Tuesday, October 6, 2026

ਮੀਂਹ ਪੈਣ ਦੀ ਖੁਸ਼ੀ ਵਿਚ ਲੰਗਰ ਵਰਤਾ ਕੇ ਕੀਤਾ ਸ਼ੁਕਰਾਨਾ

ਬਠਿੰਡਾ, ੧੮ ਜੁਲਾਈ (ਜਸਵਿੰਦਰ ਸਿੰਘ ਜੱਸੀ)- ਬੀਤੇ ਦਿਨੀਂ ਬਰਸਾਤ ਹੋਣ ਦੀ ਖੁਸ਼ੀ ਵਿਚ ਸਥਾਨਕ ਬੱਸ ਸਟੈਂਡ ਵਿਚ ਸਮੂਹ ਟਰਾਂਸਪੋਟਰ ਪ੍ਰਾਇਵੇਟ ‘ਤੇ ਸਰਕਾਰੀ ਕਰਮਚਾਰੀਆਂ ਵਲੋਂ ਖੀਰ ਤੇ ਮਾਲ ਪੂੜਿਆ ਦਾ ਲੰਗਰ ਲਾਇਆ ਗਿਆ।ਇਸ ਲੰPPN180704ਗਰ ਦੌਰਾਨ ਸਮੂਹ ਟ੍ਰਾਂਸਪੋਰਟ ਜੱਥੇਬੰਦੀਆ ਦੇ ਮੁਲਾਜਮਾਂ ਨੇ ਸੇਵਾ ਕੀਤੀ ਅਤੇ ਆਮ ਲੋਕਾਂ ਨੂੰ ਲੰਗਰ ਵਰਤਾ ਕੇ ਪਰਮਾਤਮਾ ਦਾ ਬਰਸਾਤ ਪਾਉਣ ਤੇ ਧੰਨਵਾਦ ਕੀਤਾ ਇਸ ਲੰਗਰ ਦੌਰਾਨ ਠਾਣਾ ਸਿੰਘ,ਭਾਰੂ ਸਿੰਘ, ਮਾਸ਼ਾ ਸਿੰਘ, ਦਲਜੀਤ ਸਿੰਘ ਦੋਧੀ,ਗੋਰਾ ਸਿੰਘ, ਬਲਦੇਵ ਸਿੰਘ, ਰਾਮ ਸਿੰਘ, ਲਾਲੀ, ਜਗਜੀਤ ਸਿੰਘ, ਛਿੰਦਾ, ਬਲਦੇਵ ਸਿੰਘ ਕੁੱਟੀ, ਜਲੰਧਰ ਸਿੰਘ ਆਦਿ ਲੰਗਰ ਦੀ ਸੇਵਾ ਕੀਤੀ।

Check Also

ਖੇਡਾਂ ਵਤਨ ਪੰਜਾਬ ਦੀਆਂ 2026- ਜਿਲ੍ਹਾ ਪੱਧਰੀ ਜੁਡੋ ਮੁਕਾਬਲਿਆਂ ਦੀ ਸ਼ੁਰੂਆਤ

ਅੰਮ੍ਰਿਤਸਰ, 02 ਅਕਤੂਬਰ (ਜਗਦੀਪ ਸਿੰਘ) – ਪੰਜਾਬ ਸਰਕਾਰ ਦੇ ਖੇਡ ਵਿਭਾਗ ਵੱਲੋਂ ਕਰਵਾਈਆਂ ਜਾ ਰਹੀਆਂ …

Leave a Reply