Wednesday, September 9, 2026

ਮੰਤਰੀ ਜੋਸ਼ੀ ਵਲੋਂ ਪੰਚ ਪ੍ਰਧਾਨ ਭਾਈ ਬੰਦੀ ਨੂੰ 2 ਲੱਖ ਦੀ ਗਰਾਂਟ ਦਾ ਚੈਕ ਭੇਟ

PPN210718
ਅੰਮ੍ਰਿਤਸਰ, 21  ਜੁਲਾਈ ( ਸੁਖਬੀਰ ਸਿੰਘ)- ਮਾਨਯੋਗ ਸਥਾਨਕ ਸਰਕਾਰ ਅਤੇ ਮੈਡੀਕਲ ਸਿਖਿਆ ਮੰਤਰੀ ਅਨਿਲ ਜੋਸ਼ੀ ਜੀ ਵਲੋਂ ਪੰਚ ਪ੍ਰਾਂਨ ਭਾਈ ਬੰਦੀ ਨੂੰ ੨ ਲੱਖ ਦੀ ਗ੍ਰਾੰਟ ਦਾ ਚੈਕ ਭੇਟ ਕੀਤਾ। ਮੰਤਰੀ ਜੋਸ਼ੀ ਜੀ ਨੇ ਕੇਹਾ ਇਹ ਗ੍ਰਾੰਟ ਦੀ ਵਰਤੋਂ ਸੰਸਥਾ ਵਲੋ ਕੰਪਿਊਟਰ ਸੇਂਟਰ ਖੋਲਣ ਅਤੇ ਹਾਲ ਦੀ ਉਸਾਰੀ ਲਈ ਕੀਤੀ ਜਾਣੀ ਹੈ। ਸੰਸਥਾ ਦੇ ਮੁਖਿਆ ਸੁਖਵਿੰਦਰ ਸਿੰਘ ਨੇ ਦਸਿਆ ਇਸ ਸੰਸਥਾ ਵਲੋ ਗਰੀਬ ਲੋਕਾ ਦੀ ਮਦਦ ਕੀਤੀ ਜਾਦੀ ਹੈ। ਆਨਾਥ ਬਚਿਆਂ ਨੂੰ ਪੜਨ ਲਈ ਮਦਦ ਵਿਦਵਾਵਾ ਨੂੰ ਸੰਸਥਾ ਵਲੋ ਜੋ ਬਣਦੀ ਮਦਦ ਕੀਤੀ ਜਾਦੀ ਹੈ। ਸਮੇਂ ਸਮੇਂ ਤੇ ਲੋੜਮਦ ਲੋਕਾ ਨੂ ਦਵਾਈਆਂ ਦਿਤੀਆ ਜਾਦੀਆ ਹਨ। ਇਸ ਮੋਕੇ ਤੇ ਸ: ਸੁਖਵਿੰਦਰ ਸਿੰਘ , ਪ੍ਰਧਾਨ ਕੁਲਵੰਤ ਸਿੰਘ ,ਹਰਿੰਦਰ ਸਿੰਘ ,ਅਨੂਪ ਸਿੰਘ ,ਭਗਵੰਤ ਸਿੰਘ ਸੰਧੂ ,ਪ੍ਰੀਤਮ ਸਿੰਘ ਕਲਸੀ , ਮੋਹਨ ਸਿੰਘ ,ਮਨਮੋਹਨ ਸਿੰਘ ਇਕਬਾਲ ਸਿੰਘ ,ਕੁਲਵੰਤ ਸਿੰਘ ਸੇਮੀ ਆਦਿ ।

Check Also

ਸ੍ਰੀ ਗੁਰੂ ਰਵਿਦਾਸ ਜੀ ਦੇ 650ਵੇਂ ਪ੍ਰਕਾਸ਼ ਪੁਰਬ ਨੂੰ ਸਮਰਪਿਤ ਅੰਮ੍ਰਿਤਸਰ ਵਿਖੇ ਮੈਰਾਥਨ 12 ਸਤੰਬਰ ਨੂੰ

ਅੰਮ੍ਰਿਤਸਰ, 8 ਸਤੰਬਰ (ਜਗਦੀਪ ਸਿੰਘ) – ਪੰਜਾਬ ਸਰਕਾਰ ਦੇ ਸੱਭਿਆਚਾਰਕ ਮਾਮਲੇ, ਪੁਰਾਤੱਤਵ ਅਤੇ ਅਜਾਇਬ ਘਰ …

Leave a Reply