Wednesday, July 22, 2026

ਸੰਸਥਾ ਨੂੰ ਮਾਇਆ ਭੇਂਟ

PPN13081402

ਬਠਿੰਡਾ,13 ਅਗਸਤ (ਜਸਵਿੰਦਰ ਸਿੰਘ ਜੱਸੀ)-ਸਮਾਜ ਸੇਵੀ ਵਿਅਕਤੀ ਚੋਧਰੀ ਭੀਮਸੈਨ ਵਾਸੀ ਮਾਡਲ ਟਾਵੁਨ ਵਲੋਂ ਸਹਾਰਾ ਜਨ ਸੇਵਾ ਸੰਸਥਾ ਦੀਆਂ ਸੇਵਾਵਾਂ ਨੂੰ ਦੇਖ ਦੇ ਹੋਏ ਆਪਣੀ ਨੇਕ ਕਮਾਈ ਵਿਚੋਂ  7 ਹਜ਼ਾਰ ਰੁਪਏ ਸਹਾਰਾ ਜਨ ਸੇਵਾ ਦੇ ਦਫ਼ਤਰ ਵਿਚ ਆ ਕੇ ਸੰਸਥਾ ਪ੍ਰਧਾਨ ਵਿਜੇ ਗੋਇਲ ਨੂੰ ਨਕਦ ਭੇਂਟ ਕੀਤੇ। ਇਸ ਤੋਂ ਇਲਾਵਾ ਇਕ ਹੋਰ ਬਜ਼ੁਰਗ ਨੇ ਆਪਣਾ ਨਾਮ ਨਾ ਦੱਸਦਿਆਂ 5100/-ਰੁਪਏ ਗੁਪਤ ਦਾਨ ਕੀਤਾ।

Check Also

ਕੈਬਨਿਟ ਮੰਤਰੀ ਈ.ਟੀ.ਓ ਨੇ ਰੱਖਿਆ ਕਾਲੇਕੇ-ਰਮਾਣਾ ਚੱਕ ਸੜਕ ਦੇ ਨਵੀਨੀਕਰਨ ਕਾਰਜ਼ ਦਾ ਨੀਂਹ ਪੱਥਰ

ਅੰਮ੍ਰਿਤਸਰ, 21 ਜੁਲਾਈ: ਪੰਜਾਬ ਦੇ ਲੋਕ ਨਿਰਮਾਣ ਅਤੇ ਬਿਜਲੀ ਮੰਤਰੀ ਹਰਭਜਨ ਸਿੰਘ ਈ.ਟੀ.ਓ ਨੇ ਅੱਜ …

Leave a Reply