Monday, August 31, 2026

ਸ਼੍ਰੋਮਣੀ ਅਕਾਲੀ ਦਲ (ਅ) ਦੀ ਖਾਸ ਮੀਟਿੰਗ 5 ਮਈ ਨੂੰ – ਸੁਖਚੈਨ ਅਤਲਾ

PPN0205201802ਭੀਖੀ, 2 ਮਈ (ਪੰਜਾਬ ਪੋਸਟ- ਕਮਲ ਜਿੰਦਲ) – ਸ਼ੋਮਣੀ ਅਕਾਲੀ ਦਲ (ਅ) ਦੀ ਜਿਲਾ ਜਥੇਬੰਦੀ ਵਲੋ ਇਕ ਜਰੂਰੀ ਮੀਟਿੰਗ 5 ਮਈ ਨੂੰ ਸਵੇਰੇ 10.00 ਵਜੇ ਜਿਲਾ ਪ੍ਰਧਾਨ ਦੀ ਅਗਵਾਈ ਹੇਠ ਗੁਰੂਦਆਰਾ ਪਾਤਸ਼ਾਹੀ ਨੋਵੀ ਭੀਖੀ ਵਿਖੇ ਰੱਖੀ ਗਈ ਹੈ।ਜਿਸ ਦੀ ਜਾਣਕਾਰੀ ਦਿੰਦਿਆਂ ਸੁਖਚੈਨ ਸਿੰਘ ਅਤਲਾ ਨੇ ਦੱਸਿਆ ਕਿ ਮੀਟਿੰਗ ਵਿਚ ਪ੍ਰਧਾਨ ਵਲੋ ਬਰਗਾੜੀ ਵਿਖੇ 1 ਜਨ ਨੂੰ ਹੋ ਰਹੇ ਪੰਥਕ ਇਕੱਠ, ਫਫੜੇ ਭਾਈਕੇ ਵਿਖੇ ਗੁਰਦਆਰਾ ਸਾਹਿਬ ਦੇ ਜਿੰਦਰੇ ਤੋੜਨ ਅਤੇ ਸਿੱਖ ਧਰਮ ਨਾਲ ਸਬੰਧਤ ਕਈ ਹੋਰ ਮਸਲਿਆਂ `ਤੇ ਵਿਚਾਰ ਵਟਾਂਦਾਰਾ ਕੀਤਾ ਜਾਵੇਗਾ। 

Check Also

ਬੀ.ਬੀ.ਕੇ ਡੀ.ਏ.ਵੀ ਕਾਲਜ ਪ੍ਰਿੰਸੀਪਲ ਵਾਲੀਆ `ਬੈਸਟ ਪ੍ਰਿੰਸੀਪਲ 2026` ਐਵਾਰਡ ਨਾਲ ਸਨਮਾਨਿਤ

ਅੰਮ੍ਰਿਤਸਰ, 29 ਅਗਸਤ (ਜਗਦੀਪ ਸਿੰਘ) – ਬੀ.ਬੀ.ਕੇ ਡੀ.ਏ.ਵੀ ਕਾਲਜ ਫਾਰ ਵੂਮੈਨ ਨੇ ਆਪਣੀਆਂ ਪ੍ਰਾਪਤੀਆਂ ਦੀ …

Leave a Reply