
ਫਾਜਿਲਕਾ, 21 ਜੁਲਾਈ (ਵਿਨੀਤ ਅਰੋੜਾ) – ਫਿਰੋਜਪੁਰ ਦੇ ਨਵੇਂ ਬਣੇ ਜਿਲਾ ਸਿੱਖਿਆ ਅਧਿਕਾਰੀ ਜਗਸੀਰ ਸਿੰਘ ਬਰਾੜ ਦੀ ਨਿਯੁਕਤੀ ਹੋਣ ਉੱਤੇ ਡੀਏਵੀ ਸੀਨੀਅਰ ਸੇਕੇਂਡਰੀ ਸਕੂਲ ਦੇ ਪ੍ਰਿੰਸੀਪਲ ਪ੍ਰਦੀਪ ਅਰੋੜਾ ਅਤੇ ਰਿਟਾਇਰਡ ਕਲਰ ਕ ਬਿਹਾਰੀ ਲਾਲ ਡੋਡਾ ਅਤੇ ਸਕੂਲ ਦੇ ਸਟਾਫ ਦੁਆਰਾ ਜਗਸੀਰ ਸਿੰਘ ਬਰਾੜ ਨੂੰ ਵਧਾਈ ਦਿੱਤੀ ਹੈ ।ਪ੍ਰਿੰਸੀਪਲ ਅਰੋੜਾ ਨੇ ਡੀਈਓ ਜਗਸੀਰ ਸਿੰਘ ਬਰਾੜ ਦੀ ਪ੍ਰਸ਼ੰਸਾ ਕਰਦੇ ਹੋਏ ਦੱਸਿਆ ਕਿ ਸਰਕਾਰ ਦੁਆਰਾ ਜਿਲਾ ਫਿਰੋਜਪੁਰ ਵਿੱਚ ਇੱਕ ਮਿਹਨਤੀ, ਲਗਨਸ਼ੀਲ, ਇਮਾਨਦਾਰ ਅਤੇ ਕੰਮ ਨੂੰ ਸਮਰਪਤ ਰਹਿਣ ਵਾਲੇ ਨੂੰ ਨਿਯੁੱਕਤ ਕੀਤਾ ਹੈ ।
Check Also
ਸ੍ਰੀ ਗੁਰੂ ਰਵਿਦਾਸ ਜੀ ਦੇ 650ਵੇਂ ਪ੍ਰਕਾਸ਼ ਪੁਰਬ ਨੂੰ ਸਮਰਪਿਤ ਅੰਮ੍ਰਿਤਸਰ ਵਿਖੇ ਮੈਰਾਥਨ 12 ਸਤੰਬਰ ਨੂੰ
ਅੰਮ੍ਰਿਤਸਰ, 8 ਸਤੰਬਰ (ਜਗਦੀਪ ਸਿੰਘ) – ਪੰਜਾਬ ਸਰਕਾਰ ਦੇ ਸੱਭਿਆਚਾਰਕ ਮਾਮਲੇ, ਪੁਰਾਤੱਤਵ ਅਤੇ ਅਜਾਇਬ ਘਰ …
Punjab Post Daily Online Newspaper & Print Media