Sunday, October 4, 2026

ਐਸ.ਐਸ.ਪੀ ਬਠਿੰਡਾ ਵੱਲੋਂ ਜ਼ਿਲ੍ਹਾ ਪੁਲਿਸ ਤੇ ਪੈਰਾਮਿਲਟਰੀ ਫੋਰਸ ਦੇ ਅਫਸਰਾਨ ਨਾਲ ਮੀਟਿੰਗ

ਬਠਿੰਡਾ, 20 ਜਨਵਰੀ (ਅਵਤਾਰ ਸਿੰਘ ਕੈਂਥ, ਜਸਵਿੰਦਰ ਸਿੰਘ ਜੱਸੀ)- ਵਿਧਾਨ ਸਭਾ ਚੋਣਾਂ 2017 ਨੂੰ ਮੱਦੇਨਜਰ ਜ਼ਿਲ੍ਹਾ ਬਠਿੰਡਾ ਵਿਖੇ ਐਸ.ਐਸ.ਪੀ ਬਠਿੰਡਾ ਵੱਲੋਂ ਜ਼ਿਲ੍ਹਾ ਪੁਲਿਸ ਦੇ ਗਜਟਡ ਅਫਸਰਾਨ, ਪੈਰਾਮੀਲਟਰੀ ਫੋਰਸ ਦੇ ਗਜਟਡ ਅਫਸਰਾਨ ਅਤੇ ਜਿਲ੍ਹਾ ਬਠਿੰਡਾ ਦੇ ਸਮੂਹ ਮੁੱਖ ਅਫਸਰਾਨ ਥਾਣਾ ਨਾਲ ਮਿੰਨੀ ਸਕੱਤਰੇਤ ਵਿਖੇ ਮੀਟਿੰਗ ਕੀਤੀ ਗਈ।

PPN2001201733ਮੀਟਿੰਗ ਦੌਰਾਨ ਚੋਣਾ ਸਬੰਧੀ ਵਿਚਾਰ ਵਟਾਂਦਰਾ ਕੀਤਾ ਗਿਆ ਅਤੇ ਹਦਾਇਤਾਂ ਵੀ ਕੀਤੀਆ ਗਈਆਂ।ਇਸ ਤੋਂ ਇਲਾਵਾ ਮੁੱਖ ਥਾਣਾ ਅਫਸਰਾਨ ਜਿਲ੍ਹਾ ਬਠਿੰਡਾ ਨੂੰ ਉਹਨਾ ਦੇ ਇਲਾਕੇ ਵਿੱਚ ਪੈਂਦੇ ਪੋਲਿੰਗ ਸਟੇਸ਼ਨਾਂ ਅਨੁਸਾਰ ਕੁੱਲ 300 ਲਾਠੀਆਂ ਵਾ ਕੈਨ ਸ਼ੀਲਡ, 67 ਟਾਰਚਾਂ ਅਤੇ 24 ਡਰੈਗਨ ਲਾਇਟਾਂ, ਸਾਰੇ ਨਾਕਿਆਂ ਤੇ ਰੱਸੀ 82800 ਫੁੱਟ, ਪੋਸਟਰ 5520, ਚੂਨਾ 2760 ਕਿਲੋਗ੍ਰਾਮ ਵੰਡੇ ਗਏ।

Check Also

ਖੇਡਾਂ ਵਤਨ ਪੰਜਾਬ ਦੀਆਂ 2026- ਜਿਲ੍ਹਾ ਪੱਧਰੀ ਜੁਡੋ ਮੁਕਾਬਲਿਆਂ ਦੀ ਸ਼ੁਰੂਆਤ

ਅੰਮ੍ਰਿਤਰ, 30 ਸਤੰਬਰ (ਜਗਦੀਪ ਸਿੰਘ) – ਪੰਜਾਬ ਸਰਕਾਰ ਦੇ ਖੇਡ ਵਿਭਾਗ ਵੱਲੋਂ ਕਰਵਾਈਆਂ ਜਾ ਰਹੀਆਂ …

Leave a Reply