅਕਾਲੀਆ ਨੇ ਕਾਗਰਸੀ ਆਗੂਆਂ ਨਾਲ ਧੱਕੇਸ਼ਾਹੀਆਂ ਕੀਤੀਆਂ ਹਨ ਉਹਨਾ ਦਾ ਸਾਰਾ ਹਿਸਾਬ ਕਿਤਾਬ ਹਲਕਾ ਖੇਮਕਰਨ ਦੇ ਨੋਜਵਾਨ ਅਤੇ ਨਿਧੜਕ ਆਗੂ ਸੁਖਪਾਲ ਸਿੰਘ ਭੁੱਲਰ ਹੀ ਲੈਣਗੇ।ਇਹਨਾਂ ਸਬਦਾਂ ਦਾ ਪ੍ਰਗਟਾਵਾ ਕਾਂਗਰਸ ਦੇ ਸੀਨੀਅਰ ਆਗੂ ਲਵ ਸਿੰਘ ਭੁੱਲਰ ਮੱਖੀ ਕਲਾਂ ਨੇ ਗੱਲਬਾਤ ਕਰਦਿਆਂ ਕਿਹਾ ਕਿ ਵਿਰਸਾ ਸਿੰਘ ਵਲਟੋਹਾ ਨੂੰ ਸੁਖਪਾਲ ਸਿੰਘ ਭੁੱਲਰ ਹੀ ਕਰਾਰੀ ਹਾਰ ਦੇ ਕੇ ਹੱਲਕਾ ਖੇਮਕਰਨ ਤੋ ਵੱਡੀ ਲੀਡ ਨਾਲ ਸੀਟ ਜਿੱਤ ਕੇ ਹਾਈਕਮਾਂਡ ਦੀ ਝੋਲੀ ਪਾਊਣਗੇ।ਉਨਾਂ ਦਾਅਵਾ ਕੀਤਾ ਕਿ ਇਹਨਾਂ ਅਕਾਲੀਆਂ ਤੋਂ ਸਤਾਏ ਪੰਜਾਬ ਵਾਸੀ ਹੁਣ ਕਾਗਰਸ ਦੀ ਸਰਕਾਰ ਬਣਾਊਣ ਲਈ ਬਹੁਤ ਹੀ ਉਤਾਵਲੇ ਬੈਠੇ ਹਨ।ਲੋਕ ਹੁਣ ਧੜਾ ਧੜ ਕਾਗਰਸ ਵਿਚ ਸ਼ਮੂਲੀਅਤ ਕਰ ਰਹੇ ਹਨ ਅਤੇ 2017 ਵਿਚ ਅਕਾਲੀਆਂ ਦਾ ਪੂਰਾ ਸਫਾਇਆ ਕਰ ਦਿੱਤਾ ਜਾਵੇਗਾ।

Check Also

ਖਾਲਸਾ ਯੂਨੀਵਰਸਿਟੀ ਵੱਲੋਂ  ‘ਕਲਾ ਥਰੈਪੀ ਰਾਹੀਂ ਮਾਨਸਿਕ ਇਲਾਜ’  ਵਿਸ਼ੇ ‘ਤੇ ਦੋ ਰੋਜ਼ਾ ਵਰਕਸ਼ਾਪ

ਅੰਮ੍ਰਿਤਸਰ, 26 ਅਗਸਤ (ਸੁਖਬੀਰ ਸਿੰਘ ਖੁਰਮਣੀਆਂ) -¸ਖ਼ਾਲਸਾ ਯੂਨੀਵਰਸਿਟੀ ਦੇ ਸਕੂਲ ਆਫ਼ ਸੋਸ਼ਲ ਸਾਇੰਸਿਜ਼ ਵੱਲੋਂ ‘ਕਲਾ …

Leave a Reply