Tuesday, September 29, 2026

19 ਮਾਰਚ ਨੂੰ ਸਵੇਰੇ 9 ਵਜੇ ਤੋਂ ਸ਼ਾਮ 5 ਵਜੇ ਤੱਕ ਬਿਜਲੀ ਬੰਦ

ਬਠਿੰਡਾ, 17 ਮਾਰਚ (ਪੰਜਾਬ ਪੋਸਟ- ਅਵਤਾਰ ਸਿੰਘ ਕੈਂਥ, ਜਸਵਿੰਦਰ ਸਿੰਘ ਜੱਸੀ)- ਸਥਾਨਕ ਸ਼ਹਿਰ ਦੇ ਮਾਡਲ ਟਾਊਨ ਫੇਜ਼ -1 ਅਤੇ 2, ਸਿਵਲ ਲਾਈਨ ’ਚ 66 ਕੇ.ਵੀ ਤੋਂ ਚੱਲਦੇ 11 ਕੇ.ਵੀ ਫੀਡਰ ਗਰਿਡ ਪਾਵਰ ਹਾਊਸ ਰੋਡ ਜਰੂਰੀ ਮੁਰੰਮਤ ਲਈ ਸਵੇਰੇ 9 ਵਜੇ ਤੋਂ ਸ਼ਾਮ 5 ਵਜੇ ਤੱਕ ਬਿਜਲੀ ਬੰਦ ਰਹੇਗੀ। ਜਿਸ ਨਾਲ ਪਾਵਰ ਹਾਊੁਸ ਰੋਡ,ਮਹਿਣਾ ਚੌਂਕ, ਸਿਵਲ ਲਾਈਨ ਏਰੀਆ, ਭਾਗੂ ਰੋਡ, ਰਜਿੰਦਰਾ ਕਾਲਜ ਦਾ ਪਿਛਲਾ ਹਿੱਸਾ, ਵਾਟਰ ਵਰਕਸ, ਸਿਵਲ ਹਸਪਾਤਲ, ਦਾਣਾ ਮੰਡੀ, ਮਿੰਨੀ ਸਕੱਤਰੇਤ, ਸਾਰੀਆਂ ਸਰਕਾਰੀ ਅਫ਼ਸਰ ਕੋਠੀਆਂ, ਪੁਲਿਸ ਲਾਈਨ, ਗੁਰੂ ਕੀ ਨਗਰੀ, ਮੈਕਸ ਹਸਪਤਾਲ, ਰੇਡੀਓ ਸਟੇਸ਼ਨ, ਫੇਜ਼-1 ਦਾ ਏਰੀਆ ਪ੍ਰਭਾਵਿਤ ਰਹੇਗਾ।ਇਸ ਜਾਣਕਾਰੀ ਵਧੀਕ ਨਿਗਰਾਨ ਇੰਜ: ਮ੍ਰੀਹਹਦੀਪ ਸਿੰਘ ਸਿੱਧੂ ਅਤ ਐਸ.ਡੀ.ਓ ਟੈਕਨੀਕਲ- ਇੰਜ: ਜਤਿੰਦਰ ਸਿੰਘ ਵਲੋਂ ਦਿੱਤੀ ਗਈ ਹੈ।

Check Also

ਯੂਨੀਵਰਸਲ ਪੀਸ ਫੈਡਰੇਸ਼ਨ ਵੱਲੋਂ ਡਾ. ਐਸ.ਪੀ ਸਿੰਘ ਉਬਰਾਏ ‘ਅੰਬੈਸਡਰ ਫਾਰ ਪੀਸ’ ਐਵਾਰਡ ਨਾਲ ਸਨਮਾਨਿਤ

ਅੰਮ੍ਰਿਤਸਰ, 28 ਸਤੰਬਰ ਸਤੰਬਰ (ਜਗਦੀਪ ਸਿੰਘ) – ਆਪਣੀ ਨਿਵੇਕਲੀ ਸੇਵਾ ਕਾਰਜਸ਼ੈਲੀ ਕਾਰਨ ਪੂਰੀ ਦੁਨੀਆਂ ਅੰਦਰ …

Leave a Reply