Sunday, August 30, 2026

ਸ਼ਾਸਤਰੀ ਨਗਰ ਵਾਸੀਆਂ ਨੇ ਲਗਾਈ ਛਬੀਲ

 PPN190601

ਬਟਾਲਾ, 19 ਜੂਨ (ਨਰਿੰਦਰ ਬਰਨਾਲ)-  ਪੰਜਾਬ ਵਿਚ ਪੈ ਰਹੀ ਕੜਾਕੇ ਦਾਰ ਗਰਮੀ ਤੇ ਸ੍ਰੀ ਗੁਰੂ ਅਰਜਨ ਦੇਵ ਜੀ ਸ.ਹੀਦੀ ਦਿਹਾੜੇ ਨੂੰ ਸਮਰਪਿਤ ਜਗਾ ਜਗਾ ਤੇ ਸਰਧਾਲੂਆਂ ਵੱਲੋ ਠੰਡੇ ਤੇ ਮਿੱਠੇ ਜਲ ਦੀਆਂ ਛਬੀਲਾਂ ਲਗਾਈਆਂ ਜਾ ਰਹੀਆਂ ਹਨ, ਇਸ ਹੀ ਮਨੋਰਥ ਨੂੰ ਮੁਖ ਰੱਖਦਿਆਂ ਸਾਸਤਰੀ ਨਗਰ ਬਟਾਲਾ ਵਾਸੀਆਂ ਵੱਲੋ ਛਬੀਲ ਦਾ ਆਯੋਜਨ ਕੀਤਾ ਗਿਆ , ਸਾਰਾ ਦਿਨ ਗੁਰੂ ਜੀ ਦੀ ਮਹਿਮਾ ਦਾ ਗੁਣਗਾਂਣ ਚਲਦਾ ਰਿਹਾ ਤੇ ਸੇਵਾਦਾਰ ਵਾਹਿਗੂਰੂ ਦਾ ਨਾਮ ਜੱਪਦੇ ਸੇਵਾ ਕਰਦੇ ਰਹੇ| ਇਸ ਮੌਕੇ ਬਲਵਿੰਦਰ ਸਿੰੰਘ ਕਲਕਰ ਸਰਕਾਰੀ ਸੀਨੀਅਰ ਸੰਕੈਡਰੀ ਧੁਪਸੜੀ, ਡਾ ਰੁਪਿੰਦਰ ਸਿੰਘ, ਪਰਮਿੰਦਰ ਸਿੰਘ , ਅਮਰਿੰਦਰ ਸਿੰਘ , ਦਵਿੰਦਰ ਪਾਲ ਸਿੰਘ , ਮਨਜੀਤ ਸਿੰਘ , ਡਾ ਤੇਜਿੰਦਰ ਪਾਲ ਸਿੰਘ, ਸੁਖਮਨ, ਸੰਮੀ, ਮਨ, ਕਰਨ, ਵਨੂੰ ਆਦਿ ਸੇਵਾਦਾਰਾਂ ਵਿਚ ਹਾਜਰ ਸਨ ।

Check Also

ਖ਼ਾਲਸਾ ਕਾਲਜ ਵਿਖੇ `ਰੱਖੜੀ ਪ੍ਰਦਰਸ਼ਨੀ-ਕਮ-ਸੇਲ-2026` ਦਾ ਆਯੋਜਿਤ

ਅੰਮ੍ਰਿਤਸਰ, 29 ਅਗਸਤ (ਸੁਖਬੀਰ ਸਿੰਘ ਖੁਰਮਣੀਆਂ) – ਖ਼ਾਲਸਾ ਕਾਲਜ ਦੇ ਫੈਸ਼ਨ ਡਿਜ਼ਾਈਨਿੰਗ ਵਿਭਾਗ ਵੱਲੋਂ `ਰੱਖੜੀ …

Leave a Reply