Saturday, September 26, 2026

ਹਿੰਦੋਸਤਾਨ ਸ਼ਿਵ ਸੈਨਾ ਵਲੋਂ ਮਹਿਲਾ ਮੰਡਲ ਦੀ ਚੋਣ ਕਰਵਾਈ ਗਈ

ਅੰਮ੍ਰਿਤਸਰ, 23 ਨਵੰਬਰ (ਪੰਜਾਬ ਪੋਸਟ- ਸੁਖਬੀਰ ਸਿੰਘ) – ਹਿੰਦੋਸਤਾਨ ਸ਼ਿਵ ਸੈਨਾ ਵਲੋਂ ਪੰਜਾਬ ਇੰਚਾਰਜ਼ ਸੁਰਜੀਤ ਸਿੰਘ ਬਿੱਲਾ ਦੀ ਅਗਵਾਈ ਹੇਠ ਮਹਿਲਾ PPN2311201701ਮੰਡਲ ਦੀ ਚੋਣ ਕਰਵਾਈ ਗਈ।ਜਿਸ ਦੌਰਾਨ ਬਲਜਿੰਦਰ ਕੌਰ ਨੂੰ ਵੇਰਕਾ ਬਲਾਕ ਪ੍ਰਧਾਨ, ਗੁਰਮੀਤ ਕੌਰ ਮੀਤ ਪ੍ਰਧਾਨ ਤੇ ਗੁਰਜੀਤ ਕੌਰ ਸਲਾਹਕਾਰ ਨੂੰ ਨਿਯੁੱਕਤ ਕੀਤਾ ਗਿਆ।ਇਸੇ ਤਰ੍ਹਾਂ ਹੀ ਮਜੀਠਾ ਹਲਕੇ ਤੋਂ ਰਣਜੀਤ ਕੌਰ ਨੂੰ ਪ੍ਰਧਾਨ ਅਤੇ ਰਣਜੀਤ ਕੌਰ ਉਰਫ਼ ਰਾਣੀ ਨੂੰ ਮੀਤ ਪ੍ਰਧਾਨ ਨੂੰ ਬਣਾਇਆ ਗਿਆ।ਇਸ ਮੌਕੇ ਮੀਡੀਆ ਨਾਲ ਗੱਲਬਾਤ ਕਰਦੇ ਪੰਜਾਬ ਇੰਚਾਰਜ਼ ਬਿੱਲਾ ਨੇ ਕਿਹਾ ਕਿ 2017-18 ‘ਚ ਮਹਿਲਾ ਮੰਡਲ ਲਈ 1500 ਤੋਂ ਲੈ ਕੇ 2000 ਤੱਕ ਮੈਂਬਰਸ਼ਿਪ ਭਰਨ ਦਾ ਟੀਚਾ ਰੱਖਿਆ ਗਿਆ ਹੈ।ਜਿਸ ਦੇ ਲਈ ਪਾਰਟੀ ਸ਼ਹਿਰਾਂ ਅਤੇ ਪਿੰਡਾਂ ‘ਚ ਹਰ ਪੱਧਰ `ਤੇ ਪੂਰੇ ਉਤਸ਼ਾਹ ਨਾਲ ਕੰਮ ਕਰ ਰਹੀ ਹੈ।

Check Also

ਵਿਧਾਇਕ ਡਾ. ਜਸਬੀਰ ਸਿੰਘ ਸੰਧੂ ਵੱਲੋਂ ਹਲਕਾ ਅੰਮ੍ਰਿਤਸਰ ਪੱਛਮੀ ਵਿੱਚ ‘ਮਾਨ ਦਾ ਮੁਨਾਫ਼ਾ’ ਮੁਹਿੰਮ

ਅੰਮ੍ਰਿਤਸਰ, 24 ਸਤੰਬਰ (ਸੁਖਬੀਰ ਸਿੰਘ) – ਵਿਧਾਨ ਸਭਾ ਹਲਕਾ ਅੰਮ੍ਰਿਤਸਰ ਪੱਛਮੀ ਦੇ ਵਿਧਾਇਕ ਡਾ. ਜਸਬੀਰ …

Leave a Reply