Wednesday, August 5, 2026

ਲ਼ੋਕ ਸਭਾ ਜਿਮਨੀ ਚੋਣ ਲਈ ਆਪ ਉਮੀਦਵਾਰ ਉਪਕਾਰ ਸੰਧੂ ਨੇ ਕਾਗਜ਼ ਭਰੇ

PPN1801201702

ਅੰਮ੍ਰਿਤਸਰ, 18 ਜਨਵਰੀ (ਪੰਜਾਬ ਪੋਸਟ- ਜਗਦੀਪ ਸਿੰਘ ਸੱਗੂ)- ਲੋਕ ਸਭਾ ਹਲਕਾ ਅੰਮ੍ਰਿਤਸਰ ਦੀ ਜਿਮਨੀ ਚੋਣ ਲਈ ਆਮ ਆਦਮੀ ਪਾਰਟੀ ਦੇ ਉਮੀਦਵਾਰ ਉਪਕਾਰ ਸਿੰਘ ਸੰਧੂ ਨੇ ਆਪਣੇ ਨਾਜ਼ਦਗੀ ਕਾਗਜ਼ ਦਾਖਲ਼ ਕੀਤੇ ਹਨ ।

PPN1801201705

ਕਵਰਿੰਗ ਉਮੀਦਵਾਰ ਵਜੋ ਉਨਾਂ ਦੀ ਧਰਮ ਪਤਨੀ ਵਲੋਂ ਫਾਰਮ ਭਰੇ ਗਏ। ਇਸ ਸਮੇਂ ਕਾਫੀ ਗਿਣਤੀ `ਚ ਆਪ ਆਗੂਆਂ ਤੇ ਵਰਕਰ ਵਿੱਚ ਕੁਲਜੀਤ ਸਿੰਘ ਸਿੰਘ ਬ੍ਰਦਜ਼ ਆਦਿ ਵੀ ਮੌਜੂਦ ਸਨ।

Check Also

ਜ਼ਿਲ੍ਹਾ ਰੋਜ਼ਗਾਰ ਅਤੇ ਕਾਰੋਬਾਰ ਬਿਊਰੋ ਵਿਖੇ ਪਲੇਸਮੈਂਟ ਕੈਂਪ 5 ਅਗਸਤ ਨੂੰ

ਅੰਮ੍ਰਿਤਸਰ, 4 ਅਗਸਤ (ਸੁਖਬੀਰ ਸਿੰਘ) – ਡਾ. ਰੁਪਿੰਦਰ ਪਾਲ ਸਿੰਘ ਵਧੀਕ ਡਿਪਟੀ ਕਮਿਸ਼ਨਰ (ਸ਼ਹਿਰੀ ਵਿਕਾਸ)-ਕਮ-ਮੁੱਖ …

Leave a Reply