Tuesday, November 24, 2026

ਨਵੇਂ ਵਿਆਹੇ ਜੋੜੇ ਨੂੰ ਡਾ. ਦਲਬੀਰ ਸਿੰਘ ਵੇਰਕਾ ਨੇ ਦਿੱਤਾ ਆਸ਼ੀਰਵਾਦ

PPN3011201715ਜੰਡਿਆਲਾ ਗੁਰੂ, 30 ਨਵੰਬਰ (ਪੰਜਾਬ ਪੋਸਟ  ਹਰਿੰਦਰਪਾਲ ਸਿੰਘ) – ਨਵੇਂ ਵਿਆਹੇ ਜੋੜੇ ਅਰਵਿੰਦਰ ਪਾਲ ਸਿੰਘ ਵਿਰਕ ਤੇ ਅਮਨਦੀਪ ਕੌਰ ਨੂੰ ਆਸ਼ੀਰਵਾਦ ਦਿੰੰਦੇ ਹੋਏ ਡਾ. ਦਲਬੀਰ ਸਿੰਘ ਵੇਰਕਾ ਉਹਨਾਂ ਦੇ ਨਾਲ ਹਨ ਸਿਆਸੀ ਸਕੱਤਰ ਪੋ੍ਫੈਸਰ ਗਗਨ ਵਿਰਕ, ਹਰਪ੍ਰੀਤ ਸਿੰਘ ਬਬਲੂ ਤੇ ਹੋਰ।

Check Also

ਖਾਲਸਾ ਕਾਲਜ ਵਿਖੇ “ਮਲਟੀਪਲ ਰਿਗ੍ਰੈਸ਼ਨ ਵਿਸ਼ਲੇਸ਼ਣ” ਵਿਸ਼ੇ ’ਤੇ ਵਰਕਸ਼ਾਪ

ਅੰਮ੍ਰਿਤਸਰ, 24 ਨਵੰਬਰ (ਸੁਖਬੀਰ ਸਿੰਘ ਖੁਰਮਣੀਆਂ) – ਖਾਲਸਾ ਕਾਲਜ ਦੇ ਕਾਮਰਸ ਅਤੇ ਬਿਜ਼ਨਸ ਐਡਮਿਨਿਸਟ੍ਰੇਸ਼ਨ ਵਿਭਾਗ …

Leave a Reply