
ਪੱਟੀ, 8 ਫਰਵਰੀ (ਰਣਜੀਤ ਸਿੰਘ ਮਾਹਲਾ)- ਗੁਰੂਦੁਆਰਾ ਬਾਬਾ ਚਰਨ ਦਾਸ ਜੀ ਪੱਟੀ ਮੋੜ ਵਿਖੇ ਅੱਜ ਸ਼੍ਰੀ ਸੁਖਮਨੀ ਸਾਹਿਬ ਦੇ ਪਾਠ ਦੇ ਭੋਗ ਉਪਰੰਤ ਰਣਜੀਤ ਸਿੰਘ ਚੀਮਾ ਨੇ ਸਾਰੀ ਸੰਗਤ ਦਾ ਧੰਨਵਾਦ ਕੀਤਾ।ਬੂਥ ਲੇਵਲ ਦੇ ਵਰਕਰਾਂ ਨੂੰ ਸੰਬੋਧਨ ਕਰਦਿਆਂ ਉਨਾਂ ਕਿਹਾ ਕਿ ਉਹ ਸਾਰੀ ਟੀਮ ਦੇ ਬਹੁਤ ਧੰਨਵਾਦੀ ਹਨ ਜਿੰਨ੍ਹਾ ਨੇ ਦਿਨ ਰਾਤ ਮਿਹਨਤ ਕਰਕੇ ਪਾਰਟੀ ਨੂੰ ਮਜਬੂਤ ਕੀਤਾ ਅਤੇ ਆਮ ਆਦਮੀ ਪਾਰਟੀ ਨੂੰ ਵੋਟ ਪਾਉਣ ਲਈ ਲੋਕਾਂ ਨੂੰ ਪ੍ਰੇਰਤ ਕੀਤਾ।ਰਣਜੀਤ ਸਿੰਘ ਚੀਮਾ ਨੇ ਹਾਜਰ ਸਾਰੀ ਸੰਗਤ ਦਾ ਵੀ ਸ਼ੂਕਰੀਆ ਅਦਾ ਕੀਤਾ।ਇਸ ਮੋਕੇ ਤੇ ਦਵਿੰਦਰਜੀਤ ਸਿੰਘ ਢਿੱਲੋ, ਬਲਜੀਤ ਸਿੰਘ ਚੀਮਾ, ਸੁਖਜਿੰਦਰ ਸਿੰਘ ਚੀਮਾ, ਗੁਲਾਬ ਸਿੰਘ, ਸੁਖਦੀਪ ਸਿੰਘ, ਹਰਭਜਨ ਸਿੰਘ, ਗੁਦਿਆਂਲ ਸਿੰਘ ਨਿਰਮਲ ਸਿੰਘ, ਪ੍ਰਿਸੀਪਲ ਦਇਆਂ ਸਿੰਘ, ਹਰਜੀਤ ਸਿਂਘ, ਜੈਮਲ ਸਿੰਘ, ਫੂਲਾ ਸਿੰਘ, ਗੁਰਪ੍ਰੀਤ ਸਿੰਘ ਲਾਲ, ਡਾ: ਅਮਰਬੀਰ ਸਿੰਘ , ਰਾਜਵਿੰਦਰ ਸਿੰਘ, ਬਲਬੀਰ ਸਿੰਘ ਲੋਹਕਾ, ਕਸ਼ਮੀਰ ਸਿੰਘ,, ਮੇਜਰ ਸਿੰਘ, ਪ੍ਰਭਜੀਤ ਸਿੰਘ, ਚਾਨਣ ਸਿੰਘ, ਕੁਲਵੰਤ ਸਿੰਘ, ਸਵਰਨ ਸਿੰਘ, ਪਿੰਸ ਧੁੰਨਾ, ਬਲਵੰਤ ਸਿੰਘ, ਚਾਨਣ ਸਿੰਘ, ਕੁਲਵੰਤ ਸਿੰਘ, ਸਵਰਨ ਸਿੰਘ, ਸੁਖਦੀਪ ਸਿੰਘ, ਮਹਿੰਦਰ ਸਿੰਘ, ਪੰਜਾਬ ਸਿੰਘ ਦੁੱਬਲੀ, ਸਰਵਨ ਸਿੰਘ ਹਰੀਕੇ, ਆਂਦਿ ਹਾਜਰ ਸਨ।
Check Also
ਗਾਂਧੀ ਜੈਯੰਤੀ ਸਵੱਛਤਾ ਜਾਗਰੂਕਤਾ ਦਿਵਸ ਵਜੋਂ ਮਨਾਈ ਗਈ
ਅੰਮ੍ਰਿਤਸਰ, 6 ਅਕਤੂਬਰ (ਪੰਜਾਬ ਪੋਸਟ ਬਿਊਰੋ) – ਨਗਰ ਨਿਗਮ ਅੰਮ੍ਰਿਤਸਰ ਵੱਲੋਂ ਫਸਟ ਪੰਜਾਬ ਬਟਾਲੀਅਨ ਐਨ.ਸੀ.ਸੀ …
Punjab Post Daily Online Newspaper & Print Media