ਭਿੱਖੀਵਿੰਡ/ ਖਾਲੜਾ/ ਬੀੜ ਸਾਹਿਬ, 12 ਜਨਵਰੀ (ਕੰਬੋਕੇ, ਭਾਟੀਆ, ਬਖਤਾਵਰ)- ਵਿਧਾਨ ਸਭਾ ਹਲਕਾ ਖੇਮਕਰਨ ਤੋਂ ਸ੍ਰੋਮਣੀ ਅਕਾਲੀ ਦਲ ਨੂੰ ਉਸ ਸਮੇਂ

ਜਬਰਦਸਤ ਝਟਕਾ ਲੱਗਾ, ਜਦੋਂ ਕਾਂਗਰਸ ਪਾਰਟੀ ਦੀ ਮੀਟਿੰਗ ਦੌਰਾਨ ਸਾਬਕਾ ਸ੍ਰੋਮਣੀ ਕਮੇਟੀ ਮੈਂਬਰ ਹਰਦਿਆਲ ਸਿੰਘ ਸੁਰਸਿੰਘ, ਸਕੱਤਰ ਸਿੰਘ ਡਲੀਰੀ, ਸਰਪੰਚ ਸਿਮਰਨਜੀਤ ਸਿੰਘ ਭੈਣੀ, ਸਾਬਕਾ ਸਰਪੰਚ ਪ੍ਰਭਜੋਤ ਸਿੰਘ ਸੁਰਸਿੰਘ, ਸਾਬਕਾ ਸਰਪੰਚ ਸੁਰਜੀਤ ਸਿੰਘ ਭੁੱਲਰ, ਯੂਥ ਵਿੰਗ ਅਕਾਲੀ ਆਗੂ ਲਖਦੀਪ ਸਿੰਘ ਮਾੜੀਮੇਘਾ, ਮਹਿੰਦਰ ਸਿੰਘ ਚੇਲਾ, ਸਰਵਨ ਸਿੰਘ ਮੱਦਰ, ਸਰਪੰਚ ਅਮਰੀਕ ਸਿੰਘ ਮੱਦਰ, ਲਖਬੀਰ ਸਿੰਘ ਕੰਬੋਕੇ, ਮਿੰਦ ਪਹੂਵਿੰਡ, ਸਿਤਾਰਾ ਸਿੰਘ ਡਲੀਰੀ, ਮਨਜੀਤ ਸਿੰਘ ਪਹਿਲਵਾਨ, ਸੁਖਜਿੰਦਰ ਸਿੰਘ ਬਾਸਰਕੇ ਬਲਾਕ ਸੰਮਤੀ ਮੈਂਬਰ, ਹਰਦਿਆਲ ਸਿੰਘ ਬਾਸਰਕੇ, ਛੱਤਰਪਾਲ ਸਿੰਘ ਸਰਪੰਚ ਬਹਾਦਰ ਨਗਰ, ਹਰਦਿਆਲ ਸਿੰਘ ਸਰਪੰਚ ਰਾਮਖਾਹਰਾ, ਸਰਪੰਚ ਨਿਰਮਲ ਸਿੰਘ ਪਹਿਲਵਾਨਕੇ, ਜਸਵਿੰਦਰ ਸਿੰਘ ਸਾਬਕਾ ਸਰਪੰਚ ਡਲੀਰੀ, ਚਾਚਾ ਬਲਵੀਰ ਸਿੰਘ ਡਲੀਰੀ, ਪ੍ਰਗਟ ਸਿੰਘ, ਕਾਲਾ ਸਰਪੰਚ ਬਹਿੜਵਾਲ, ਸਤਬੀਰ ਸਿੰਘ ਸਿੱਧੂ, ਰਾਣਾ ਲੱਧੂ, ਅਮਰਬੀਰ ਸਿੰਘ ਨਾਰਲੀ, ਲੇਬਰ ਪ੍ਰਧਾਨ ਬਲਦੇਵ ਸਿੰਘ ਕਲਸੀ, ਰੂਪ ਸਿੰਘ ਠੇਕੇਦਾਰ, ਬਾਬਾ ਬਲਵੰਤ ਸਿੰਘ, ਹਰਪਾਲ ਸਿੰਘ ਭਗਵਾਨਪੁਰਾ, ਗੁਰਪਾਲ ਸਿੰਘ ਭਗਵਾਨਪੁਰਾ, ਗੁਰਨਾਮ ਸਿੰਘ, ਅਵਤਾਰ ਸਿੰਘ ਸਾਬਕਾ ਸਰਪੰਚ ਘੁਰਕਵਿੰਡ, ਗੁਰਮੇਜ ਸਿੰਘ ਘੁਰਕਵਿੰਡ ਸਾਬਕਾ ਸਰਪੰਚ, ਗੁਰਸਾਹਿਬ ਸਿੰਘ ਮਾੜੀਨੋਆਬਾਦ, ਮੇਹਰ ਸਿੰਘ ਸਰਪੰਚ ਭੂਰੇ, ਮਿਲਖਾ ਸਿੰਘ ਅਲਗੋਂ, ਅਵਤਾਰ ਸਿੰਘ ਬੂਰਾ, ਮਨਮੋਹਨ ਸਿੰਘ ਕਾਲਾ, ਕਰਤਾਰ ਸਿੰਘ ਨੰਬਰਦਾਰ ਬਲ੍ਹੇਰ, ਭੁਪਿੰਦਰ ਸਿੰਘ ਨੰਬਰਦਾਰ, ਕਾਰਜ ਸਿੰਘ ਮੈਂਬਰ ਪੰਚਾਇਤ, ਗੁਰਦਲੇਰ ਸਿੰਘ ਦੁਆਬੀਆ, ਪ੍ਰਭਜੀਤ ਸਿੰਘ ਬੱਬ ਮਾੜੀਗੋੜ ਸਿੰਘ, ਗੁਰਦੀਪ ਸਿੰਘ ਸਰਪੰਚ ਬਾਸਰਕੇ, ਕਰਤਾਰ ਸਿੰਘ ਪੰਚ ਮੱਦਰ, ਅਮਰ ਸਿੰਘ ਪੰਚ, ਜਥੇਦਾਰ ਕਸ਼ਮੀਰ ਸਿੰਘ ਭੈਣੀ, ਬੀਰਾ ਸਿੰਘ, ਹਰਜਿੰਦਰ ਸਿੰਘ ਭਿੱਖੀਵਿੰਡ, ਉਪਕਾਰ ਸਿੰਘ, ਰੇਸ਼ਮ ਸਿੰਘ ਸਰਪੰਚ ਬਾਸਰਕੇ, ਅਵਜੀਤ ਸਿੰਘ ਅੱਬੂ ਲਾਈਮ ਲਾਈਟ ਰਿਜੋਰਟ ਵਾਲੇ, ਕਰਮ ਸਿੰਘ, ਕੁਲਦੀਪ ਸਿੰਘ ਬੀਰਾ, ਗੁਰਪ੍ਰੀਤ ਗੋਪੀ, ਮਾਨ ਸਿੰਘ, ਜਰਨੈਲ ਸਿੰਘ ਨਾਰਲਾ, ਕਾਰਜ ਸਿੰਘ, ਸੁੱਖ ਮਾਹਣੇਕੇ, ਕੁਲਦੀਪ ਸਿੰਘ, ਸੁਖਬੀਰ ਸਿੰਘ, ਪਰਮਿੰਦਰਜੀਤ ਸਿੰਘ ਚੰਦ, ਗੁਰਿੰਦਰ ਸਿੰਘ ਢਿਲੋਂ ਸੁਰਸਿੰਘ, ਪਰਮਜੀਤ ਸਿੰਘ ਪੱਪੂ ਭੱਠੇ ਵਾਲੇ, ਡਾ:ਨੀਰਜ ਮਲਹੋਤਰਾ, ਸਾਬਕਾ ਐਸ.ਡੀ.. ਗੁਰਪਾਲ ਸਿੰਘ, ਸਤਬੀਰ ਸਿੰਘ ਸੁਰਸਿੰਘ, ਮੁਖਤਾਰ ਸਿੰਘ ਪ੍ਰਧਾਨ, ਹਰਦੀਪ ਸਿੰਘ ਪ੍ਰਧਾਨ, ਗੁਰਬੀਰ ਸਿੰਘ ਮੱਲੀ, ਅਮੋਲਕ ਸਿੰਘ ਮਰਗਿੰਦਪੁਰਾ, ਮਹਿੰਦਰ ਸਿੰਘ ਭੰਡਾਲ, ਪ੍ਰਤਾਪ ਸਿੰਘ ਕੰਬੋਕੇ, ਤਾਰਾ ਸਿੰਘ ਵਾੜਾ ਤੇਲੀਆ, ਅਜੀਤ ਸਿੰਘ ਪੂਹਲਾ ਕਾਲੀਆ, ਕੰਵਲਜੀਤ ਸਿੰਘ ਬਲਾਕ ਸੰਮਤੀ ਮੈਂਬਰ, ਗੁਰਦੇਵ ਸਿੰਘ ਸਮਰਾ, ਜਗਦੇਵ ਸਿੰਘ ਸਮਰਾ ਆਦਿ ਵੱਡੀ ਗਿਣਤੀ ਵਿਚ ਅਕਾਲੀ ਸਰਪੰਚਾਂ, ਆਗੂਆ ਤੇ ਮੋਹਤਬਾਰ ਵਿਅਕਤੀਆਂ ਨੇ ਅਕਾਲੀ ਦਲ ਨੂੰ ਅਲਵਿਦਾ ਕਹਿ ਕੇ ਕਾਂਗਰਸ ਵਿਚ ਸਾਮਲ ਹੋ ਗਏ। ਕਾਂਗਰਸ ਵਿਚ ਸਾਮਲ ਹੋਏ ਆਗੂਆਂ ਨੂੰ ਸਾਬਕਾ ਮੰਤਰੀ ਗੁਰਚੇਤ ਸਿੰਘ ਭੁੱਲਰ, ਕਾਂਗਰਸੀ ਉਮੀਦਵਾਰ ਸੁਖਪਾਲ ਸਿੰਘ ਭੁੱਲਰ, ਸੂਬਾ ਕਮੇਟੀ ਮੈਂਬਰ ਸਰਵਨ ਸਿੰਘ ਧੁੰਨ, ਫਤਿਹ ਫਾਊਡੇਸ਼ਨ ਦੇ ਚੇਅਰਮੈਂਨ ਅਨੂਪ ਸਿੰਘ ਭੁੱਲਰ, ਸਾਬਕਾ ਵਾਈਸ ਚੇਅਰਮੈਂਨ ਤੇਜਪ੍ਰੀਤ ਸਿੰਘ ਪੀਟਰ, ਕਿਰਨਜੀਤ ਸਿੰਘ ਮਿੱਠਾ ਨੇ ਸਿਰਪਾਉ ਦੇ ਸਨਮਾਨਿਤ ਕੀਤਾ ਤੇ ਆਖਿਆ ਕਿ ਵਿਧਾਨ ਸਭਾ ਹਲਕਾ ਖੇਮਕਰਨ ਤੋਂ ਕਾਂਗਰਸ ਪਾਰਟੀ ਨੂੰ ਵੱਡੀ ਪੱਧਰ `ਤੇ ਮਿਲ ਰਹੇ ਸਹਿਯੋਗ ਨੇ ਸਾਬਤ ਕਰ ਦਿੱਤਾ ਕਿ ਅਕਾਲੀ ਪਾਰਟੀ ਦੀਆਂ ਮਾਰੂ ਨੀਤੀਆਂ ਨੇ ਪੰਜਾਬ ਦਾ ਬੇੜਾ ਡੋਬ ਦਿੱਤਾ ਹੈ।ਉਪਰੋਕਤ ਆਗੂਆਂ ਨੇ ਕਿਹਾ ਕਿ ਇਸ ਤਰ੍ਹਾਂ ਦੇ ਵਿਸ਼ਾਲ ਸਮਾਗਮ ਪਿੰਡ-ਪਿੰਡ ਅੰਦਰ ਅਗਲੇ ਕੁਝ ਦਿਨਾਂ ਵਿਚ ਹੋਣਗੇ।
ਇਸ ਮੌਕੇ ਇੰਦਰਬੀਰ ਸਿੰਘ ਪਹੂਵਿੰਡ, ਸਰਪੰਚ ਹਰਜੀ, ਰਾਜਵੰਤ ਸਿੰਘ ਪਹੂਵਿੰਡ, ਚੇਅਰਮੈਂਨ ਸੁਖਪਾਲ ਸਿੰਘ ਗਾਬੜੀਆ, ਸਤਰਾਜ ਸਿੰਘ ਮਰਗਿੰਦਪੁਰਾ, ਜਿਲ੍ਹਾ ਮੀਤ ਪ੍ਰਧਾਨ ਬੱਬੂ ਸ਼ਰਮਾ, ਸ਼ਹਿਰੀ ਪ੍ਰਧਾਨ ਨਰਿੰਦਰ ਬਿੱਲਾ, ਜਿਲ੍ਹਾ ਜਨਰਲ ਸਕੱਤਰ ਸਤਨਾਮ ਸਿੰਘ, ਬਲਾਕ ਪ੍ਰਧਾਨ ਸ਼ਿੰਦਾ ਬੁੱਗ ਮਾੜੀਮੇਘਾ, ਗੁਰਮੁਖ ਸਿੰਘ ਸਾਂਡਪੁਰਾ, ਸੁਰਜੀਤ ਘੁੱਲਾ ਬਾਸਰਕੇ, ਸੋਨੂੰ ਭਿੱਖੀਵਿੰਡ, ਬਾਬਾ ਦਰਸ਼ਨ ਸਿੰਘ, ਠੇਕੇਦਾਰ ਲਖਵਿੰਦਰ ਸਿੰਘ, ਪ੍ਰਧਾਨ ਨਰਿੰਦਰ ਧਵਨ, ਜਸਵਿੰਦਰ ਸਿੰਘ ਡਲੀਰੀ, ਸਰਪੰਚ ਸੂਰਜ ਊਦੇ ਸਿੰਘ ਨਾਰਲੀ, ਮੁਖਤਿਆਰ ਸਿੰਘ ਡਲੀਰੀ, ਮਿੰਟੂ ਮਹਿਤਾ, ਹੀਰਾ ਸਿੰਘ ਸਿੱਧਵਾ, ਬਾਬਾ ਸਤਵੰਤ ਸਿੰਘ, ਸੁਖਵੰਤ ਸਿੰਘ ਸਾਂਧਰਾ, ਡਿਪਟੀ ਖਾਲੜਾ, ਜਸਵੰਤ ਸਿੰਘ ਯੋਧਪੁਰੀ ਖਾਲੜਾ, ਸਾਬਕਾ ਸਰਪੰਚ ਦਿਲਬਾਗ ਸਿੰਘ ਸਿੱਧਵਾਂ, ਗੁਰਜੰਟ ਸਿੰਘ ਦੁਆਬੀਆ, ਜਗੀਰਦਾਰ ਗੁਰਮੁਖ ਸਿੰਘ ਮਾੜੀਮੇਘਾ, ਦਿਲਬਾਗ ਸਿੰਘ ਬਾਸਰਕੇ, ਸ਼ਿਵ ਬਿੱਟੂ, ਰਾਣਾ ਬਾਸਰਕੇ, ਸੰਦੀਪ ਸਿੰਘ ਕੰਬੋਕੇ, ਚੇਅਰਮੈਂਨ ਗੁਰਭੇਜ ਸਿੰਘ ਸੁਰਸਿੰਘ, ਤੇਜੇਸ਼ਵਰ ਸਿੰਘ ਸੰਧੂ, ਸੇਵਾ ਸਿੰਘ ਸੁਰਸਿੰਘ, ਗੁਰਲਾਲ ਸਿੰਘ ਰੱਬ, ਰੇਸ਼ਮ ਸਿੰਘ ਨਵਾਦਾ, ਨੰਬਰਦਾਰ ਗੁਰਸਾਹਿਬ ਸਿੰਘ, ਕਿਸਾਨ ਯੂਨੀਅਨ ਆਗੂ ਦਿਲਬਾਗ ਸਿੰਘ ਕਾਜੀਚੱਕ ਆਦਿ ਵੱਡੀ ਗਿਣਤੀ ਵਿਚ ਹਾਜਰ ਸਨ।
Punjab Post Daily Online Newspaper & Print Media