ਕਬੀਲੇ ਦੇ ਲੋਕਾਂ ਕੀਤੀ ਆਪਣੇ ਸੱਭਿਆਚਾਰ ਦੀ ਪੇਸ਼ਕਾਰੀ
ਸੰਦੌੜ, 13 ਜਨਵਰੀ (ਪੰਜਾਬ ਪੋਸਟ- ਹਰਮਿੰਦਰ ਸਿੰਘ ਭੱਟ) – ਮਾਨਵਤਾ ਤੇ ਸਮਾਜ ਦੀ ਭਲਾਈ ਲਈ ਯਤਨਸ਼ੀਲ ਸੰਸਥਾ “ਰੌਸ਼ਨੀ” ਨੇ ਪਿੰਡ ਪੰਜਗਰਾਈਆਂ ਵਿਖੇ
ਗੱਡੀਆਂ ਵਾਲੇ ਉੇਹਨਾਂ ਪਰਿਵਾਰਾਂ ਨਾਲ ਰਲ ਕੇ ਲੋਹੜੀ ਦੀਆਂ ਖੁਸ਼ੀਆਂ ਸਾਂਝੀਆਂ ਕੀਤੀਆਂ ਹਨ।ਜਿਹੜੇ ਸਾਡੇ ਆਮ ਸਮਾਜ ਨਾਲੋ ਪਿੱਛੇ ਤੇ ਆਰਥਿਕ ਪੱਖੋ ਪਛੜੇ ਹੋਏ ਹਨ।ਇਸ ਲਈ ਉਹਨਾਂ ਨਾਲ ਭਾਈਚਾਰਕ ਸਾਂਝ ਵਧਾਉਂਦਿਆਂ ਹੋਇਆਂ ਸੰਸਥਾ ਨੇ ਲੋਹੜੀ ਦਾ ਤਿਉਹਾਰ ਮਨਾ ਕੇ ਨਵੇਕਲੀ ਪਿਰਤ ਪਈ ਹੈ।ਇਸ ਮੌਕੇ ਕਬੀਲੇ ਨੂੰ ਰਿਊੜੀਆਂ, ਮੂੰਗਫਲੀ ਤੇ ਫਲ ਵੰਡੇ ਗਏ ਤੇ ਕਬੀਲੇ ਨੇ ਆਪਣੇ ਸੱਭਿਆਚਾਰ ਦੇ ਗੀਤ ਕਵਿਤਾਵਾਂ ਗਾ ਕੇ ਲੋਹੜੀ ਦੇ ਤਿਉਹਾਰ ਨੂੰ ਯਾਦਗਾਰੀ ਬਣਾ ਦਿੱਤਾ।
Check Also
ਤੇਲ ਬੀਜ਼ ਫ਼ਸਲਾਂ ਨੂੰ ਉਤਸ਼ਾਹਿਤ ਕਰਨ ਲਈ ਆਇਲ ਐਕਸਟਰੈਕਸ਼ਨ ਯੂਨਿਟਾਂ ‘ਤੇ 33 ਫ਼ੀਸਦੀ ਸਬਸਿਡੀ – ਡਾ. ਦੋਸਾਂਝ
ਅੰਮ੍ਰਿਤਸਰ, 10 ਅਗਸਤ (ਸੁਖਬੀਰ ਸਿੰਘ) – ਮੁੱਖ ਖੇਤੀਬਾੜੀ ਅਫ਼ਸਰ ਅੰਮ੍ਰਿਤਸਰ ਡਾ. ਅਮਰਜੀਤ ਸਿੰਘ ਦੋਸਾਂਝ ਨੇ …
Punjab Post Daily Online Newspaper & Print Media