Thursday, August 13, 2026

ਟੱਰਕ ਡਰਾਈਵਰ ‘ਤੇ ਜਾਨ ਲੇਵਾ ਹਮਲਾ

ਅੰਮ੍ਰਿਤਸਰ, 23 ਨਵੰਬਰ (ਪੰਜਾਬ ਪੋਸਟ- ਸੁਖਬੀਰ ਸਿੰਘ)  ਇੱਕ ਟੱਰਕ ਡਰਾਈਵਰ ‘ਤੇ ਜਾਨਲੇਵਾ ਹਮਲਾ ਕੀਤੇ ਜਾਣ ਉਪਰੰਤ ਉਸ ਨੂੰ ਜਖਮੀ ਹਾਲਤ ਵਿੱਚ PPN2311201702ਸਥਾਨਕ ਗੁਰੂ ਨਾਨਕ ਦੇਵ ਹਸਪਤਾਲ ‘ਚ ਦਾਖ਼ਲ ਕੀਤਾ ਗਿਆ ਹੈ।ਜਖ਼ਮੀ ਟਰੱਕ ਡਰਾਇਵਰ ਦੀ ਪਛਾਣ ਪ੍ਰੀਤਮ ਸਿੰਘ (60) ਪੁੱਤਰ ਅਰਜ਼ਨ ਸਿੰਘ ਪਿੰਡ ਚੰਦਡ ਜ਼ਿਲਾ ਫਿਰੋਜ਼ਪੂਰ ਵਜ਼ੋ ਹੋਈ ਹੈ।ਪੁਲਿਸ ਅਨੁਸਾਰ ਵਲੋਂ ਜ਼ਖਮੀ ਪ੍ਰੀਤਮ ਸਿੰਘ ਦੇ ਬਿਆਨ ‘ਤੇ ਮਾਮਲਾ ਦਰਜ਼ ਕਰ ਲਿਆ ਗਿਆ ਹੈ।ਕੇਸ ਦੇ ਜਾਂਚ ਅਧਿਕਾਰੀ ਨੇ ਦੱਸਿਆ ਹੈ ਕਿ ਹਮਲਾ ਬੀਤੀ ਰਾਤ ਜ਼ਿਲਾ ਅੰਮ੍ਰਿਤਸਰ ਦੇ ਸਠਿਆਲੀ ਪੁੱਲ ‘ਤੇ ਹੋਇਆ ਸੀ, ਜਿਥੇ ਡਰਾਇਵਰ ਢਾਬੇ ‘ਤੇ ਰੋਟੀ ਖਾ ਰਿਹਾ ਸੀ।

Check Also

ਖ਼ਾਲਸਾ ਕਾਲਜ ਵਿਖੇ ਇੰਸਟਾਲੇਸ਼ਨ ਸੈਰੇਮਨੀ ਕਰਵਾਈ ਗਈ

ਅੰਮ੍ਰਿਤਸਰ, 12 ਅਗਸਤ (ਸੁਖਬੀਰ ਸਿੰਘ ਖੂਰਮਣੀਆਂ) ¸- ਖਾਲਸਾ ਕਾਲਜ ਦੇ ਰੋਟਾਰੈਕਟ ਕਲੱਬ ਵੱਲੋਂ ਸੈਸ਼ਨ 2026-27 …

Leave a Reply