ਅੰਮ੍ਰਿਤਸਰ, 29 ਸਤੰਬਰ (ਪੰਜਾਬ ਪੋਸਟ ਬਿਊਰੋ) – ਜਿਲਾ ਭਾਜਪਾ ਓ.ਬੀ.ਸੀ ਮੋਰਚੇ ਦੀ ਟੀਮ ਦਾ ਅੱਜ ਓ.ਬੀ.ਸੀ ਮੋਰਚਾ ਪ੍ਰਧਾਨ ਜੋਗਿੰਦਰ ਬਾਬਾ ਦੀ ਪ੍ਰਧਾਨਗੀ
ਹੇਠ ਗਠਨ ਕੀਤਾ ਗਿਆ।ਜਿਸ ਵਿੱਚ ਜਨਰਲ ਸਕੱਤਰ ਦਵਿੰਦਰ ਸਿੰਘ ਬਿੱਟੂ ਤੇ ਕਵਲਜੀਤ ਸਾਹਨੀ, ਉਪ ਪ੍ਰਧਾਨ ਨਵਦੀਪ ਸਿੰਘ, ਨਿਤੀਨ, ਸਤਨਾਮ ਸਿੰਘ, ਜਤਿੰਦਰ ਸਿੰਘ, ਸੁਖਵਿੰਦਰ ਸਿੰਘ, ਜਗਤਾਰ ਸਿੰਘ, ਮਨਦੀਪ ਸਿੰਘ ਚਾਵਲਾ, ਰਾਜਬੀਰ ਸਿੰਘ, ਸਕਤਰ ਗਗਨ ਗਰੋਵਰ, ਜਤਿਨ ਧੀਰ, ਰਵੀ, ਸੁਖਵਿੰਦਰ ਸਿੰਘ ਸੁਖੀਆ, ਹਰਜੀਤ ਸਿੰਸ਼, ਸਾਬੀ ਸਿੰਘ, ਪ੍ਰੈਸ ਸਕੱਤਰ ਐਚ.ਐਸ ਵਾਲੀਆ, ਮੀਡੀਆ ਇੰਚਾਰਜ ਬਲਦੇਵ ਰਾਜ, ਕੈਸ਼ੀਅਰ ਵਿਪਨ, ਸਟੇਜ ਸਕੱਤਰ ਸੁਖਵਿੰਦਰ ਸਿੰਘ ਨੂੰ ਨਿਯੁੱਕਤ ਕੀਤਾ ਗਿਆ।ਇਸ ਟੀਮ ਨੂੰ ਜਿਲਾ ਭਾਜਪਾ ਪ੍ਰਧਾਨ ਐਡਵੋਕੇਟ ਰਾਜੇਸ਼ ਹਨੀ, ਜਨਰਲ ਸਕੱਤਰ ਮਾਨਵ ਤਨੇਜਾ ਤੇ ਰਾਜੇਸ਼ ਕੰਧਾਰੀ ਨੇ ਸਿਰੋਪਾ ਦੇ ਕੇ ਸਨਮਾਨਿਤ ਕੀਤਾ ਤੇ ਟੀਮ ਮੈਂਬਰਾਂ ਦੀ ਲਿਸਟ ਜਾਰੀ ਕੀਤੀ।ਇਸ ਮੌਕੇ ਡਾ. ਰਾਮ ਚਾਵਲਾ, ਮੰਡਲ ਪ੍ਰਧਾਨ ਕਪਿਲ ਸ਼ਰਮਾ, ਵਰਿੰਦਰ ਭੱਟੀ, ਕਵਲਜੀਤ ਸਿੰਘ ਗਰੋਵਰ ਆਦਿ ਮੌਜੂਦ ਸਨ।
Check Also
ਨਗਰ ਨਿਗਮ ਵੱਲੋਂ ਵਿਸ਼ਾਲ ਐਂਟੀ-ਇਨਕਰੋਚਮੈਂਟ ਵਿਸ਼ੇਸ਼ ਮੁਹਿੰਮ ਚਲਾਈ ਗਈ
ਅੰਮ੍ਰਿਤਸਰ, 7 ਜੁਲਾਈ (ਸੁਖਬੀਰ ਸਿੰਘ) – ਨਗਰ ਨਿਗਮ ਅੰਮ੍ਰਿਤਸਰ ਵੱਲੋਂ ਗੋਲ ਬਾਗ (ਰੇਲਵੇ ਸਟੇਸ਼ਨ ਦੇ …
Punjab Post Daily Online Newspaper & Print Media