Friday, October 9, 2026

ਇਸ ਵਾਰ ਵੀ ਖਿਲੇਗਾ ਕਮਲ ਦਾ ਫੁੱਲ, ਜਿਆਣੀ ਦੀ ਹੋਏਗੀ ਇਤਿਹਾਸਕ ਜਿੱਤ – ਰੀਨਾ ਖੁਰਾਣਾ

ਫਾਜ਼ਿਲਕਾ, 4 ਫਰਵਰੀ (ਪੰਜਾਬ ਪੋਸਟ ਬਿਊਰੋ- ਵਿਨੀਤ ਅਰੋੜਾ) – ਅੱਜ 4 ਫਰਵਰੀ ਨੂੰ ਸੰਪੰਨ ਹੋਇਆਂ ਪੰਜਾਬ ਵਿਧਾਨ ਸਭਾ ਦੀ ਚੌਣਾਂ ਵਿੱਚ ਪੰਜਾਬ ਵਿੱਚ ਤੀਜੀ ਵਾਰ ਫਿਰ ਤੋ ਅਕਾਲੀ ਭਾਜਪਾ ਗੱਠਬਧੰਨ ਦੀ ਸਰਕਾਰ ਬਣਨਾ ਤੈਅ ਹੈ।Reena Khurana

ਫਾਜ਼ਿਲਕਾ ਦੇ ਵੋਟਰਾਂ ਦੇ ਉਤਸ਼ਾਹ ਨੂੰ ਵੇਖਦੇ ਹੋਏ ਇਹ ਸਪੱਸ਼ਟ ਹੋ ਗਿਆ ਹੈ ਕਿ ਇਸ ਵਾਰ ਵੀ ਫਾਜ਼ਿਲਕਾ ਵਿਖੇ ਕਮਲ ਦਾ ਫੁੱਲ ਹੀ ਖਿਲੇਗਾ ਅਤੇ ਸੁਰਜੀਤ ਜਿਆਣੀ ਦੀ ਜਿੱਤ ਸਿਰਫ਼ ਜਿੱਤ ਨਾ ਹੋ ਕੇ ਇਤਿਹਾਸਿਕ ਜਿੱਤ ਹੋਵੇਗੀ।ਇਹ ਸ਼ਬਦ ਭਾਜਪਾ ਮਹਿਲਾ ਮੋਰਚਾ ਦੀ ਮੰਡਲ ਪ੍ਰਧਾਨ ਰੀਨਾ ਖੁਰਾਣਾ ਨੇ ਕਹੇ।ਸ਼੍ਰੀਮਤੀ ਖੁਰਾਣਾ ਨੇ ਦੱਸਿਆ ਕਿ ਸ਼ਹਿਰ ਹੀ ਨਹੀ ਸਗੋਂ ਪਿੰਡਾਂ ਵਿੱਚ ਵੀ ਚੋ. ਸੁਰਜੀਤ ਕੁਮਾਰ ਜਿਆਣੀ ਨੂੰ ਲੋਕਾਂ ਨੇ ਵਿਕਾਸ ਦੇ ਨਾਮ ਤੇ ਵੋਟਾਂ ਨਾਲ ਤੋਲ ਦਿੱਤਾ ਹੈ ਬਸ 11 ਮਾਰਚ ਨੂੰ ਐਲਾਨ ਹੋਣਾ ਬਾਕੀ ਹੈ।

Check Also

ਗਾਂਧੀ ਜੈਯੰਤੀ ਸਵੱਛਤਾ ਜਾਗਰੂਕਤਾ ਦਿਵਸ ਵਜੋਂ ਮਨਾਈ ਗਈ

ਅੰਮ੍ਰਿਤਸਰ, 6 ਅਕਤੂਬਰ (ਪੰਜਾਬ ਪੋਸਟ ਬਿਊਰੋ) – ਨਗਰ ਨਿਗਮ ਅੰਮ੍ਰਿਤਸਰ ਵੱਲੋਂ ਫਸਟ ਪੰਜਾਬ ਬਟਾਲੀਅਨ ਐਨ.ਸੀ.ਸੀ …

Leave a Reply