
ਧੂਰੀ, 25 ਫਰਵਰੀ, (ਪੰਜਾਬ ਪੋਸਟ- ਪ੍ਰਵੀਨ ਗਰਗ)- ਸਥਾਨਕ ਰਣੀਕੇ ਮੰਦਰ ਵਿਖੇ ਸ਼ਿਵ ਭਗਤ ਮੰਡਲੀ ਸੁਨਾਮ (ਸੰਗਰੂਰ) ਵੱਲੋਂ ਮਹਾਂਸ਼ਿਵਰਾਤਰੀ ਦੇ ਸ਼ੁਭ ਮੌਕੇ `ਤੇ ਵਰਤਧਾਰੀਆਂ ਲਈ ਚਾਹ ਅਤੇ ਔਗਲੇ ਦੇ ਪਕੌੜਿਆਂ ਦਾ 7ਵਾਂ ਵਿਸ਼ਾਲ ਲੰਗਰ ਲਗਾਇਆ ਗਿਆ।
ਅੰਮ੍ਰਿਤਸਰ, 24 ਸਤੰਬਰ (ਸੁਖਬੀਰ ਸਿੰਘ) – ਵਿਧਾਨ ਸਭਾ ਹਲਕਾ ਅੰਮ੍ਰਿਤਸਰ ਪੱਛਮੀ ਦੇ ਵਿਧਾਇਕ ਡਾ. ਜਸਬੀਰ …