Saturday, October 5, 2024

ਮੱਛਰਾਂ ਦੀ ਰੋਕਥਾਮ ਲਈ ਸ਼ਹਿਰ `ਚ ਫੋਗ ਸਪਰੇਅ ਲਈ 15 ਦਿਨਾ ਪ੍ਰੋਗਰਾਮ ਜਾਰੀ

ਬਠਿੰਡਾ, 2 ਜੂਨ (ਪੰਜਾਬ ਪੋਸਟ- ਅਵਤਾਰ ਸਿੰਘ ਕੈਂਥ, ਜਸਵਿੰਦਰ ਸਿੰਘ ਜੱਸੀ) – ਮੱਛਰਾਂ ਦੀ ਰੋਕਥਾਮ ਲਈ ਸ਼ਹਿਰ ਵਿਚ 1 ਜੂਨ ਤੋਂ 15 ਜੂਨ ਤੱਕ ਦਾ ਫੋਗ ਸਪਰੇਅ ਕੀਤਾ ਜਾਵੇਗਾ।ਨਿਰਧਾਰਿਤ ਸ਼ਡਿਊਲ ਮੁਤਾਬਿਕ ਅੱਜ dengue
03.06.2017 ਤੋਂ – ਭਾਗੂ ਰੋਡ ਅਤੇ ਨਾਲ ਲੱਗਦੀਆ ਗਲੀਆਂ, ਸਿਵਲ ਲਾਈਨ, ਸ਼ਾਂਤ ਨਗਰ ਦਾ ਏਰੀਆ ਤੇ ਧੋਬੀਆਣਾ ਰੋਡ ਦਾ ਸੱਜਾ ਪਾਸੇ ਦਾ ਏਰੀਆ, ਪੁਲਿਸ ਲਾਈਨ ਆਲਮ ਬਸਤੀ, ਦੂਬੇੇ ਕਲੋਨੀ, ਪਰਸਰਾਮ ਨਗਰ ਦਾ ਖੱਬਾ ਪਾਸਾ ਅਤੇ ਪ੍ਰਤਾਪ ਨਗਰ ਦਾ ਸੱਜਾ ਪਾਸਾ. ਅਮਰੀਕ ਸਿੰਘ ਰੋਡ ਦਾ ਸੱਜਾ ਪਾਸਾ, ਸੁਭਾਸ਼ ਗਲੀ ਨਹਿਰੂ ਗਲੀ ਆਦਿ ਅਹਾਤਾ ਨਿਆਜ ਮੁਹੰਮਦ ਦਾ ਏਰੀਆਂ, ਨਵੀਂ ਬਸਤੀ ਗਲੌੀ ਨੰ: 1 ਤੋਂ 6 ਤੱਕ ਦਾ ਏਰੀਆ ਬਿਰਲਾ ਮਿੱਲ ਕਲੋਨੀ, ਮਾਲਵੀਆ ਨਗਰ ਆਦਿ. ਮਾਡਲ ਟਾਊਨ ਫੇਸ-3, ਬਾਬਾ ਫਰੀਦ ਨਗਰ, ਬਰਨਾਲਾ ਬਾਈਪਾਸ ਰੋਡ ਅਤੇ ਵਿਸ਼ਕਰਮਾਂ ਮਾਰਕੀਟ, ਪੋਲਟੈਕਨੀਕ ਕਾਲਜ਼।
04.06.2017- ਫਾਇਰ ਬ੍ਰਿਗੇਡ, ਮਾਲ ਰੋਡ ਸਟੇਸ਼ਨ ਤੋਂ ਤਾਰ ਬਜਾਰ, ਸਿਰਕੀ ਬਜਾਰ, ਪੁਰਾਣਾ ਥਾਣਾ, ਕਿਲਾ ਰੋਡ ਹੁੰਦੇ ਹੋਏ ਫਾਇਰ ਬ੍ਰਿਗੇਡ ਤੱਕ ਦਾ ਅੰਦਰਲਾ ਏਰੀਆ, ਅਮਰਪੁਰਾ ਬਸਤੀ, ਮਹਿਣਾ ਬਸਤੀ, ਬੰਗੀ ਨਗਰ, ਉਧਮ ਸਿੰਘ ਨਗਰ ਅਤੇ ਗਣਪਤੀ, ਇੰਨਕਲੇਵ, ਆਦਰਸ਼ ਨਗਰ ਦਾ ਸੱਜਾ ਅਤੇ ਖੱਬਾ ਪਾਸਾ,ਮੰਦਿਰ ਕਲੋਨੀ, ਢਿੱਲੋ ਨਗਰ, ਐੈਨ.ਐੈਫ.ਐੈਲ ਕਲੌਨੀ, ਸੁਰਖਪੀਰ ਰੋਡ ਅਤੇ ਮੁਲਤਾਨੀਆ ਰੋਡ ਦਾ ਸੱਜਾ ਪਾਸਾ, ਗੁਰੂ ਨਾਨਕ ਨਗਰ ਦੀਆ ਗਲੀਆਂ, ਮੁਲਤਾਨੀਆ ਰੋਡ ਮੇਨ ਸੜਕ, ਬੀੜਤਲਾ ਰੋਡ, ਸੁਭਾਸ਼ ਬਸਤੀ।
05.06.2017- ਚੰਦਸਰ ਬਸਤੀ, ਬੈਂਕ ਕਲੋਨੀ, ਨਾਰਥ ਅਸਟੇਟ, ਲਾਲ ਕੁਆਟਰ, ਕਮਲਾ ਨਹਿਰੂ, ਕਲੋਨੀ ਦਾ ਏਰੀਆ, ਗੁਰੂ ਨਾਨਕ ਨਗਰ, ਹੋਮ ਲੈਂਡ, ਇੰਦਰਪ੍ਰਸਤ ਕਲੋਨੀ ਅਤੇ ਕੋਠੇ ਸੁੱਚਾ ਸਿੰਘ, ਗੁੰਗੇ, ਬੋਲੀਆ ਦਾ ਸਕੂਲ,ਕਰਤਾਰ ਕਲੋਨੀ, ਨਸ਼ਾ ਛਡਾਊ ਕੇਂਦਰ, ਮਾਡਲ ਟਾਊਨ, ਫੇਸ-2, ਬੇਅੰਤ ਨਗਰ, ਕੱਚਾ ਧੋਬੀਆਣਾ, ਧੋਬੀਆਣਾ ਬਸਤੀ, ਏਰੀਆ, ਪਰਜਾਪਤ ਕਲੋਨੀ,ਅਜਾਦ ਨਗਰ, ਸ਼ਿਵ ਕਲੋਨੀ, ਸਰਾਭਾ ਨਗਰ ਦਾ ਖੱਬਾ ਪਾਸਾ, ਅਤੇ ਬਰਾੜ ਬੰਧੂ ਵਾਲਾ ਏੇਰੀਆਂ।
06.06.2017- ਸਰਾਭਾ ਨਗਰ, ਹਰਪਾਲ ਨਗਰ, ਬਸੰਤ ਵਿਹਾਰ, ਅਗਰਵਾਲ ਕਲੋਨੀ ਦਾ ਏਰੀਆਂ, ਥਰਮਲ ਕੱਚੀ ਕਲੋਨੀ, ਖੇਤਾ ਸਿੰਘ ਬਸਤੀ ਅਤੇ ਹਰਦੇਵ, ਨਗਰ, ਕੋਠੇ ਕਾਮੇ ਕੇ, ਕੋਠੇ, ਮਾਡਲ ਟਾਊਨ ਫੁਜ-1, ਰੇਡੀਓ ਕਲੋਨੀ, ਹਰਬੰਸ ਨਗਰ, ਸੰਤ, ਨਗਰ ਇੰਡਸਟਰੀਅਲ, ਏਰੀਆ, ਮਤੀ ਦਾਸ ਨਗਰ, ਭੱਟੀ ਰੋਡ ਦਾ ਖਬਾ ਪਾਸਾ ਅਤੇ ਗਨੇਸ਼ਾ ਬਸਤੀ, ਠਾਕੁਰ ਕਲੋਨੀ ਅਤੇ ਧਵਿਰ ਕਲੋਨੀ, ਭੱਟੀ ਰੋਡ ਦਾ ਖਬਾ ਪਾਸਾ ਅਤੇ ਗਨੇਸ਼ਾ ਬਸਤੀ, ਠਾਕੁਰ ਕਲੋਨੀ ਅਤੇ ਧਵਿਰ ਕਲੋਨੀ, ਅਮਬੇਦਕਰ ਨਗਰ ਦਾ ਏਰੀਆ , ਕਿਲਾ ਰੋਡ ਹੁੰਦੇ ਹੋਏ ਫਾਇਰ ਬ੍ਰਿਗੇਡ ਤੱਕ ਦਾ ਅੰਦਰਲਾ, ਏਰੀਆ।
07.06.2017- ਜੁਝਾਰ ਸਿੰਘ ਨਗਰ ਦਾ ਸੱਜਾ ਪਾਸਾ ਅਤੇ ਅਜੀਤ ਰੋਡ ਘੋੜੇ ਵਾਲਾ ਚੋਕ ਤੋਂ ਅੱਗੇ ਦਾ ਖੱਬਾ, ਪਾਸੇ ਵਾਲਾ ਏਰੀਆ, ਗੁਰੂ ਤੇਗ ਬਹਾਦਰ ਨਗਰ, ਪਰਿੰਦਾ ਰੋਡ ਦੀਆਂ ਗਲੀਆਂ, ਥਰਮਲ ਕਲੋਨੀ, ਜੋਗਾਨੰਦ ਰੋਡ ਦਾ ਏਰੀਆ ਕੋਠੇ, ਅਮਰਪੁਰਾ ਅਤੇ ਨਾਲ ਦੇ ਕੋਠੇ ਹਾਕਮ ਸਿੰਘ, ਸੰਜੇ ਨਗਰ ਅਤੇ ਆਵਾ ਬਸਤੀ, ਕਾਲਾ ਸਿੰਘ ਸਿੱਧੂ ਕਲੋਨੀ, ਨੇੜੇ ਦਾਣਾ ਮੰਡੀ , ਰਾਮਬਾਗ, ਰੋਡ ਤੇ 80’ ਰੋਡ ਦਾ ਏਰੀਆਂ, ਗੁਰੂ ਕੀ ਨਗਰੀ, ਵੂਮੈਨ ਹੋਸਟਲ ਸਿਵਲ ਹਸਪਤਾਲ ਹਾਜੀਰਤਨ ਲਿੰਕ ਰੋਡ ਦਾ ਏਰੀਆ, ਰੀਜਨਲ ਸੈਂਟਰ ਹਾਜੀ ਰਤਨ ਗੁਰੂਦੁਆਰਾ ਅਤੇ ਦਰਗਾਹ।
08.06.2017- ਭਾਰਤ ਨਗਰ, ਪਟੇਲ ਨਗਰ, ਗਰੀਨ ਐਵਨਿਊ ਤੇ ਜੁਝਾਰ ਸਿੰਘ ਨਗਰ ਖੱਬੇ ਪਾਸੇ, ਦਾ ਏਰੀਆ, ਬਾਬਾ ਦੀਪ ਸਿੰਘ ਨਗਰ ਤੇ ਬਲਰਾਜ ਨਗਰ, ਨੱਛਤਰ, ਨਗਰ ਹਾਊਸ, ਫੈਡ ਕਲੋਨੀ,ਮਾਨਸਾ ਰੋਡ ਪਿਛੇ ਮਹਿੰਦਰਾ ਏਜੰਸੀ, ਸੰਗੂਆਣਾ ਬਸਤੀ, ਨਰੂਆਣਾ ਰੋਡ ਦੀਆਂ ਖੱਬੇ ਪਾਸੇ ਦੀਆਂ ਗਲੀਆਂ, ਸ਼ਹੀਦ ਭਗਤ ਸਿੰਘ ਨਗਰ, ਦਸ਼ਮੇਸ਼ ਨਗਰ, ਪ੍ਰਤਾਪ ਢਿਲੋ ਬਸਤੀ ਪੀਪੀਆਂ ਵਾਲੀ ਗਲੀ।
09.06.2017- ਮਿਉਂਸਪਲ ਕਲੋਨੀ ਸੀਵਰੇਜ ਬੋਰਡ ਦਫਤਰ ਮਾਤਾ ਜੀ.ਵੀ ਨਗਰ ਹਜੂਰਾ ਕਪੂਰਾ ਕਲੋਨੀ ਗਲੀ ਨੰ: 9 ਤੱਕ, ਗੁਰੂ ਗੋਬਿੰਦ ਸਿੰਘ ਨਗਰ ਗਲੀ ਨੰ: 9 ਤੱਕ ਦਾ ਖੱਬਾ ਪਾਸਾ, ਪ੍ਰਤਾਪ ਨਗਰ ਦਾ ਖੱਬਾ ਪਾਸਾ, ਬਚਿਤਰ ਸਿੰਘ ਗੁਰੂਦੁਆਰੇ ਦਾ ਏਰੀਆਂ , ਹਰਬੰਸ ਕਲੋਨੀ, ਐਸ.ਏ.ਅੇਸ ਨਗਰ, ਲਾਭ ਸਿੰਘ ਚੋਕ ਦਾ ਏਰੀਆਂ, ਹੰਸ ਨਗਰ, ਪੁਲਿਸ ਕੁਆਟਰ, ਹਰੀ ਨਗਰ, ਪ੍ਰੀਤ ਨਗਰ ਅਤੇ ਲਾਲ ਸਿੰਘ ਬਸਤੀ ਦਾ ਸਾਰਾ ਏਰੀਆ ਦੋਨੋ ਸਾਈਡਾਂ, ਅਹਾਤਾ ਮਧੋਕਪੁਰਾ ਤੇ ਮੱਛੀ ਮਾਰਕੀਟ ਦਾ ਏਰੀਆਂ, ਅਹਾਤਾ ਸਿਕੰਦਰਪੁਰਾ, ਵੀਰ ਕਲੋਨੀ ਅਤੇ ਨਾਮਦੇਵ ਨਗਰ ਦਾ ਏਰੀਆਂ, ਆਰਿਆ ਨਗਰ, ਸ਼ਕਤੀ ਨਗਰ।
10.06.2017- ਅਜੀਤ ਰੋਡ ਦੋਨੋ ਪਾਸੇ, ਘੋੜੇ ਵਾਲੇ ਚੋਕ ਤੱਕ ਅਤੇ ਪਾਵਰ ਹਾਊਸ ਰੋਡ ਦਾ ਖੱਬਾ ਪਾਸਾ 100 ’ ਚੋਕ ਤੱਕ ਅਤੇ ਬੀਬੀ ਵਾਲਾ ਰੋਡ ਦੇ ਸੱਜੇ ਪਾਸੇ ਦਾ ਏਰੀਆਂ, ਸਾਰੀਆਂ ਰੇਲਵੇ ਕਲੋਨੀਆਂ, ਪੂਜਾ ਵਾਲਾ ਮੁਹੱਲਾ ਤੋਂ ਪੀ.ਆਰ.ਟੀ.ਸੀ ਰੋਡ ਦਾ ੱਖੱਬਾ ਪਾਸਾ, ਜੀ.ਟੀ ਰੋਡ ਹੁੰਦੇ ਹੋਏ ਮਾਲ ਰੋਡ ਫਾਇਰ ਬ੍ਰਿਗੇਡ ਕਿਲ੍ਹਾ ਰੋਡ ਹੁੰਦੇ ਹੋਏ ਤੋਂ ਪੂਜਾ ਵਾਲਾ ਮੁਹੱਲਾ, ਬੱਸ ਸਟੈਂਡ, ਪੁਖਰਾਜ ਕਲੋਨੀ, ਮਿਨੋਚਾ ਕਲੋਨੀ, ਘਨਈਆ ਨਗਰ, ਵਾਲਮੀਕ ਬਸਤੀ, ਗਲੀ ਖੱਦਰ ਭੰਡਾਰ ਵਾਲੀ ਏਰੀਆ
11.06.2017- ਫਾਇਰ ਬ੍ਰਿਗੇਡ, ਮਾਲ ਰੋਡ ਸਟੇਸ਼ਨ ਤੋਂ ਤਾਰ ਬਜਾਰ, ਸਿਰਕੀ ਬਜਾਰ, ਪੁਰਾਣਾ ਥਾਣਾ ਕਿਲਾ ਰੋਡ ਹੁੰਦੇ ਹੋਏ ਫਾਇਰ ਬ੍ਰਿਗੇਡ ਤੱਕ ਦਾ ਅੰਦਰਲਾ ਏਰੀਆ, ਆਲਮ ਬਸਤੀ, ਦੂਬੇੇ ਕਲੋਨੀ, ਪਰਸਰਾਮ ਨਗਰ ਦਾ ਖੱਬਾ ਪਾਸਾ ਅਤੇ ਪ੍ਰਤਾਪ ਨਗਰ ਦਾ ਸੱਜਾ ਪਾਸਾ, ਪੂਜਾ ਵਾਲਾ ਮੁੱਹਲਾ, ਪੀ.ਆਰ.ਟੀ.ਸੀ ਰੋਡ ਦਾ ਸੱਜਾ ਪਾਸਾ, ਕਾਲੀਆ ਗਲੀ, ਮੰਡੀ, ਬੋਰਡ ਤੋਂ ਦਾਨਾ ਮੰਡੀ ਰੋਡ ਦਾ ਸੱਜਾ ਪਾਸਾ, ਪੁਰਾਣਾ ਥਾਣਾ ਰੋਡ ਤੋਂ ਪੂਜਾ ਵਾਲਾ ਮੁਹੁਲਾ, ਗੁਰੂ ਗੋਬਿੰਦ ਸਿੰਘ ਨਗਰ ਅਤੇ ਬੱਲਾ ਰਾਮ ਨਗਰ ਗਲੀ ਨੰ: 10 ਦਾ ਸੱਜਾ ਪਾਸਾ, ਬੈਂਕ ਕਲੋਨੀ, ਅਰਜਨ ਨਗਰ, ਗੁਰੂਕੁਲ ਰੋਡ, ਗੋਪਾਲ ਨਗਰ, 80 ਰੋਡ ਅਤੇ ਰੋਡ ਦਾ ਸੱਜਾ ਪਾਸਾ ਪਰਸਰਾਮ ਨਗਰ ਦਾ ਸੱਜਾ ਪਾਸਾ, ਜੋਗੀ ਨਗਰ
12.06.2017- ਪਾਵਰ ਹਾਊਸ ਰੋਡ ਦਾ ਸੱਜਾ ਪਾਸਾ ਚੋਕ ਤੱਕ ਸਿਵਲ ਸਟੇਸ਼ਨ, ਮਿੰਨੀ ਸਕੱਤਰੇਤ, ਪੁਲਿਸ ਪੈਨਸ਼ਨਰ ਭਵਨ ਪੁਰਾਣੀ ਤਹਿਸੀਲ, ਅਮਰਪੁਰਾ ਬਸਤੀ, ਮਹਿਣਾ ਬਸਤੀ, ਬੰਗੀ ਨਗਰ, ਉਧਮ ਸਿੰਘ ਨਗਰ ਅਤੇ ਗਣਪਤੀ ਇੰਨਕਲੇਵ, ਅਮਰੀਕ ਸਿੰਘ ਰੋਡ ਦਾ ਸੱਜਾ ਪਾਸਾ, ਸੁਭਾਸ਼ ਗਲੀ ਨਹਿਰੂ ਗਲੀ ਆਦਿ ਅਹਾਤਾ ਨਿਆਜ ਮੁਹੰਮਦ ਦਾ ਏਰੀਆਂ, ਨਵੀਂ ਬਸਤੀ ਗਲੌੀ ਨੰ: 1 ਤੋਂ 6 ਤੱਕ ਦਾ ਏਰੀਆ ਬਿਰਲਾ ਮਿੱਲ ਕਲੋਨੀ, ਮਾਲਵੀਆ ਨਗਰ ਆਦਿ, ਮਾਡਲ ਟਾਊਨ ਫੇਸ-3, ਬਾਬਾ ਫਰੀਦ ਨਗਰ, ਬਰਨਾਲਾ ਬਾਈਪਾਸ ਰੋਡ ਅਤੇ ਵਿਸ਼ਕਰਮਾਂ ਮਾਰਕੀਟ, ਪੋਲਟੈਕਨੀਕ ਕਾਲਜ਼।
13.06.2017- ਨਿਊ ਸ਼ਕਤੀ ਨਗਰ, ਵਿਸ਼ਾਲ ਨਗਰ, ਫੇਸ 1,2,3 , ਪੰਚਵਟੀ ਨਗਰ ਗਰੀਨ ਅੇਵਨਿਉ ਅਤੇ ਟੈਗੋਰ ਨਗਰ, ਗੁਰੂ ਨਾਨਕ ਨਗਰ, ਹੋਮ ਲੈਂਡ, ਇੰਦਰਪ੍ਰਸਤ ਕਲੋਨੀ, ਕੋਠੇ ਸੁੱਚਾ ਸਿੰਘ, ਗੁੰਗੇ, ਬੋਲੀਆ ਦਾ ਸਕੂਲ,ਕਰਤਾਰ ਕਲੋਨੀ, ਨਸ਼ਾ ਛਡਾਊ ਕੇਂਦਰ, ਆਦਰਸ਼ ਨਗਰ ਦਾ ਸੱਜਾ ਅਤੇ ਖੱਬਾ ਪਾਸਾ, ਮੰਦਿਰ ਕਲੋਨੀ, ਢਿੱਲੋ ਨਗਰ ਐੈਨ.ਐੈਫ.ਐੈਲ ਕਲੌਨੀ, ਸੁਰਖਪੀਰ ਰੋਡ ਅਤੇ ਮੁਲਤਾਨੀਆ ਰੋਡ ਦਾ ਸੱਜਾ ਪਾਸਾ, ਗੁਰੂ ਨਾਨਕ ਨਗਰ ਦੀਆ ਗਲੀਆਂ ਮੁਲਤਾਨੀਆ ਰੋਡ ਮੇਨ ਸੜਕ, ਬੀੜਤਲਾ ਰੋਡ, ਸੁਭਾਸ਼ ਬਸਤੀ।
14.06.2017- ਭਾਗੂ ਰੋਡ ਅਤੇ ਨਾਲ ਲੱਗਦੀਆ ਗਲੀਆਂ, ਸਿਵਲ ਲਾਈਨ, ਸ਼ਾਂਤ ਨਗਰ ਦਾ ਏਰੀਆ ਤੇ ਧੋਬੀਆਣਾ ਰੋਡ ਦਾ ਸੱਜਾ ਪਾਸੇ ਦਾ ਏਰੀਆ, ਪੁਲਿਸ ਲਾਈਨ, ਥਰਮਲ ਕੱਚੀ ਕਲੋਨੀ, ਖੇਤਾ ਸਿੰਘ ਬਸਤੀ ਅਤੇ ਹਰਦੇਵ ਨਗਰ, ਕੋਠੇ ਕਾਮੇ ਕੇ, ਕੋਠੇ, ਮਾਡਲ ਟਾਊਨ, ਫੇਸ-2, ਬੇਅੰਤ ਨਗਰ, ਕੱਚਾ ਧੋਬੀਆਣਾ, ਧੋਬੀਆਣਾ ਬਸਤੀ, ਪਰਜਾਪਤ ਕਲੋਨੀ,ਅਜਾਦ ਨਗਰ, ਸ਼ਿਵ ਕਲੋਨੀ, ਸਰਾਭਾ ਨਗਰ ਦਾ ਖੱਬਾ ਪਾਸਾ ਅਤੇ ਬਰਾੜ ਬੰਧੂ ਵਾਲਾ ਏੇਰੀਆਂ।
15.06.2017- ਚੰਦਸਰ ਬਸਤੀ, ਬੈਂਕ ਕਲੋਨੀ, ਨਾਰਥ ਅਸਟੇਟ, ਲਾਲ ਕੁਆਟਰ, ਕਮਲਾ ਨਹਿਰੂ ਕਲੋਨੀ ਦਾ ਏਰੀਆ, ਥਰਮਲ ਕਲੋਨੀ, ਜੋਗਾਨੰਦ ਰੋਡ ਦਾ ਏਰੀਆ ਕੋਠੇ ਅਮਰਪੁਰਾ ਅਤੇ ਨਾਲ ਦੇ ਕੋਠੇ ਹਾਕਮ ਸਿੰਘ, ਮਾਡਲ ਟਾਊਨ ਫੁਜ-1, ਰੇਡੀਓ ਕਲੋਨੀ, ਹਰਬੰਸ ਨਗਰ, ਸੰਤ ਨਗਰ ਇੰਡਸਟਰੀਅਲ ਏਰੀਆ, ਮਤੀ ਦਾਸ ਨਗਰ, ਭੱਟੀ ਰੋਡ ਦਾ ਖਬਾ ਪਾਸਾ ਅਤੇ ਗਨੇਸ਼ਾ ਬਸਤੀ, ਠਾਕੁਰ ਕਲੋਨੀ ਅਤੇ ਧਵਿਰ ਕਲੋਨੀ ਅਮਬੇਦਕਰ ਨਗਰ ਦਾ ਏਰੀਆ।

Check Also

ਰੰਗਮੰਚ ਕਲਾਕਾਰ ਕੈਲਾਸ਼ ਕੌਰ ਦੇ ਚਲਾਣੇ ‘ਤੇ ਦੁੱਖ ਦਾ ਪ੍ਰਗਟਾਵਾ

ਸੰਗਰੂਰ, 5 ਅਕਤੂਬਰ (ਜਗਸੀਰ ਲੌਂਗੋਵਾਲ) – ਤਰਕਸ਼ੀਲ ਸੁਸਾਇਟੀ ਪੰਜਾਬ ਨੇ ਪ੍ਰਸਿੱਧ ਲੋਕਪੱਖੀ ਨਾਟਕਕਾਰ ਅਤੇ ਚਿੰਤਕ …

Leave a Reply