ਬਠਿੰਡਾ, 9 ਅਗਸਤ (ਪੰਜਾਬ ਪੋਸਟ- ਅਵਤਾਰ ਸਿੰਘ ਕੈਂਥ, ਜਸਵਿੰਦਰ ਸਿੰਘ ਜੱਸੀ) – ਸਥਾਨਕ ਸ਼ਹਿਰ ਦੇ ਸੰਜੇ ਨਗਰ ’ਚ ਸਥਿਤ ਸਰਕਾਰੀ
ਸੀਨੀਅਰ ਸੈਕੰਡਰੀ ਸਕੂਲ ਵਿੱਚ ਬੱਚਿਆ ਨੂੰ ਟੈ੍ਰਫਿਕ ਪੁਲਿਸ ਦੇ ਹੈਂਡ ਕਾਂਸਟੇਬਲ ਸੁਖਰਾਜ ਸਿੰਘ ਵਲੋਂ ਟੈ੍ਰਫਿਕ ਨਿਯਮਾਂ ਸਬੰਧੀ ਜਾਣਕਾਰੀ ਦਿੱਤੀ ਗਈ।ਉਨਾਂ ਨੇ ਦੁਰਘਟਨਾਂ ਆਦਿ ਤੋਂ ਬੱਚਣ ਅਤੇ ਵਾਹਣਾਂ ਦੇ ਕਾਗਜ਼ਾਤ ਅਤੇ ਲਰਨਿੰਗ ਲਾਇਸੈਂਸ ਵਾਹਣ ਚਲਾਉਂਦਿਆਂ ਨਾਲ ਰੱਖਣ ਲਈ ਕਿਹਾ।ਸਕੂਲ ਇੰਚਾਰਜ ਸ੍ਰੀਮਤੀ ਕੁਸਮ ਲਤਾ ਅਤੇ ਮਿਸਟ੍ਰੈਸ ਗੁਰਵਿੰਦਰ ਕੌਰ ਵੀ ਬੱਚਿਆਂ ਦੇ ਨਾਲ ਮੌਜੂਦ ਰਹੇ।
Check Also
ਸਿਹਤ ਵਿਭਾਗ ਵੱਲੋਂ ਪਲਸ ਪੋਲੀਓ ਮੁਹਿੰਮ ਦੀ ਸ਼ੁਰੂੂਆਤ
ਨੰਨ੍ਹੇ ਬੱਚਿਆਂ ਨੂੰ ਪੋਲੀਓ ਦੀਆਂ ਬੂੰਦਾਂ ਪਿਲਾ ਕੇ ਕੀਤਾ ਆਗਾਜ਼ ਅੰਮ੍ਰਿਤਸਰ, 28 ਜੂਨ (ਜਗਦੀਪ ਸਿੰਘ) …
Punjab Post Daily Online Newspaper & Print Media