Monday, July 8, 2024

ਗਿਲੇ ਸ਼ਿਕਵੇ ਦੂਰ ਕਰਕੇ ਅਕਾਲੀ ਦਲ ਵਿੱਚ ਪਰਤੇ ਸਰਪੰਚ ਬਚਨ ਸਿੰਘ

ਅਲਗੋਕੋਠੀ/ ਅਮਰਕੋਟ, 28 ਜਨਵਰੀ (ਹਰਦਿਆਲ ਭੈਣੀ, ਦਲਜਿੰਦਰ ਰਾਜਪੂਤ)- ਹਲਕਾ ਖੇਮਕਰਨ ਦੇ ਅਧੀਨ ਪੈਂਦੇ ਕਸਬਾ ਅਲਗੋਕੋਠੀ ਤੋਂ ਪਿਛਲੇ ਦਿਨੀ ਕਾਂਗਰਸ `ਚ ਸ਼ਾਮਿਲ ਹੋਏ ਸਰਪੰਚ ਬਚਨ ਸਿੰਘ ਵਲੋਂ ਸਾਰੇ ਗਿਲੇ ਸ਼ਿਕਵੇ ਦੂਰ ਕਰਦੇ ਹੋਏ ਅਕਾਲੀ ਦਲ ਵਿਚ ਵਾਪਸੀ ਕੀਤੀ।

PPN2801201703

ਅਕਾਲੀ ਦਲ ਦੇ ਉਮੀਦਵਾਰ ਪੋ੍ਰ: ਵਿਰਸਾ ਸਿੰਘ ਵਲਟੋਹਾ ਨੇ ਕਿਹਾ ਕਿ ਸ਼ੋ੍ਰਮਣੀ ਅਕਾਲੀ ਦਲ ਅਤੇ ਮੈਂ ਬਚਨ ਸਿੰਘ ਦਾ ਸਰਪੰਚ ਬਚਨ ਸਿੰਘ ਦਾ ਤਹਿ ਦਿਲੋਂ ਧਨਵਾਦੀ ਹਾਂ ਜਿਨਾਂ ਨੇ ਸਾਰੇ ਗਿਲੇ ਸ਼ਿਕਵੇ ਦੂਰ ਕਰਕੇ ਮੇਰੀ ਚੋਣ ਮੁਹਿਮ ਨੂੰ ਅਗੇ ਵਧਾਉਦੇ ਹੋਏ ਅਕਾਲੀ ਦਲ ਵਿੱਚ ਵਾਪਸੀ ਕੀਤੀ ਹੈ।ਉਨਾਂ ਅਗੇ ਕਿਹਾ ਕਿ ਕਾਂਗਰਸ ਪਾਰਟੀ ਦੀ ਹੋਂਦ ਪੂਰੇ ਪੰਜਾਬ ਅਤੇ ਹਲਕੇ ਵਿਚ ਪੂਰੀ ਤਰਾਂ ਖਤਮ ਹੋ ਚੁਕੀ ਹੈ ਜਿਸ ਕਰਕੇ ਇਹ ਕਾਂਗਰਸੀ ਮਨਘੜਤ ਕਹਾਣੀਆਂ ਬਣਾ ਕੇ ਲੋਕਾਂ ਨੂੰ ਗੁਮਰਾਹ ਕਰ ਰਹੇ ਹਨ ਹਲਕੇ ਦੇ ਲੋਕ ਇਨਾਂ ਦੀਆਂ ਚਾਲਾਂ ਨੂੰ ਸਮਝਦੇ ਹੋਏ 4 ਫਰਵਰੀ ਨੂੰ ਤਕੜੀ ਤੇ ਮੋਹਰਾਂ ਲਗਾਕੇ ਇਸ ਦਾ ਜਵਾਬ ਦੇਣਗੇ।ਇਸ ਮੋਕੇ ਚੇਅਰਮੈਨ ਸੁਖਵਿੰਦਰ ਸਿੰਘ ਸੁੱਖ, ਸਰਪੰਚ ਮਨਜੀਤ ਸਿੰਘ, ਸਰਪੰਚ ਬਲਜਿੰਦਰ ਸਿੰਘ ਛੱਨਾਂ, ਪੀ.ਏ ਸਰਜੀਤ ਸਿੰਘ ਆਦਿ ਹਾਜਰ ਸਨ ।

Check Also

ਆਸ਼ੀਰਵਾਦ ਡੇ ਬੋਰਡਿੰਗ ਸਕੂਲ ਦੀ ਵਿਦਿਆਰਥਣ ਗੁਰਪ੍ਰੀਤ ਕੌਰ ਦਾ ਸਨਮਾਨ

ਸੰਗਰੂਰ, 8 ਜੁਲਾਈ (ਜਗਸੀਰ ਲੌਂਗੋਵਾਲ) – ਆਸ਼ੀਰਵਾਦ ਡੇ ਬੋਰਡਿੰਗ ਸੀਨੀਅਰ ਸੈਕੰਡਰੀ ਸਕੂਲ ਝਾੜੋਂ ਦੀ ਵਿਦਿਆਰਥਣ …

Leave a Reply