Thursday, February 26, 2026

ਯੰਗ ਹਾਰਟ ਯੂਵਾ ਕੱਲਬ ਤੇ ਸ਼ਹੀਦ ਬਾਬਾ ਦੀਪ ਸਿੰਘ ਜੀ ਸਪੋਰਟਸ ਕਲੱਬ ਨੇ ਨੈਸ਼ਨਲ ਵੋਟਰ ਡੇਅ ਮਨਾਇਆ

ਅਲਗੋਕੋਠੀ/ ਅਮਰਕੋਟ (ਹਰਦਿਆਲ ਭੈਣੀ, ਦਲਜਿੰਦਰ ਰਾਜਪੂਤ) – ਭਾਰਤ ਸਰਕਾਰ ਨਹਿਰੂ ਯੂਵਾ ਕੇਂਦਰ ਤਰਨ ਤਾਰਨ ਦੇ ਦਿਸ਼ਾ ਨਿਰਦੇਸ਼ਾਂ ਹੇਠ ਅਤੇ ਯੰਗ ਹਾਰਟ ਯੂਵਾ ਕੱਲਬ ਅਮਰਕੋਟ ਤੇ ਸ਼ਹੀਦ ਬਾਬਾ ਦੀਪ ਸਿੰਘ ਜੀ ਸਪੋਰਟਸ ਕਲੱਬ ਮਾੜੀ ਨੋਂ ਬਾਦ ਦੇ ਸਹਿਯੋਗ ਨਾਲ ਨੈਸ਼ਨਲ ਵੋਟਰ ਡੇਅ ਮਨਾਇਆ ਗਿਆ।

PPN2501201703

ਕਲੱਬ ਪ੍ਰਧਾਨ ਦਵਿੰਦਰ ਸਿੰਘ ਤੇ ਗੁਰਬਿੰਦਰ ਸਿੰਘ ਨੇ ਆਪਣੇ ਸਾਂਝੇ ਬਿਆਨ ਵਿੱਚ ਸਬੋਧਨ ਕਰਦਿਆਂ ਕਿਹਾ ਕਿ ਵੋਟ ਪਾਉਣ ਦਾ ਅਧਿਕਾਰ ਸਭ ਨੂੰ ਇਸਤੇਮਾਲ ਕਰਨਾ ਚਾਹੀਦਾ ਹੈ ਤਾਂ ਜੋ ਅਸੀਂ ਚੰਗੀ ਸਰਕਾਰ ਚੁਣ ਸਕੀਏ।ਸਾਨੂੰ ਬਿਨਾਂ ਕਿਸੇ ਲਾਲਚ ਤੇ ਡਰ ਤੋਂ ਵੋਟ ਪਾਉਣੀ ਚਾਹੀਦੀ ਹੈ।ਇਸ ਉਪਰੰਤ ਸਾਰਿਆਂ ਨੇ ਪ੍ਰਣ ਕੀਤਾ ਕਿ ਚੰਗੀ ਸਰਕਾਰ ਚੁਨਣ ਲਈ ਆਪਣੀਆਪਣੀ ਵੋਟ ਦਾ ਇਸਤੇਮਾਲ ਜਰੂਰ ਕਰਾਗੇਂ।ਇਸ ਮੋਕੇ ਵਿਸ਼ਾਲ ਸ਼ਰਮਾ, ਸਤਨਾਮ ਸਿੰਘ, ਪਰਮਿੰਦਰ ਸਿੰਘ, ਮੈਂਡਮ ਮਨਦੀਪ ਕੋਰ, ਕਵਲਜੀਤ ਕੋਰ, ਅਮਰਜੀਤ ਕੋਰ, ਮਨਪ੍ਰੀਤ ਕੋਰ ਤੇ ਰੁਪਿੰਦਰਜੀਤ ਕੋਰ ਆਦਿ ਹਾਜਰ ਸਨ ।

Check Also

ਯੂਨੀਵਰਸਿਟੀ ਵੱਲੋਂ ‘ਸੰਗੀਤ ਤੇ ਖੇਤੀਬਾੜੀ ਦਾ ਅੰਤਰਵਿਸ਼ਾ ਦ੍ਰਿਸ਼ਟੀਕੋਣ’ ਵਿਸ਼ੇ ‘ਤੇ ਤਿੰਨ ਦਿਨਾਂ ਵਰਕਸ਼ਾਪ

ਅੰਮ੍ਰਿਤਸਰ, 26 ਫਰਵਰੀ (ਸੁਖਬੀਰ ਸਿੰਘ ਖੁਰਮਣੀਆਂ) – ਗੁਰੂ ਨਾਨਕ ਦੇਵ ਯੂਨੀਵਰਸਿਟੀ ਦੇ ਵਿਜ਼ੂਅਲ ਐਂਡ ਪਰਫਾਰਮਿੰਗ …

Leave a Reply