ਧੂਰੀ, 17 ਮਾਰਚ (ਪੰਜਬ ਪੋਸਟ- ਪ੍ਰਵੀਨ ਗਰਗ) – ਹਲਕਾ ਵਿਧਾਇਕ ਅਤੇ ਪੰਜਾਬ ਯੂਥ ਕਾਂਗਰਸ ਦੇ ਜਨਰਲ ਸਕੱਤਰ ਦਲਵੀਰ ਸਿੰਘ ਗੋਲਡੀ ਖੰਗੂੜਾ ਵੱਲੋਂ ਆਪਣੀ ਜਿੱਤ ਉਪਰੰਤ ਹਲਕੇ ਦੇ ਪਿੰਡਾਂ ਦੇ ਕੀਤੇ ਜਾ ਰਹੇ ਧੰਨਵਾਦੀ ਦੌਰੇ ਦੌਰਾਨ ਦੂਸਰੇ ਪੜਾਅ ਤਹਿਤ ਅੱਜ ਪਿੰਡ ਜਹਾਂਗੀਰ ਤੋਂ ਸਵੇਰੇ 9 ਵਜੇ ਧੰਨਵਾਦੀ ਦੌਰਾ ਸ਼ੁਰੂ ਕਰਕੇ ਪਿੰਡ ਕਹੇਰੂ, ਬਰੜ੍ਹਵਾਲ, ਧਾਂਦਰਾ, ਮਾਨਾਂ, ਸ਼ੇਰਪੁਰ ਸੋਢੀਆਂ, ਮੀਮਸਾ, ਚੀਮਾਂ, ਬੁਰਜ, ਢਢੋਗਲ, ਖੇੜੀ ਜੱਟਾਂ, ਲੁਹਾਰ ਮਾਜਰਾ, ਈਸੀ, ਬੰਗਾਂਵਾਲੀ ਪਿੰਡਾਂ ਦੀਆਂ ਸੰਗਤਾਂ ਦੇ ਰੂਬਰੂ ਹੋ ਕੇ ਉਨ੍ਹਾਂ ਦਾ ਧੰਨਵਾਦ ਕੀਤਾ।
Check Also
ਯੂਨੀਵਰਸਲ ਪੀਸ ਫੈਡਰੇਸ਼ਨ ਵੱਲੋਂ ਡਾ. ਐਸ.ਪੀ ਸਿੰਘ ਉਬਰਾਏ ‘ਅੰਬੈਸਡਰ ਫਾਰ ਪੀਸ’ ਐਵਾਰਡ ਨਾਲ ਸਨਮਾਨਿਤ
ਅੰਮ੍ਰਿਤਸਰ, 28 ਸਤੰਬਰ ਸਤੰਬਰ (ਜਗਦੀਪ ਸਿੰਘ) – ਆਪਣੀ ਨਿਵੇਕਲੀ ਸੇਵਾ ਕਾਰਜਸ਼ੈਲੀ ਕਾਰਨ ਪੂਰੀ ਦੁਨੀਆਂ ਅੰਦਰ …
Punjab Post Daily Online Newspaper & Print Media