
ਅਲਗੋਕੋਠੀ, 14 ਜਨਵਰੀ (ਦਲਜਿੰਦਰ ਰਾਜਪੂਤ)- ਕਸਬਾ ਅਲਗੋਂ ਕੋਠੀ ਵਿਖੇ ਮਾਘੀ ਦੇ ਪਵਿੱਤਰ ਦਿਹਾੜੇ ਦੁਕਾਨਦਾਰਾਂ ਵਲੋਂ ਪੂੜੀ ਛੋਲਿਆਂ ਦਾ ਲੰਗਰ ਲਗਾਇਆ ਗਿਆ।ਇਸ ਸਮੇਂ ਦੁਕਾਨਦਾਰਾਂ ਨੇ ਮਿਲ ਕੇ ਬੜੇ ਪਿਆਰ ਸਤਿਕਾਰ ਨਾਲ ਸੰਗਤਾਂ ਨੂੰ ਲੰਗਰ ਛਕਾਇਆ।ਇਸ ਸੇਵਾ ਵਿੱਚ ਬਾਬਾ ਹੀਰਾ ਸਿੰਘ, ਯੋਧਾ ਸਿੰਘ, ਮੰਗਾ ਸਿੰਘ, ਦਰਬਾਰਾ ਸਿੰਘ, ਪਰਮਜੀਤ ਸਿੰਘ, ਸੇਵਕ ਬੁੱਕ ਸਟਾਲ ਵਾਲੇ, ਹੈਪੀ ਮੋਬਾਇਲ ਸੈਂਟਰ, ਪਿਪਲ ਸਿੰਘ, ਬਲਦੇਵ ਸਿੰਘ, ਦਲੇਰ ਸਿੰਘ, ਅੰਗਰੇਜ ਸਿੰਘ, ਬਾਬਾ ਬਲਦੇਵ ਸਿੰਘ ਆਦਿ ਦਾ ਅਹਿਮ ਯੌਗਦਾਨ ਰਿਹਾ ।
Check Also
ਗਾਂਧੀ ਜੈਯੰਤੀ ਸਵੱਛਤਾ ਜਾਗਰੂਕਤਾ ਦਿਵਸ ਵਜੋਂ ਮਨਾਈ ਗਈ
ਅੰਮ੍ਰਿਤਸਰ, 6 ਅਕਤੂਬਰ (ਪੰਜਾਬ ਪੋਸਟ ਬਿਊਰੋ) – ਨਗਰ ਨਿਗਮ ਅੰਮ੍ਰਿਤਸਰ ਵੱਲੋਂ ਫਸਟ ਪੰਜਾਬ ਬਟਾਲੀਅਨ ਐਨ.ਸੀ.ਸੀ …
Punjab Post Daily Online Newspaper & Print Media