ਗੁਰਦਾਸਪੁਰ, 31 ਅਕਤੂਬਰ (ਪੰਜਾਬ ਪੋਸਟ- ਸੁਹਲ) ਬੀਤੇ ਦਿਨੀ ਮਹਿਰਮ ਸਾਹਿਤ ਸਭਾ ਨਵਾਂ ਸ਼ਾਲਾ ਗੁਰਦਾਸਪੁਰ ਵਲੋਂ ਸਭਾ ਦੇ ਲੇਖਕਾਂ ਦੀ ਪੁਸਤਕ ਰਲੀਜ਼ ਕੀਤੀ ਗਈ।ਜਿਸ ਵਿੱਚ ਸਾਰੀਆਂ ਸਭਾਵਾਂ ਦੇ ਲੇਖਕ ਤੇ ਅਹੁੱਦੇਦਾਰ ਹਾਜਰ ਸਨ।ਇਸ ਸਮੇਂ ਸਭਾ ਦੇ ਪ੍ਰਧਾਨ ਮਲਕੀਅਤ `ਸੁਹਲ` ਵਲੋਂ ਬੱਚਿਆਂ ਦੇ ਮਾਹਿਰ ਡਾਕਟਰ ਗੁਰਖੇਲ ਸਿੰਘ ਕਲਸੀ ਨੂੰ `ਮਹਿਰਮ ਰਿਸ਼ਮਾਂ` ਪੁਸਤਕ ਭੇਟ ਕੀਤੀ ਗਈ।ਇਸ ਮੌਕੇ ਡਾ. ਕਲਸੀ ਤੇ ਹਾਜ਼ਰ ਸਟਾਫ ਨੇ ਮਲਕੀਅਤ `ਸੁਹਲ` ਦਾ ਧੰਨਵਾਦ ਕੀਤਾ।
Check Also
ਜ਼ਿਲ੍ਹਾ ਰੋਜ਼ਗਾਰ ਅਤੇ ਕਾਰੋਬਾਰ ਬਿਊਰੋ ਵਿਖੇ ਪਲੇਸਮੈਂਟ ਕੈਂਪ 5 ਅਗਸਤ ਨੂੰ
ਅੰਮ੍ਰਿਤਸਰ, 4 ਅਗਸਤ (ਸੁਖਬੀਰ ਸਿੰਘ) – ਡਾ. ਰੁਪਿੰਦਰ ਪਾਲ ਸਿੰਘ ਵਧੀਕ ਡਿਪਟੀ ਕਮਿਸ਼ਨਰ (ਸ਼ਹਿਰੀ ਵਿਕਾਸ)-ਕਮ-ਮੁੱਖ …
Punjab Post Daily Online Newspaper & Print Media