Friday, September 25, 2026

ਕਾਂਗਰਸ ਜਨਤਾ ਨਾਲ ਕੀਤੇ ਵਾਅਦੇ ਜਲਦ ਪੂਰੇ ਕਰੇਗੀ – ਪ੍ਰੀਤ

PPN2003201707ਪੱਟੀ, 20 ਮਾਰਚ (ਪੰਜਾਬ ਪੋਸਟ- ਰਣਜੀਤ ਸਿੰਘ ਮਾਹਲਾ)- ਕਾਂਗਰਸ ਨੇ ਜੋ ਵੀ ਵਾਅਦੇ ਕੀਤੇ ਹੈ ਉਹ ਬਹੁਤ ਹੀ ਜਲਦੀ ਪੂਰੇ ਕੀਤੇ ਜਾਣਗੇ ਇਹਨਾ ਸ਼ਬਦਾ ਦਾ ਪ੍ਰਗਟਾਵਾ ਗੁਰਚਰਨਪ੍ਰੀਤ ਸਿੰਘ ਸਭਰਾ ਸੀਨੀਅਰ ਆਗੂ ਨੇ ਕੀਤਾ ਉਹਨਾ ਨੇ ਕਿਹਾ ਕਿ ਸਰਕਾਰ ਨੇ ਨਸ਼ੇ ਤੇ ਸਕੰਜੇ ਕੱਸਣੇ ਸੁਰੂ ਹੋ ਗਏ ਨੇ ਤੇ ਉਹਨਾ ਕਿਹਾ ਕਿ ਲੋਕਾ ਨੇ ਜੋ ਕਾਂਗਰਸ ਪਾਰਟੀ ਦੇ ਹੱਕ ਵਿੱਚ ਫਤਵਾ ਦਿੱਤਾ ਹੈ। ਸਰਕਾਰ ਲੋਕਾਂ ਦੀਆਂ ਉਮੀਦਾ `ਤੇ ਪੂਰਾ ਉਤਰ ਕੇ ਪੰਜਾਬ ਨੂੰ ਮੁੜ ਤੋ ਖੁਸ਼ਹਾਲ ਪੰਜਾਬ ਬਣਾਵੇਗੀ।

Check Also

26 ਤੋਂ 28 ਸਤੰਬਰ ਤੱਕ ਰਣਜੀਤ ਐਵਨਿਊ ਵਿਖੇ ਲੱਗੇਗਾ ‘ਪੰਜਾਬ ਸਖੀ ਸ਼ਕਤੀ ਮੇਲਾ’

ਅੰਮ੍ਰਿਤਸਰ, 24 ਸਤੰਬਰ (ਜਗਦੀਪ ਸਿੰਘ) – ਜਿਲ੍ਹਾ ਪ੍ਰਸ਼ਾਸਨ ਅੰਮ੍ਰਿਤਸਰ ਵੱਲੋਂ ਮਹਿਲਾਵਾਂ ਨੂੰ ਆਰਥਿਕ ਤੌਰ ’ਤੇ …

Leave a Reply