Sunday, November 22, 2026

ਮੰਦਬੁੱਧੀ ਬੱਚਿਆਂ ਨੂੰ ਪੈਡੀਵਾਲ ਫਾਰਮ ਹਾਊਸ ਦੀ ਸੈਰ ਕਰਵਾਈ

PPN0803201719ਫਾਜ਼ਿਲਕਾ, 8 ਮਾਰਚ (ਪੰਜਾਬ ਪੋਸਟ- ਵਿਨੀਤ ਅਰੋੜਾ) – ਮਾਨਵ ਕਲਿਆਣ ਸਭਾ ਫਾਜ਼ਿਲਕਾ ਵੱਲੋਂ ਚਲਾਏ ਜਾ ਰਹੇ ਮੰਦਬੁਧੀ ਬੱਚਿਆਂ ਦੇ ਲਈ ਖੇਡਾਂ ਸਪੈਸ਼ਲ ਸਕੂਲ ਦੇ ਬੱਚਿਆਂ ਨੂੰ ਪਿੰਡ ਢਿਪਾਂ ਵਾਲੀ ਦੇ ਪੈੜੀਵਾਲ ਫਾਹਰਮ ਹਾਊਸ ਦਾ ਦੋਰਾ ਕਰਵਾਇਅ। ਜਿੱਥੇ ਬੱਚਿਆਂ ਨੇ ਵੱਖ ਵੱਖ ਖੇਡਾਂ ਵਿਚ ਹਿੱਸ ਲਿਆ ਅਤੇ ਸਭਿਆਚਾਰਕ ਪ੍ਰੋਗਰਾਮ ਪੇਸ਼ ਕੀਤਾ।  ਇਸ ਮੋਕੇ ਮਾਨਵ ਕਲਿਆਣ ਸਭਾ ਦੀ ਪ੍ਰਧਾਨ ਸਰੋਜ ਥਿਰਾਨੀ, ਰੰਜਨਾ ਪੈੜੀਵਾਲ, ਆਸ਼ਾ ਨਾਗਪਾਲ, ਪ੍ਰਗਿਆ ਥਿਰਾਨੀ, ਪ੍ਰਕਾਸ਼ ਭੁਲਰ ਅਤੇ ਪ੍ਰਵੀਨ ਕੰਬੋਜ ਵੀ ਵਿਸ਼ੇਸ਼ ਰੂਪ ਨਾਲ ਹਾਜ਼ਰ ਸਨ।

Check Also

ਸ਼੍ਰੋਮਣੀ ਕਮੇਟੀ ਵੱਲੋਂ ਭਗਤ ਨਾਮਦੇਵ ਜੀ ਦੇ ਜਨਮ ਦਿਹਾੜੇ ‘ਤੇੇ ਗੁਰਮਤਿ ਸਮਾਗਮ

ਅੰਮ੍ਰਿਤਸਰ, 20 ਨਵੰਬਰ (ਗੁਰਪ੍ਰੀਤ ਸਿੰਘ) – ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਵੱਲੋਂ ਭਗਤ ਨਾਮਦੇਵ ਜੀ ਦਾ …

Leave a Reply