Monday, November 23, 2026

ਸਕੂਲੀ ਬੱਚਿਆਂ ਨੂੰ ਟੈ੍ਫਿਕ ਨਿਯਮਾਂ ਸਬੰਧੀ ਦਿੱਤੀ ਜਾਣਕਾਰੀ

ਬਠਿੰਡਾ, 9 ਅਗਸਤ (ਪੰਜਾਬ ਪੋਸਟ- ਅਵਤਾਰ  ਸਿੰਘ ਕੈਂਥ, ਜਸਵਿੰਦਰ ਸਿੰਘ ਜੱਸੀ) – ਸਥਾਨਕ ਸ਼ਹਿਰ ਦੇ ਸੰਜੇ ਨਗਰ ’ਚ ਸਥਿਤ ਸਰਕਾਰੀ PPN0908201707ਸੀਨੀਅਰ ਸੈਕੰਡਰੀ ਸਕੂਲ ਵਿੱਚ ਬੱਚਿਆ ਨੂੰ ਟੈ੍ਰਫਿਕ ਪੁਲਿਸ ਦੇ ਹੈਂਡ ਕਾਂਸਟੇਬਲ ਸੁਖਰਾਜ ਸਿੰਘ ਵਲੋਂ ਟੈ੍ਰਫਿਕ ਨਿਯਮਾਂ ਸਬੰਧੀ ਜਾਣਕਾਰੀ ਦਿੱਤੀ ਗਈ।ਉਨਾਂ ਨੇ ਦੁਰਘਟਨਾਂ ਆਦਿ ਤੋਂ ਬੱਚਣ ਅਤੇ ਵਾਹਣਾਂ ਦੇ ਕਾਗਜ਼ਾਤ ਅਤੇ ਲਰਨਿੰਗ ਲਾਇਸੈਂਸ ਵਾਹਣ ਚਲਾਉਂਦਿਆਂ ਨਾਲ ਰੱਖਣ ਲਈ ਕਿਹਾ।ਸਕੂਲ ਇੰਚਾਰਜ ਸ੍ਰੀਮਤੀ ਕੁਸਮ ਲਤਾ ਅਤੇ ਮਿਸਟ੍ਰੈਸ ਗੁਰਵਿੰਦਰ ਕੌਰ ਵੀ ਬੱਚਿਆਂ ਦੇ ਨਾਲ ਮੌਜੂਦ ਰਹੇ।

Check Also

ਜਥੇਦਾਰ ਗੜਗੱਜ ਦੀ ਅਗਵਾਈ ‘ਚ ਗੁਰਦੁਆਰਾ ਸ੍ਰੀ ਨਨਕਾਣਾ ਸਾਹਿਬ ਲਈ ਸਿੱਖ ਸ਼ਰਧਾਲੂਆਂ ਦਾ ਜਥਾ ਰਵਾਨਾ

ਅੰਮ੍ਰਿਤਸਰ, 22 ਨਵੰਬਰ (ਗੁਰਪ੍ਰੀਤ ਸਿੰਘ) – ਗੁਰਦੁਆਰਾ ਸ੍ਰੀ ਨਨਕਾਣਾ ਸਾਹਿਬ (ਪਾਕਿਸਤਾਨ) ਵਿਖੇ ਸ੍ਰੀ ਗੁਰੂ ਨਾਨਕ …

Leave a Reply