ਅੰਮ੍ਰਿਤਸਰ, 8 ਦਸੰਬਰ (ਜਗਦੀਪ ਸਿੰਘ ਸੱਗੂ) ਸਥਾਨਕ ਰਣਜੀਤ ਐਵਨਿਊ ਵਿਖੇ ਚੱਲ ਰਹੇ ਪਾਈਟੈਕਸ ਮੇਲੇ ਦੌਰਾਨ ਭਾਰਤੀ ਜੀਵਨ ਬੀਮਾ ਨਿਗਮ ਵੱਲੋਂ ਲਗਾਏ ਗਏ ਸਟਾਲ ਨੂੰ ਭਰਵਾਂ ਹੁੰਗਾਰਾ ਮਿਲ ਰਿਹਾ ਹੈ।ਇਸ ਸਟਾਲ `ਤੇ ਵਿਸ਼ੈਸ਼ ਤੌਰ `ਤੇ ਪੁੱਜੇ ਐਲ.ਆਈ.ਸੀ ਯੂਨਿਟ ਨੰ: 3 ਰਣਜੀਤ ਐਵਨਿਊ ਬਰਾਂਚ ਦੇ ਮੈਨੇਜਰ ਵਿਨੀਤ ਮਲਿਕ, ਅਸਿਸਟੈਂਟ ਬਰਾਂਚ ਮੈਨੇਜਰ ਰਛਪਾਲ ਸਿੰਘ ਦੀ ਦੇਖ ਰੇਖ `ਚ ਲੋਕਾਂ ਨੂੰ ਬੀਮਾ ਪਾਲਸੀਆਂ ਬਾਰੇ ਜਾਣਕਾਰੀ ਦਿੰਦੇ ਹੋਏ ਏਜੰਟ ਸੁਰਿੰਦਰ ਕੌਰ, ਰਮਨ ਮਲਹੋਤਰਾ, ਹਰੀਸ਼ ਅਰੋੜਾ ਅਤੇ ਅਭਿਸ਼ੇਕ ਤਲਵਾਰ।
Check Also
ਜਥੇਦਾਰ ਗੜਗੱਜ ਦੀ ਅਗਵਾਈ ‘ਚ ਗੁਰਦੁਆਰਾ ਸ੍ਰੀ ਨਨਕਾਣਾ ਸਾਹਿਬ ਲਈ ਸਿੱਖ ਸ਼ਰਧਾਲੂਆਂ ਦਾ ਜਥਾ ਰਵਾਨਾ
ਅੰਮ੍ਰਿਤਸਰ, 22 ਨਵੰਬਰ (ਗੁਰਪ੍ਰੀਤ ਸਿੰਘ) – ਗੁਰਦੁਆਰਾ ਸ੍ਰੀ ਨਨਕਾਣਾ ਸਾਹਿਬ (ਪਾਕਿਸਤਾਨ) ਵਿਖੇ ਸ੍ਰੀ ਗੁਰੂ ਨਾਨਕ …
Punjab Post Daily Online Newspaper & Print Media