Monday, September 14, 2026

ਜਿਆਣੀ ਨੇ ਲਾਧੂਕਾ ਵਿਚ ਚੋਣ ਦਫ਼ਤਰ ਦਾ ਕੀਤਾ ਉਦਘਾਟਨ

PPN2101201727ਫਾਜ਼ਿਲਕਾ, 21 ਜਨਵਰੀ (ਵਿਨੀਤ ਅਰੋੜਾ) – ਵਿਧਾਨਸਭਾ ਹਲਕਾ ਫਾਜ਼ਿਲਕਾ ਤੋਂ ਅਕਾਲੀ ਭਾਜਪਾ ਦੇ ਉਮੀਦਵਾਰ ਸੁਰਜੀਤ ਕੁਮਾਰ ਜਿਆਣੀ ਨੇ ਅੱਜ ਲਾਧੂਕਾ ਵਿਚ  ਚੋਣ ਦਫ਼ਤਰ ਦਾ ਉਦਘਾਟਨ ਕੀਤਾ।
ਇਸਸ ਮੌਕੇ ਉਨ੍ਹਾਂ ਵਰਕਰਾਂ ਨਾਲ ਮੀਟਿੰਗ ਵੀ ਕੀਤੀ। ਜਿਸ ਵਿਚ ਵੱਡੀ ਗਿਣਤੀ ਵਿਚ ਅਕਾਲੀ ਭਾਜਪਾ ਵਰਕਰ ਹਾਜ਼ਰ ਸਨ। ਇਸ ਮੌਕੇ ਮਾਰਕੀਟ ਕਮੇਟੀ ਫਾਜ਼ਿਲਕਾ ਦੇ ਚੇਅਰਮੈਨ ਵਿਨੋਦ ਬਜਾਜ, ਵਾਈ ਚੇਅਰਮੈਨ ਤੇਜਵੰਤ ਸਿੰਘ ਟੀਟਾ, ਸਰਪੰਚ ਜਗਜੀਤ ਸਿੰਘ, ਬਿੱਟੂ ਕਾਠਪਾਲ, ਤਰਸੇਮ ਜੁਲਾਹਾ, ਭਗਵਾਨ ਦਾਸ, ਸੁਖਦੇਵ ਸਿੰਘ, ਮਨੋਹਰ ਲਾਲ ਸਰਪੰਚ ਨੂਰਸਮੰਦ ਤੋਂ ਇਲਾਵਾ ਲਾਧੂਕਾ ਤੋਂ ਤਿਲਕ ਰਾਜ, ਬੱਬੂ ਰਾਮ ਸਰਪੰਚ ਬਸਤੀ ਚੰਡੀਗੜ੍ਹ, ਸੋਨੂੰ ਚਾਵਲਾ, ਚੰਦਨ ਜੁਲਾਹਾ, ਸੋਨੂੰ ਬਜਾਜ, ਸ਼ੰਪੀ ਬਜਾਜ, ਕਾਲਾ ਬਜਾਜ, ਸੁਭਾਸ਼ ਸਿਡਾਨਾ, ਸਤਪਾਲ ਤਿੰੰਨ੍ਹਾਂ, ਸੁਖਵਿੰਦਰ ਸਿੰਘ, ਸ਼ਿਵ ਰਤਨ ਅਸੀਜਾ, ਮਦਨ ਲਾਲ ਤਿੰੰਨ੍ਹਾਂ, ਰਾਜ ਵਧਵਾ ਹਾਜ਼ਰ ਸਨ।

Check Also

ਹਵਾ ਪ੍ਰਦੂਸ਼ਣ ਸਿਹਤ ਲਈ ਵੱਧ ਰਿਹਾ ਖਤਰਾ- ਇੰਡੀਅਨ ਮੈਡੀਕਲ ਐਸੋਸੀਏਸ਼ਨ

ਅੰਮ੍ਰਿਤਸਰ, 13 ਸਤੰਬਰ (ਜਗਦੀਪ ਸਿੰਘ) – ਸ਼ਹਿਰ ਵਿੱਚ ਹਵਾ ਪ੍ਰਦੂਸ਼ਣ ਹੁਣ ਸਿਰਫ਼ ਸਰਦੀਆਂ ਦੀ ਸਮੱਸਿਆ …

Leave a Reply