Friday, June 26, 2026

ਸਰਪੰਚ ਮਨਜੀਤ ਸਿੰਘ ਤੇ ਚੇਅਰਮੈਨ ਸੁੱਖ ਦੀ ਪ੍ਰੇਰਣਾ ਸਦਕਾ 10 ਕਾਂਗਰਸੀ ਪਰਿਵਾਰ ਅਕਾਲੀ ਦਲ `ਚ ਸ਼ਾਮਲ

PPN15010201705

ਅਲ਼ਗੋਕੋਠੀ, 15 ਜਨਵਰੀ (ਹਰਦਿਆਲ ਸਿੰਘ ਭੈਣੀ, ਦਲਜਿੰਦਰ ਰਾਜਪੂਤ)- ਹਲਕਾ ਖੇਮਕਰਨ ਤੋ ਸ਼੍ਰੋਮਣੀ ਅਕਾਲੀ ਦਲ ਦੇ ਉਮੀਦਵਾਰ ਪ੍ਰੋ. ਵਿਰਸਾ ਸਿੰਘ ਵਲਟੋਹਾ ਨੂੰ ਉਸ ਵੇਲੇ ਭਾਰੀ ਬਲ ਮਿਲਿਆ ਜਦ ਕਸਬਾ ਅਲਗੋਕੋਠੀ ਤੋਂ ਸਰਪੰਚ ਮਨਜੀਤ ਸਿੰਘ ਚੇਅਰਮੈਨ ਸੁਖਵਿੰਦਰ ਸਿੰਘ ਸੁੱਖ ਦੀ ਪ੍ਰੇਰਣਾ ਸਦਕਾ 10 ਕਾਂਗਰਸੀ ਪਰਿਵਾਰ ਅਕਾਲੀ ਦਲ ਦੀ ਤੱਕੜੀ ਵਿਚ ਬੈੈਠ ਗਏ।ਅਕਾਲੀ ਦਲ `ਚ ਸ਼ਾਮਲ ਹੋਏ ਸੁਖਵੰਤ ਸਿੰਘ, ਰਘੂ, ਰਾਜਨ, ਸੁਖਪਾਲ ਸਿੰਘ, ਉਕਾਰ ਸਿੰਘ, ਹਰਪ੍ਰੀਤ ਸਿੰਘ, ਗੋਲਡੀ, ਬੱਗਾ ਸਿੰਘ ਸ਼ਬਾਸ਼ ਕੁਮਾਰ ਨੂੰ ਉਮੀਦਵਾਰ ਪ੍ਰੋ. ਵਿਰਸਾ ਸਿੰਘ ਵਲਟੋਹਾ ਨੇ ਸਰੋਪੇ ਦੇ ਕੇ ਸਨਮਾਨਿਤ ਕੀਤਾ।ਇਸ ਮੋਕੇ ਸੁਖਰਾਜ ਸਿੰਘ ਦਰਸ਼ਨ ਸਿੰਘ ਨੰਬਰਦਾਰ. ਹਰਪਾਲ ਸਿੰਘ, ਸਾਹਿਬ ਸਿੰਘ, ਹਰਦੀਪ ਸਿੰਘ ਤੇ ਸੁਖਦੇਵ ਸਿੰਘ ਮੈਂਬਰ ਆਦਿ ਹਾਜਰ ਸਨ।

Check Also

ਸ਼੍ਰੋਮਣੀ ਕਮੇਟੀ ਵੱਲੋਂ ਬਾਬਾ ਬੰਦਾ ਸਿੰਘ ਬਹਾਦਰ ਦੇ ਸ਼ਹੀਦੀ ਦਿਹਾੜੇ ਮੌਕੇ ਗੁਰਮਤਿ ਸਮਾਗਮ

ਅੰਮ੍ਰਿਤਸਰ, 25 ਜੂਨ (ਜਗਦੀਪ ਸਿੰਘ) – ਸਿੱਖ ਕੌਮ ਦੇ ਮਹਾਨ ਜਰਨੈਲ ਬਾਬਾ ਬੰਦਾ ਸਿੰਘ ਬਹਾਦਰ …

Leave a Reply