Friday, March 13, 2026

ਲੱਕੜ ਵਾਲੇ ਆਰੇ ‘ਚ ਹੱਥ ਆਉਣ ‘ਤੇ ਜ਼ਖ਼ਮੀ

PPN190704
ਬਠਿੰਡਾ, 19  ਜੁਲਾਈ  (ਜਸਵਿੰਦਰ ਸਿੰਘ ਜੱਸੀ)- ਸਥਾਨਕ ਸਿਵਲ ਹਸਪਤਾਲ ਵਿਖੇ ਜਸਵੀਰ ਸਿੰਘ ਪੁੱਤਰ ਹਰਨੇਕ ਸਿੰਘ ਮਹਿਮਾ ਸਰਜਾ ਜ਼ਖ਼ਮੀ ਹਾਲਤ ਵਿਚ ਦਾਖ਼ਲ ਹੋਇਆ ਜਿਸ ਦਾ ਲੱਕੜ ਕੱਟਣ ਵਾਲੇ ਆਰੇ ਵਿਚ ਹੱਥ ਆ ਗਿਆ ਜੋ ਕਿ ਬਹੁਤ ਹੀ ਬੁਰੀ ਤਰ੍ਹਾਂ ਕੱਟਿਆ ਗਿਆ। ਪਹਿਲਾ ਇਸ ਨੂੰ ਗੋਨਿਆਣਾ ਮੰਡੀ ਵਿਖੇ ਸਿਵਲ ਹਸਪਤਾਲ ਵਿਖੇ ਭੇਜਿਆ ਗਿਆ ਲੇਕਿਨ ਡਾਕਟਰ ਨੇ ਉਥੋਂ ਜਵਾਬ ਦੇ ਕੇ ਬਠਿੰਡਾ ਸਿਵਲ ਹਸਪਤਾਲ ਰੈਫ਼ਰ ਕਰ ਦਿੱਤਾ। ਕੈਪਸ਼ਨ: ਲੱਕੜ ਵਾਲੇ ਆਰੇ ‘ਚ ਹੱਥ ਆਉਣ ‘ਤੇ ਜਰੇ ਇਲਾਜ ਮਰੀਜ਼। ਤਸਵੀਰ

Check Also

ਦਲਿਤ ਵਰਗ ਦੀਆਂ ਇਸਤਰੀਆਂ ਨੂੰ ਹਰ ਮਹੀਨੇ 1500 ਤੇ ਜਰਨਲ ਵਰਗ ਨੂੰ ਮਿਲੇਗੀ 1000 ਰੁਪਏ ਸਨਮਾਨ ਰਾਸ਼ੀ – ਵਿਧਾਇਕਾ ਜੀਵਨ ਜੋਤ ਕੌਰ

ਅੰਮ੍ਰਿਤਸਰ, 11 ਮਾਰਚ (ਸੁਖਬੀਰ ਸਿੰਘ) – ਅੰਤਰਰਾਸ਼ਟਰੀ ਮਹਿਲਾ ਦਿਵਸ ਦੇ ਮੌਕੇ ‘ਤੇ ਪੰਜਾਬ ਸਰਕਾਰ ਵੱਲੋਂ …

Leave a Reply