Tuesday, November 24, 2026

ਜਿਲਾ ਭਾਜਪਾ ਓ.ਬੀ.ਸੀ ਮੋਰਚੇ ਦੀ ਟੀਮ ਦਾ ਗਠਨ

ਅੰਮ੍ਰਿਤਸਰ, 29 ਸਤੰਬਰ (ਪੰਜਾਬ ਪੋਸਟ ਬਿਊਰੋ) – ਜਿਲਾ ਭਾਜਪਾ ਓ.ਬੀ.ਸੀ ਮੋਰਚੇ ਦੀ ਟੀਮ ਦਾ ਅੱਜ ਓ.ਬੀ.ਸੀ ਮੋਰਚਾ ਪ੍ਰਧਾਨ ਜੋਗਿੰਦਰ ਬਾਬਾ ਦੀ ਪ੍ਰਧਾਨਗੀ PPN2909201717ਹੇਠ ਗਠਨ ਕੀਤਾ ਗਿਆ।ਜਿਸ ਵਿੱਚ ਜਨਰਲ ਸਕੱਤਰ ਦਵਿੰਦਰ ਸਿੰਘ ਬਿੱਟੂ ਤੇ ਕਵਲਜੀਤ ਸਾਹਨੀ, ਉਪ ਪ੍ਰਧਾਨ ਨਵਦੀਪ ਸਿੰਘ, ਨਿਤੀਨ, ਸਤਨਾਮ ਸਿੰਘ, ਜਤਿੰਦਰ ਸਿੰਘ, ਸੁਖਵਿੰਦਰ ਸਿੰਘ, ਜਗਤਾਰ ਸਿੰਘ, ਮਨਦੀਪ ਸਿੰਘ ਚਾਵਲਾ, ਰਾਜਬੀਰ ਸਿੰਘ, ਸਕਤਰ ਗਗਨ ਗਰੋਵਰ, ਜਤਿਨ ਧੀਰ, ਰਵੀ, ਸੁਖਵਿੰਦਰ ਸਿੰਘ ਸੁਖੀਆ, ਹਰਜੀਤ ਸਿੰਸ਼, ਸਾਬੀ ਸਿੰਘ, ਪ੍ਰੈਸ ਸਕੱਤਰ ਐਚ.ਐਸ ਵਾਲੀਆ, ਮੀਡੀਆ ਇੰਚਾਰਜ ਬਲਦੇਵ ਰਾਜ, ਕੈਸ਼ੀਅਰ ਵਿਪਨ, ਸਟੇਜ ਸਕੱਤਰ ਸੁਖਵਿੰਦਰ ਸਿੰਘ ਨੂੰ ਨਿਯੁੱਕਤ ਕੀਤਾ ਗਿਆ।ਇਸ ਟੀਮ ਨੂੰ ਜਿਲਾ ਭਾਜਪਾ ਪ੍ਰਧਾਨ ਐਡਵੋਕੇਟ ਰਾਜੇਸ਼ ਹਨੀ, ਜਨਰਲ ਸਕੱਤਰ ਮਾਨਵ ਤਨੇਜਾ ਤੇ ਰਾਜੇਸ਼ ਕੰਧਾਰੀ ਨੇ ਸਿਰੋਪਾ ਦੇ ਕੇ ਸਨਮਾਨਿਤ ਕੀਤਾ ਤੇ ਟੀਮ ਮੈਂਬਰਾਂ ਦੀ ਲਿਸਟ ਜਾਰੀ ਕੀਤੀ।ਇਸ ਮੌਕੇ ਡਾ. ਰਾਮ ਚਾਵਲਾ, ਮੰਡਲ ਪ੍ਰਧਾਨ ਕਪਿਲ ਸ਼ਰਮਾ, ਵਰਿੰਦਰ ਭੱਟੀ, ਕਵਲਜੀਤ ਸਿੰਘ ਗਰੋਵਰ ਆਦਿ ਮੌਜੂਦ ਸਨ।

Check Also

ਖਾਲਸਾ ਕਾਲਜ ਵਿਖੇ “ਮਲਟੀਪਲ ਰਿਗ੍ਰੈਸ਼ਨ ਵਿਸ਼ਲੇਸ਼ਣ” ਵਿਸ਼ੇ ’ਤੇ ਵਰਕਸ਼ਾਪ

ਅੰਮ੍ਰਿਤਸਰ, 24 ਨਵੰਬਰ (ਸੁਖਬੀਰ ਸਿੰਘ ਖੁਰਮਣੀਆਂ) – ਖਾਲਸਾ ਕਾਲਜ ਦੇ ਕਾਮਰਸ ਅਤੇ ਬਿਜ਼ਨਸ ਐਡਮਿਨਿਸਟ੍ਰੇਸ਼ਨ ਵਿਭਾਗ …

Leave a Reply