Thursday, April 9, 2026

ਵਧੀਆ ਸੇਵਾਵਾਂ ਬਦਲੇ ਓਮਕਾਰ ਸਿੰਘ ਦਾ ਸਨਮਾਨ

PPN0604201809ਅੰਮ੍ਰਿਤਸਰ, 6 ਅਪ੍ਰੈਲ (ਪੰਜਾਬ ਪੋਸਟ- ਤੇਜਸਵੀ ਸ਼ਰਮਾ) – ਨੈਸ਼ਨਲ ਹਿਊਮਨ ਰਾਈਟਸ ਆਰਗੇਨਾਈਜੇਸ਼ਨ ਵਲੋਂ ਸੰਸਥਾ ਦੀਆਂ ਗਤੀਵਿਧੀਆਂ ਵਿੱਚ ਅਹਿਮ ਯੌਗਦਾਨ ਪਾਉਣ ਵਾਲੇ ਓਮਕਾਰ ਸਿੰਘ ਨੂੰ ਸਨਮਾਨਿਤ ਕਰਦੇ ਹੋਏ ਆਰਗੇਨਾਈਜੇਸ਼ਨ ਦੇ ਸਟੇਟ ਚੀਫ ਕੋਆਰਡੀਨੇਟਰ ਰੋਬਿਨ ਯੁਗਰਾਜ ਸਿੰਘ ਢਿੱਲੋਂ, ਉਨਾਂ ਦੇ ਨਾਲ ਹਨ ਅਮਨਦੀਪ ਸਿੰਘ।ਇਸ ਮੌਕੇ ਮਨੋਹਰ ਰੰਧਾਵਾ ਦਿਹਾਤੀ ਪ੍ਰਧਾਨ, ਪੰਕਜ ਸਹਿਦੇਵ, ਦੀਪਕ ਰਾਏ ਮੋਂਗਾ ਜਿਲ੍ਹਾ ਕੋਆਰਡੀਨੇਟਰ, ਹਰਮਨਬੀਰ ਸਿੰਘ ਯੂਥ ਪ੍ਰਧਾਨ ਗੁਰਦਾਸਪੁਰ, ਰੀਟਾ ਮੋਂਗਾ ਜਿਲ੍ਹਾ ਪ੍ਰਧਾਨ ਵੂਮੈਣ ਸੈਲ, ਗੁਰਜੀਤ ਕੌਰ ਢਿੱਲੋਂ ਵਾਈਸ ਪ੍ਰਧਾਨ ਆਦਿ ਵੀ ਹਾਜਰ ਸਨ।

Check Also

ਖਾਲਸਾ ਮੈਨੇਜਮੈਂਟ ਨੇ ਸ੍ਰੀ ਗੁਰੂ ਤੇਗ ਬਹਾਦਰ ਜੀ ਦਾ ਪ੍ਰਕਾਸ਼ ਪੁਰਬ ਮਨਾਇਆ

ਅੰਮ੍ਰਿਤਸਰ, 7 ਅਪ੍ਰੈਲ (ਸੁਖਬੀਰ ਸਿੰਘ ਖੁਰਮਣੀਆਂ) – ਨੌਵੀਂ ਪਾਤਸ਼ਾਹੀ ਸਾਹਿਬ ਸ੍ਰੀ ਗੁਰੂ ਤੇਗ ਬਹਾਦਰ ਜੀ …

Leave a Reply