Tuesday, September 29, 2026

ਮੰਤਰੀ ਮੰਡਲ ਵਲੋਂ ਸਿਹਤ ਦੇ ਖੇਤਰ `ਚ ਭਾਰਤ ਤੇ ਜਰਮਨੀ ਵਿਚਕਾਰ ਸੰਕਲਪ ਦੇ ਸੰਯੁਕਤ ਐਲਾਨ ਨੂੰ ਪ੍ਰਵਾਨਗੀ

ਨਵੀਂ ਦਿੱਲੀ, 14 ਜੁਲਾਈ (ਪੰਜਾਬ ਪੋਸਟ ਬਿਊਰੋ) – ਪ੍ਰਧਾਨ ਮੰਤਰੀ ਸ਼੍ਰੀ ਨਰੇਂਦਰ ਮੋਦੀ ਦੀ ਪ੍ਰਧਾਨਗੀ ਹੇਠ ਕੇਂਦਰੀ ਮੰਤਰੀ ਮੰਡਲ ਨੇ ਸਿਹਤ ਦੇ ਖੇਤਰ ਵਿੱਚ Educationਸਹਿਯੋਗ ਉਤੇ ਭਾਰਤ ਅਤੇ ਜਰਮਨੀ ਵਿਚਕਾਰ ਸੰਕਲਪ ਦੇ ਸੰਯੁਕਤ ਐਲਾਨ ’ਤੇ ਹਸਤਾਖਰਾਂ ਨੂੰ ਕਾਰਜ ਉਪਰੰਤ ਪ੍ਰਵਾਨਗੀ ਦੇ ਦਿੱਤੀ ਹੈ।ਸੰਕਲਪ ਦੇ ਸੰਯੁਕਤ ਐਲਾਨ ਤਹਿਤ ਸਹਿਯੋਗ ਦੇ ਤੈਅ ਕੀਤੇ ਗਏ ਖੇਤਰਾਂ ਵਿੱਚ ਪੋਸਟ-ਗਰੈਜੂਏਟ ਸਿੱਖਿਆ, ਡਾਕਟਰੀ ਅਮਲੇ ਦੀ ਸਿਖਲਾਈ, ਔਸ਼ਧੀ ਨਿਰਮਾਣ ਅਤੇ ਔਸ਼ਧੀ ਅਰਥ-ਸ਼ਾਸਤਰ, ਸਿਹਤ ਇਕਨਾਮਿਕਸ ਆਦਿ ਸ਼ਾਮਲ ਹਨ। ਇਹਨਾਂ ਸਹਿਯੋਗ ਦੇ ਵਿਸਤਾਰਾਂ ਨੂੰ ਹੋਰ ਵਧਾਉਣ ਅਤੇ ਇਸ ਸੰਕਲਪ ਦਾ ਸੰਯੁਕਤ ਐਲਾਨ (ਜੇ.ਡੀ.ਆਈ) ਨੂੰ ਲਾਗੂ ਕਰਨ ਦੀ ਨਿਗਰਾਨੀ ਲਈ ਇਕ ਕਾਰਜ ਦਲ ਦੀ ਸਥਾਪਨਾ ਕੀਤੀ ਜਾਵੇਗੀ।

Check Also

ਯੂਨੀਵਰਸਲ ਪੀਸ ਫੈਡਰੇਸ਼ਨ ਵੱਲੋਂ ਡਾ. ਐਸ.ਪੀ ਸਿੰਘ ਉਬਰਾਏ ‘ਅੰਬੈਸਡਰ ਫਾਰ ਪੀਸ’ ਐਵਾਰਡ ਨਾਲ ਸਨਮਾਨਿਤ

ਅੰਮ੍ਰਿਤਸਰ, 28 ਸਤੰਬਰ ਸਤੰਬਰ (ਜਗਦੀਪ ਸਿੰਘ) – ਆਪਣੀ ਨਿਵੇਕਲੀ ਸੇਵਾ ਕਾਰਜਸ਼ੈਲੀ ਕਾਰਨ ਪੂਰੀ ਦੁਨੀਆਂ ਅੰਦਰ …

Leave a Reply