Tuesday, November 24, 2026

240 ਬੋਤਲਾਂ ਸ਼ਰਾਬ ਮਾਰਕਾ ਹੀਰ ਹਰਿਆਣਾ ਬਰਾਮਦ

ਬਠਿੰਡਾ, 13 ਸਤੰਬਰ (ਪੰਜਾਬ ਪੋਸਟ- ਅਵਤਾਰ ਸਿੰਘ ਕੈਂਥ, ਜਸਵਿੰਦਰ ਸਿੰਘ ਜੱਸੀ)- ਐਸ.ਐਸ.ਪੀ ਬਠਿੰਡਾ ਦੇ ਨਿਰਦੇਸ਼ਾਂ ਅਨੁਸਾਰ ਹੌਲਦਾਰ ਦੇਸਪਾਲ ਸਿੰਘ desi daru Sharabਥਾਣਾ ਨੰਦਗੜ ਨੇ ਪੁਲਿਸ ਪਾਰਟੀ ਸਮੇਤ ਇਲਾਕਾ ਗਸ਼ਤ ਦੌਰਾਨ ਗੁਪਤ ਸੂਚਨਾ ਮਿਲਣ ਤੇ ਕੁਲਵਿੰਦਰ ਸਿੰਘ ਉਰਫ ਕਿੰਦਰ ਪੁੱਤਰ ਭਗਵਾਨ ਸਿੰਘ ਅਤੇ ਗੁਰਜੀਤ ਸਿੰਘ ਪੁੱਤਰ ਹਰਬੰਸ ਸਿੰਘ ਵਾਸੀਆਨ ਕਾਲਝ ਰਾਣੀ ਖਿਲਾਫ਼ ਮੁਕੱਦਮਾ ਨੰਬਰ 98 ਮਿਤੀ 13.09.17 ਅ/ਧ 61/1/14 ਐਕਸਾਇਜ ਐਕਟ ਤਹਿਤ ਥਾਣਾ ਨੰਦਗੜ ਨੇ ਦਰਜ ਕਰਕੇ ਹਰਿਆਣਵੀ ਸ਼ਰਾਬ ਬਰਾਮਦ ਕੀਤੀ।ਪੁਲਿਸ ਪਾਰਟੀ ਨੇ ਪਿੰਡ ਚੱਕ ਅਤਰ ਸਿੰਘ ਵਾਲਾ ਤੋ ਇੱਕ ਹੋਂਡਾ ਸਿਟੀ ਕਾਰ ਨੰਬਰੀ ਡੀ.ਐਲ 1-ਸੀ ਐਚ 5998 ਵਿੱਚੋ 240 ਬੋਤਲਾਂ ਸਰਾਬ ਮਾਰਕਾ ਹੀਰ ਹਰਿਆਣਾ ਬਰਾਮਦ ਕੀਤੀਆ ਪ੍ਰੰਤੂ ਦੋਸ਼ੀ ਮੌਕੇ ਤੋ ਗੱਡੀ ਛੱਡ ਕੇ ਫਰਾਰ ਹੋਣ ਵਿੱਚ ਸਫ਼ਲ ਹੋ ਗਏ ।

Check Also

ਖਾਲਸਾ ਕਾਲਜ ਵਿਖੇ “ਮਲਟੀਪਲ ਰਿਗ੍ਰੈਸ਼ਨ ਵਿਸ਼ਲੇਸ਼ਣ” ਵਿਸ਼ੇ ’ਤੇ ਵਰਕਸ਼ਾਪ

ਅੰਮ੍ਰਿਤਸਰ, 24 ਨਵੰਬਰ (ਸੁਖਬੀਰ ਸਿੰਘ ਖੁਰਮਣੀਆਂ) – ਖਾਲਸਾ ਕਾਲਜ ਦੇ ਕਾਮਰਸ ਅਤੇ ਬਿਜ਼ਨਸ ਐਡਮਿਨਿਸਟ੍ਰੇਸ਼ਨ ਵਿਭਾਗ …

Leave a Reply