ਅੰਮ੍ਰਿਤਸਰ, 6 ਅਪ੍ਰੈਲ (ਪੰਜਾਬ ਪੋਸਟ- ਤੇਜਸਵੀ ਸ਼ਰਮਾ) – ਨੈਸ਼ਨਲ ਹਿਊਮਨ ਰਾਈਟਸ ਆਰਗੇਨਾਈਜੇਸ਼ਨ ਵਲੋਂ ਸੰਸਥਾ ਦੀਆਂ ਗਤੀਵਿਧੀਆਂ ਵਿੱਚ ਅਹਿਮ ਯੌਗਦਾਨ ਪਾਉਣ ਵਾਲੇ ਓਮਕਾਰ ਸਿੰਘ ਨੂੰ ਸਨਮਾਨਿਤ ਕਰਦੇ ਹੋਏ ਆਰਗੇਨਾਈਜੇਸ਼ਨ ਦੇ ਸਟੇਟ ਚੀਫ ਕੋਆਰਡੀਨੇਟਰ ਰੋਬਿਨ ਯੁਗਰਾਜ ਸਿੰਘ ਢਿੱਲੋਂ, ਉਨਾਂ ਦੇ ਨਾਲ ਹਨ ਅਮਨਦੀਪ ਸਿੰਘ।ਇਸ ਮੌਕੇ ਮਨੋਹਰ ਰੰਧਾਵਾ ਦਿਹਾਤੀ ਪ੍ਰਧਾਨ, ਪੰਕਜ ਸਹਿਦੇਵ, ਦੀਪਕ ਰਾਏ ਮੋਂਗਾ ਜਿਲ੍ਹਾ ਕੋਆਰਡੀਨੇਟਰ, ਹਰਮਨਬੀਰ ਸਿੰਘ ਯੂਥ ਪ੍ਰਧਾਨ ਗੁਰਦਾਸਪੁਰ, ਰੀਟਾ ਮੋਂਗਾ ਜਿਲ੍ਹਾ ਪ੍ਰਧਾਨ ਵੂਮੈਣ ਸੈਲ, ਗੁਰਜੀਤ ਕੌਰ ਢਿੱਲੋਂ ਵਾਈਸ ਪ੍ਰਧਾਨ ਆਦਿ ਵੀ ਹਾਜਰ ਸਨ।
Check Also
ਸਵ. ਜਤਿੰਦਰ ਬਰਾੜ ਦਾ ਲਿਖਿਆ ਅਤੇ ਕੇਵਲ ਧਾਲੀਵਾਲ ਨਿਰਦੇਸ਼ਿਤ ਕੀਤਾ ਨਾਟਕ ‘ਕੁਦੇਸਣ’ ਦਾ ਸਫ਼ਲ ਮੰਚਣ
ਅੰਮ੍ਰਿਤਸਰ, 3 ਜੁਲਾਈ (ਦੀਪ ਦਵਿੰਦਰ ਸਿੰਘ ) – ਪ੍ਰਸਿੱਧ ਨਾਟ ਸੰਸਥਾ ਮੰਚ-ਰੰਗਮੰਚ ਅੰਮ੍ਰਿਤਸਰ ਅਤੇ ਵਿਰਸਾ …
Punjab Post Daily Online Newspaper & Print Media