
ਬਠਿੰਡਾ, 21 ਅਗਸਤ (ਪੰਜਾਬ ਪੋਸਟ- ਅਵਤਾਰ ਸਿੰਘ ਕੈਂਥ, ਜਸਵਿੰਦਰ ਸਿੰਘ ਜੱਸੀ) – ਜਿਲਾ ਸਿੱਖਿਆ ਅਫਸਰ (ਸੈ.ਸਿ.), ਸ਼੍ਰੀਮਤੀ ਮਨਿੰਦਰ ਕੌਰ ਦੇ ਦਿਸ਼ਾ ਨਿਰਦੇਸ਼ਾਂ ਹੇਠ ਅਤੇ ਗੁਰਪ੍ਰੀਤ ਸਿੰਘ,ਸਹਾਇਕ ਸਿੱਖਿਆ ਅਫਸਰ ਖੇਡਾਂ ਦੀ ਦੇਖ-ਰੇਖ ਵਿੱਚ ਜਿਲਾ ਸਕੂਲ ਖੇਡਾਂ (ਸਿੱਧੇ ਜਿਲਾ) ਦਿਨ ਵੀ ਵੱਖ-ਵੱਖ ਖੇਡ ਗਰਾਉਂਡਾਂ ਵਿੱਚ ਹੋਈਆਂ। ਖਾਲਸਾ ਸਕੂਲ ਦੇ ਖੇਡ ਗਰਾਉਂਡ ਵਿੱਚ ਕਿ੍ਰਕੇਟ ਦੇ ਚੱਲ ਰਹੇ ਮੈਚ ਦੇ ਖਿਡਾਰੀਆਂ ਨੂੰ ਮਿਲਣ ਤੇ ਆਸ਼ੀਰਵਾਦ ਦੇਣ ਲਈ ਪੰਜਾਬ ਦੇ ਵਿੱਤ ਮੰਤਰੀ ਮਨਪ੍ਰੀਤ ਸਿੰਘ ਬਾਦਲ ਉਚੇਚੇ ਤੌਰ ਤੇ ਪੁਹੰਚੇ। ਇਨਾਂ ਦੇ ਨਾਲ ਗੁਰਪ੍ਰੀਤ ਸਿੰਘ ਏ.ਈ.ੳ.,ਪ੍ਰੇਮ ਮਿੱਤਲ (ਜਨਰਲ ਸਕੱਤਰ), ਜਗਦੀਸ਼ ਕੁਮਾਰ (ਫਿਜ਼ੀਕਲ ਲੈਕਚਰ) ਵੀ ਹਾਜ਼ਰ ਸਨ। ਅੱਜ ਦੀਆਂ ਖੇਡਾਂ ਦੇ ਨਤੀਜੇ ਇਸ ਪ੍ਰਕਾਰ ਰਹੇ:-
ਹਾਕੀ (ਅੰਡਰ 17 ਲੜਕੀਆਂ): ਪਹਿਲਾ ਸਥਾਨ: ਸੀਨੀਅਰ ਸੈਕੰਡਰੀ ਗਰਲਜ਼ ਸਕੂਲ ਮਾਲ ਰੋਡ, ਦੂਜਾ ਸਥਾਨ: ਡੀ.ਐਮ ਪਬਲਿਕ ਸਕੂਲ, ਕਰਾੜਵਾਲਾ, ਤੀਜਾ ਸਥਾਨ:ਭਗਤਾ ਭਾਈਕਾ, ਟੇਬਲ ਟੈਨਿਸ (ਅੰਡਰ 14 ਲੜਕੇ), ਪਹਿਲਾ ਸਥਾਨ: ਭਾਰਤੀਆ ਮਾਡਲ ਸਕੂਲ,ਰਾਮਪੁਰਾ, ਦੂਜਾ ਸਥਾਨ: ਸ਼੍ਰੀ ਗੁਰੂ ਹਰਕਿ੍ਰਸ਼ਨ ਪਬਲਿਕ ਸਕੂਲ, ਤੀਜਾ ਸਥਾਨ: ਲਾਰਡ ਰਾਮਾਂ ਸਕੂਲ, ਟੇਬਲ ਟੈਨਿਸ (ਅੰਡਰ 17 ਲੜਕੇ), ਪਹਿਲਾ ਸਥਾਨ: ਲਾਰਡ ਰਾਮਾਂ ਸਕੂਲ, ਦੂਜਾ ਸਥਾਨ: ਭਾਰਤੀਆ ਮਾਡਲ ਸਕੂਲ,ਰਾਮਪੁਰਾ, ਤੀਜਾ ਸਥਾਨ: ਸ਼੍ਰੀ ਗੁਰੂ ਹਰਕਿ੍ਰਸ਼ਨ ਪਬਲਿਕ ਸਕੂਲ, ਬਠਿੰਡਾ।
ਟੇਬਲ ਟੈਨਿਸ (ਅੰਡਰ 19 ਲੜਕੇ),ਪਹਿਲਾ ਸਥਾਨ: ਭਾਰਤੀਆ ਮਾਡਲ ਸਕੂਲ, ਰਾਮਪੁਰਾ, ਦੂਜਾ ਸਥਾਨ: ਲਾਰਡ ਰਾਮਾਂ ਸਕੂਲ, ਤੀਜਾ ਸਥਾਨ: ਸਨਾਵਰ ਸਕੂਲ,ਸਾਫਟਬਾਲ (ਅੰਡਰ 14 ਲੜਕੇ),ਪਹਿਲਾ ਸਥਾਨ: ਸੇੰਟ ਜ਼ੇਵੀਅਰ ਸਕੂਲ, ਦੂਜਾ ਸਥਾਨ: ਸਸਸਸ ਭੁੱਚੋ ਖੁਰਦ, ਤੀਜਾ ਸਥਾਨ: ਸਮਸ ਜੋਗਾਨੰਦ, ਸਾਫਟਬਾਲ (ਅੰਡਰ 17 ਲੜਕੇ), ਪਹਿਲਾ ਸਥਾਨ: ਸੇੰਟ ਜ਼ੇਵੀਅਰ ਸਕੂਲ, ਦੂਜਾ ਸਥਾਨ: ਸਰਕਾਰੀ ਮਾਡਲ ਸਕੂਲ ਨਥੇਹਾ, ਤੀਜਾ ਸਥਾਨ: ਸਹਸ ਗਿੱਲਪੱਤੀ, ਸਾਫਟਬਾਲ (ਅੰਡਰ 19 ਲੜਕੇ), ਪਹਿਲਾ ਸਥਾਨ: ਯੁਨੀਵਰਸਲ ਸਕੂਲ, ਦੂਜਾ ਸਥਾਨ: ਸੇਟ ਜ਼ੇਵੀਅਰ ਸਕੂਲ, ਤੀਜਾ ਸਥਾਨ: ਸੇਂਟ ਸੋਲਜਰ ਸਕੂਲ, ਤਲਵੰਡੀ ਸਾਬੋ, ਸਾਫਟਬਾਲ (ਅੰਡਰ 14 ਲੜਕੀਆਂ), ਪਹਿਲਾ ਸਥਾਨ: ਸੇਂਟ ਜ਼ੇਵੀਅਰ ਸਕੂਲ, ਦੂਜਾ ਸਥਾਨ: ਗੁਰੂ ਗੋਬਿੰਦ ਸਿੰਘ ਸਕੂਲ, ਮਲੁਕਾ, ਤੀਜਾ ਸਥਾਨ: ਸਹਸ ਵਿਰਕ ਖੁਰਦ, ਸਾਫਟਬਾਲ (ਅੰਡਰ 17 ਲੜਕੀਆਂ),ਪ ਹਿਲਾ ਸਥਾਨ: ਸੇਂਟ ਜ਼ੇਵੀਅਰ ਸਕੂਲ, ਦੂਜਾ ਸਥਾਨ: ਸੀਨੀਅਰ ਸੈਕੰਡਰੀ ਗਰਲਜ਼ ਸਕੂਲ ਮਾਲ ਰੋਡ, ਤੀਜਾ ਸਥਾਨ: ਸਹਸ ਗਿਲ ਪੱਤੀ, ਸਾਫਟਬਾਲ (ਅੰਡਰ 19 ਲੜਕੀਆਂ), ਪਹਿਲਾ ਸਥਾਨ: ਗੁਰੂ ਗੋਬਿੰਦ ਸਿੰਘ ਸਕੂਲ, ਮਲੁਕਾ, ਦੂਜਾ ਸਥਾਨ: ਸੇਟ ਜ਼ੇਵੀਅਰ ਸਕੂਲ, ਤੀਜਾ ਸਥਾਨ: ਬਾਬਾ ਫਰੀਦ ਸਕੂਲ, ਦਿਓੁਣ।
ਕਿ੍ਰਕੇਟ (ਅੰਡਰ 19 ਲੜਕੀਆਂ), ਪਹਿਲਾ ਸਥਾਨ: ਆਦਰਸ਼ ਮਾਡਲ ਸਕੂਲ, ਦੂਜਾ ਸਥਾਨ: ਬੀੜ ਬਹਿਮਣ ਸਕੂਲ,ਤੀਸਰਾ ਸਥਾਨ: ਸਸਸਸ ਮੌਡ ਮੰਡੀ। ਕਿ੍ਰਕੇਟ (ਅੰਡਰ 17 ਲੜਕੀਆਂ),ਪਹਿਲਾ ਸਥਾਨ: ਆਦਰਸ਼ ਮਾਡਲ ਸਕੂਲ, ਦੂਜਾ ਸਥਾਨ: ਸ਼੍ਰੀ ਗੁਰੂ ਹਰਕਿ੍ਰਸ਼ਨ ਪਬਲਿਕ ਸਕੂਲ, ਤੀਸਰਾ ਸਥਾਨ: ਸਹਸ ਰਾਮਗੜ ਭੁੰਦੜ। ਫੁਟਬਾਲ (ਅੰਡਰ 17 ਲੜਕੀਆਂ), ਪਹਿਲਾ ਸਥਾਨ: ਸਸਸਸ ਢਪਾਲੀ, ਫੂਲ ਜੋਨ, ਦੂਜਾ ਸਥਾਨ: ਸਸਸਸ ਕਰਾੜਵਾਲਾ, ਮੰਡੀ ਕਲਾਂ ਜੋਨ,ਤੀਸਰਾ ਸਥਾਨ: ਸਸਸਸ ਮਹਿਤਾ, ਸੰਗਤ ਜੋਨ, ਫੁਟਬਾਲ (ਅੰਡਰ 19 ਲੜਕੀਆਂ) ਪਹਿਲਾ ਸਥਾਨ: ਸਸਸਸ ਰਾਮਪੁਰਾ (ਕੰ), ਦੂਜਾ ਸਥਾਨ: ਭਾਰਤੀਆ ਮਾਡਲ ਸਕੂਲ, ਰਾਮਪੁਰਾ, ਤੀਸਰਾ ਸਥਾਨ: ਸਸਸਸ ਸੇਖੂ, ਤਲਵੰਡੀ ਜੋਨ।
Check Also
ਉਸਾਰੀ ਕਿਰਤੀਆਂ ਲਈ 4.83 ਕਰੋੜ ਦੀਆਂ ਭਲਾਈ ਸਕੀਮਾਂ ਦੀ ਸਿਫ਼ਾਰਸ਼
ਅੰਮ੍ਰਿਤਸਰ, 10 ਜੂਨ (ਸੁਖਬੀਰ ਸਿੰਘ) – ਕਿਰਤੀਆਂ ਦੇ ਅਧਿਕਾਰਾਂ ਅਤੇ ਭਲਾਈ ਦੀ ਰੱਖਿਆ ਲਈ ਇੱਕ …
Punjab Post Daily Online Newspaper & Print Media