Tuesday, November 3, 2026

ਲਖਵਿੰਦਰ ਸਿੰਘ ਨੇ ਸੰਭਾਲਿਆ ਪੁਲਿਸ ਚੋਕੀਂ ਅਲਗੋਕੋਠੀ ਦੇ ਮੁੱਖੀ ਦਾ ਅਹੁੱਦਾ

ਅਲਗੋਂਕੋਠੀ, 8 ਅਪ੍ਰੈਲ (ਹਰਦਿਆਲ ਭੈਣੀ, ਦਲਜਿੰਦਰ ਰਾਜਪੂਤ)- ਥਾਣਾ ਵਲਟੋਹਾ ਦੇ ਅਧੀਨ ਪੈਂਦੀ ਪੁਲਿਸ ਚੋਕੀ ਅਲਗੋਂਕੋਠੀ ਵਿਖੇ ਨਵੇ ਆਏ ਏ.ਐਸ.ਆਈ ਲਖਵਿੰਦਰ ਸਿੰਘ ਨੇ ਅਹੁੱਦਾ ਸੰਭਾਲਿਆ।PPN0804201701ਉਨਾਂ ਮੋਹਤਬਾਰਾਂ ਨਾਲ ਮੀਟਿੰਗ ਕਰਦਿਆਂ ਕਿ ਪਬਲਿਕ ਨੂੰ ਪੁਲਿਸ ਦਾ ਪੂਰੀ ਤਰਾਂ ਸਾਥ ਦੇਣਾ ਚਾਹੀਦਾ ਹੈ ਅਤੇ ਪੁਲਿਸ ਹਰ ਸਮੇਂ ਪਬਲਿਕ ਦੀ ਰਾਖੀ ਲਈ ਤੱਤਪਰ ਹੈ।ਉਨਾਂ ਕਿਹਾ ਕਿ ਪੁਲੀਸ ਚੋਕੀਂ ਵਿਖੇ ਕਿਸੇ ਵੀ ਸ਼ਰਾਰਤੀ ਅਨਸਰ ਨੂੰ ਬਖਸ਼ਿਆ ਨਹੀ ਜਾਵੇਗਾ।ਨਸ਼ੇ ਦੇ ਸੋਦਾਗਰਾਂ ਨੂੰ ਚਿਤਾਵਨੀ ਦਿੰਦੇ ਹੋਏ ਉਨਾਂ ਕਿਹਾ ਕਿ ਉਹ ਪੁਰਾਣੇ ਦਿਨ ਭੁੱਲ ਜਾਣ ਕਿਉਕਿ ਪੰਜਾਬ ਸਰਕਾਰ ਦੇ ਹੁਕਮ ਅਨੁਸਾਰ ਨਸ਼ੇ ਦੇ ਕੋਹੜ ਨੂੰ ਹਰ ਹਾਲ ਖਤਮ ਕੀਤਾ ਜਾਵੇਗਾ।ਇਸ ਮੋਕੇ ਸਤਨਾਮ ਸਿੰਘ ਚੱਠੂ, ਬਲਵਿੰਦਰ ਸਿੰਘ ਕਾਮਰੇਡ, ਬੁੱਢਾ ਸਿੰਘ ਭੈਣੀ ਮੱਸਾ ਸਿੰਘ, ਮੁਨਸ਼ੀ ਹਰਜਿੰਦਰ ਸਿੰਘ, ਰਸ਼ਪਾਲ ਸਿੰਘ, ਸਕੱਤਰ ਸਿੰਘ, ਬਾਊ ਰਾਮ, ਰਾਜ ਕੁਮਾਰ ਹਾਂਡਾ ਆਦਿ ਹਾਜਰ ਸਨ ।

Check Also

ਸਾਹਿਤਕਾਰ ਡਾ. ਗੁਰਵਿੰਦਰ ਅਮਨ ‘ਸੁਰਜੀਤ ਸਿੰਘ ਜੋਬਨ ਸਿਮ੍ਰਿਤੀ ਰਾਸ਼ਟਰੀ ਸਾਹਿਤ ਗੌਰਵ ਸਨਮਾਨ’ ਨਾਲ ਸਨਮਾਨਿਤ

ਰਾਜਪੁਰਾ/ ਦਿੱਲੀ, 3 ਨਵੰਬਰ  (ਪੰਜਾਬ ਪੋਸਟ ਬਿਊਰੋ) – ਅਹਿੰਦੀ ਭਾਸ਼ੀ ਹਿੰਦੀ ਲੇਖਕ ਸੰਘ ਦਿੱਲੀ, ਸਾਹਿਤ …

Leave a Reply