
ਬਠਿੰਡਾ, 19 ਜੁਲਾਈ (ਜਸਵਿੰਦਰ ਸਿੰਘ ਜੱਸੀ)- ਸਥਾਨਕ ਸਿਵਲ ਹਸਪਤਾਲ ਵਿਖੇ ਜਸਵੀਰ ਸਿੰਘ ਪੁੱਤਰ ਹਰਨੇਕ ਸਿੰਘ ਮਹਿਮਾ ਸਰਜਾ ਜ਼ਖ਼ਮੀ ਹਾਲਤ ਵਿਚ ਦਾਖ਼ਲ ਹੋਇਆ ਜਿਸ ਦਾ ਲੱਕੜ ਕੱਟਣ ਵਾਲੇ ਆਰੇ ਵਿਚ ਹੱਥ ਆ ਗਿਆ ਜੋ ਕਿ ਬਹੁਤ ਹੀ ਬੁਰੀ ਤਰ੍ਹਾਂ ਕੱਟਿਆ ਗਿਆ। ਪਹਿਲਾ ਇਸ ਨੂੰ ਗੋਨਿਆਣਾ ਮੰਡੀ ਵਿਖੇ ਸਿਵਲ ਹਸਪਤਾਲ ਵਿਖੇ ਭੇਜਿਆ ਗਿਆ ਲੇਕਿਨ ਡਾਕਟਰ ਨੇ ਉਥੋਂ ਜਵਾਬ ਦੇ ਕੇ ਬਠਿੰਡਾ ਸਿਵਲ ਹਸਪਤਾਲ ਰੈਫ਼ਰ ਕਰ ਦਿੱਤਾ। ਕੈਪਸ਼ਨ: ਲੱਕੜ ਵਾਲੇ ਆਰੇ ‘ਚ ਹੱਥ ਆਉਣ ‘ਤੇ ਜਰੇ ਇਲਾਜ ਮਰੀਜ਼। ਤਸਵੀਰ
Check Also
ਵਿਧਾਇਕ ਡਾ. ਇੰਦਰਬੀਰ ਸਿੰਘ ਨਿੱਝਰ ਨੇ ਜਗੀਰ ਸਿੰਘ ਨਾਗਰਾ ਦੇ ਦੇਹਾਂਤ ’ਤੇ ਦੁੱਖ ਪ੍ਰਗਟਾਇਆ
ਅੰਮ੍ਰਿਤਸਰ, 4 ਅਕਤੂਬਰ (ਸੁਖਬੀਰ ਸਿੰਘ ਖੁਰਮਣੀਆਂ ) – ਗੁਰੂ ਨਾਨਕ ਦੇਵ ਯੂਨੀਵਰਸਿਟੀ ਦੇ ਸਾਬਕਾ ਡਿਪਟੀ …
Punjab Post Daily Online Newspaper & Print Media