Tuesday, November 24, 2026

ਸੁਰੇਸ਼ ਵਰਮਾ ਬਣੇ ਇੰਪਲਾਇਜ਼ ਫੈਰਡੇਸ਼ਨ ਦੇ ਪ੍ਰਧਾਨ

ਫਾਜ਼ਿਲਕਾ, 6 ਅਕਤੂਬਰ (ਪੰਜਾਬ ਪੋਸਟ- ਵਿਨੀਤ ਅਰੋੜਾ) – ਇੰਪਲਾਇਜ਼ ਫੈਡਰੇਸ਼ਨ ਸਬ ਡਵਿਜ਼ਨ ਸ਼ਹਿਰੀ ਅਤੇ ਸਬ ਅਰਬਨ ਫਾਜ਼ਿਲਕਾ ਯੂਨਿਟ ਦੀ ਚੋਣ PPN0610201705ਸਰਵ ਸੰਮਤੀ ਨਾਲ ਸੰਪਨ ਹੋਈ। ਇਸ ਮੌਕੇ ਸੁਰੇਸ਼ ਵਰਮਾ ਨੂੰ ਪ੍ਰਧਾਨ, ਨੰਦ ਸਿੰਘ ਨੂੰ ਮੀਤ ਪ੍ਰਧਾਨ, ਸੁਪਾਸ਼ ਪੰਚਾਲ ਨੂੰ ਸਕੱਤਰ, ਵਿਕਰਮ ਸਿੰਘ ਨੂੰ ਸਹਾਇਕ ਸਕੱਤਰ, ਨਵਯੋਗਿਤਾ ਨੂੰ ਖਜ਼ਾਨਚੀ ਨਿਯੁਕਤ ਕੀਤਾ ਗਿਆ।ਸਕੱਤਰ ਸੁਭਾਸ਼ ਪੰਚਾਲ ਨੇ ਦੱਸਿਆ ਕਿ ਉਕਤ ਚੋਣ ਡਵਿਜ਼ਨ ਕਮੇਟੀ ਫਾਜ਼ਿਲਕਾ ਦੀ ਅਗਵਾਈ ਵਿਚ ਕਰਵਾਈ ਗਈ ਹੈ।ਇਸ ਮੌਕੇ ਡਵਿਜ਼ਨ ਪ੍ਰਧਾਨ ਰਵਿੰਦਰ ਮੋਹਨ, ਸਰਕਲ ਸਕੱਤਰ ਦਲਜੀਤ ਸਿੰਘ, ਦਲੀਪ ਕੁਮਾਰ, ਪੰਕਜ ਨਾਰੰਗ, ਜੇ.ਈ ਮਨੋਹਰ ਲਾਲ, ਰਜਿੰਦਰ ਕੁਮਾਰ, ਮੈਡਮ ਅਨੂੰ ਅਤੇ ਹੋਰ ਕਮੇਟੀ ਮੈਂਬਰ ਹਾਜ਼ਰ ਸਨ।

Check Also

ਖਾਲਸਾ ਕਾਲਜ ਵਿਖੇ “ਮਲਟੀਪਲ ਰਿਗ੍ਰੈਸ਼ਨ ਵਿਸ਼ਲੇਸ਼ਣ” ਵਿਸ਼ੇ ’ਤੇ ਵਰਕਸ਼ਾਪ

ਅੰਮ੍ਰਿਤਸਰ, 24 ਨਵੰਬਰ (ਸੁਖਬੀਰ ਸਿੰਘ ਖੁਰਮਣੀਆਂ) – ਖਾਲਸਾ ਕਾਲਜ ਦੇ ਕਾਮਰਸ ਅਤੇ ਬਿਜ਼ਨਸ ਐਡਮਿਨਿਸਟ੍ਰੇਸ਼ਨ ਵਿਭਾਗ …

Leave a Reply