ਬਠਿੰਡਾ, 24 ਮਈ (ਪੰਜਾਬ ਪੋਸਟ- ਅਵਤਾਰ ਸਿੰਘ ਕੈਂਥ, ਜਸਵਿੰਦਰ ਸਿੰਘ ਜੱਸੀ) –
ਸਿਲਵਰ ਜੋਨ ਫਾਊ (ਨਵੀ ਦਿੱਲੀ) ਦੁਆਰਾ ਆਯੋਜਿਤ ਕੀਤੀ ਗਈ।ਇੰਟਰਨੈਸ਼ਨਲ ਟੇਲੈਂਟ ਹੰਟ ਉਲੰਪੀਅਡ ਵਿੱਚ ਸੰਤ ਕਬੀਰ ਕਾਨਵੈਂਟ ਸੀਨੀਅਰ ਸੈਕੰਡਰੀ ਸਕੂਲ ਦੇ ਵਿਦਿਆਰਥੀਆਂ ਨੇ ਵਧੀਆ ਟੇਲੈਂਟ ਕਾਰਗੁਜਾਰੀ ਦਿਖਾਉਂਦਿਆਂ ਇਸ ਪ੍ਰਤੀਯੋਗਿਤਾ ਸਨਮਾਨਜਨਕ ਸਥਾਨ ਪ੍ਰਾਪਤ ਕਰਕੇ ਸਕੂਲ ਅਤੇ ਬਠਿੰਡੇ ਜਿਲ੍ਹੇ ਦਾ ਨਾਮ ਰੌਸ਼ਨ ਕੀਤਾ।ਇਸ ਸਕੂਲ ਦੀ ਸੱਤਵੀ ਜਮਾਤ ਦੇ ਇਸ਼ੀਕਾ ਨੂੰ ਪਹਿਲਾ ਸਥਾਨ, ਮਾਨਿਆ ਨੂੰ ਦੂਸਰਾ ਸਥਾਨ ਅਤੇ ਹਿਮਾਂਸੂ ਨੂੰ ਤੀਸਰਾ ਸਥਾਨ ਮਿਲਿਆ ਅੱਠਵੀ ਜਮਾਤ ਦੀ ਕੁਮਕੁਮ ਨੂੰ ਪਹਿਲਾ ਸਥਾਨ, ਦਸਵੀਂ ਜਮਾਤ ਦੀ ਲਵਪ੍ਰੀਤ ਨੂੰ ਪਹਿਲਾ ਸਥਾਨ ਅਯੂਕਸ਼ੀ ਨੂੰ ਦੂਸਰਾ ਸਥਾਨ ਅਤੇ ਵੰਸਿਕਾ ਨੇ ਤੀਸਰਾ ਸਥਾਨ ਪ੍ਰਾਪਤ ਕੀਤਾ।ਸਕੂਲ ਦੇ ਮੈਲੇਜਿੰਗ ਡਾਇਰੈਕਟਰ ਪ੍ਰੋ ਐਮ.ਐਲ ਅਰੋੜਾ ਅਤੇ ਪ੍ਰਿੰਸੀਪਲ ਮੈਡਮ ਅੰਜੂ ਡੋਗਰਾ ਨੇ ਜੇਤੂ ਵਿਦਿਆਰਥੀਆਂ ਨੂੰ ਵਧਾਈ ਦਿੱਤੀ ਅਤੇ ਉਹਨਾਂ ਬੱਚਿਆਂ ਨੂੰ ਸਿੱਲਵਰ ਜੋਨ ਦੁਆਰਾ ਦਿੱਤੇ ਗਏ ਸਰਟੀਫਿਕੇਟ ਅਤੇ ਮੈਡਲ ਦੇ ਕੇ ਸਨਮਾਨਿਤ ਕੀਤਾ ਗਿਆ।
Check Also
ਜ਼ਿਲ੍ਹਾ ਰੋਜ਼ਗਾਰ ਅਤੇ ਕਾਰੋਬਾਰ ਬਿਊਰੋ ਵਿਖੇ ਪਲੇਸਮੈਂਟ ਕੈਂਪ 5 ਅਗਸਤ ਨੂੰ
ਅੰਮ੍ਰਿਤਸਰ, 4 ਅਗਸਤ (ਸੁਖਬੀਰ ਸਿੰਘ) – ਡਾ. ਰੁਪਿੰਦਰ ਪਾਲ ਸਿੰਘ ਵਧੀਕ ਡਿਪਟੀ ਕਮਿਸ਼ਨਰ (ਸ਼ਹਿਰੀ ਵਿਕਾਸ)-ਕਮ-ਮੁੱਖ …
Punjab Post Daily Online Newspaper & Print Media