ਜੰਡਿਆਲਾ ਗੁਰੂ, 13 ਜੁਲਾਈ (ਪੰਜਾਬ ਪੋਸਟ- ਹਰਿੰਦਰ ਪਾਲ ਸਿੰਘ) – ਇਥੋਂ ਨੇੜਲੇ ਪਿੰਡ ਬਾਲੀਆ ਮੰਝਪੁਰ ਵਿਖੇ ਮੋਟਾਪੇ ਦਾ ਫਰੀ ਚੈਕਅਪ ਕੈਪ ਲਗਾਇਆ
ਗਿਆ। ਜਿਸ ਵਿੱਚ ਡਾ. ਸਾਹਿਬ ਸਿੰਘ ਤੇ ਉਹਨਾ ਦੀ ਟੀਮ ਵਲੋਂ ਮੋਟਾਪੇ ਦੇ 150 ਦੇ ਕਰੀਬ ਮਰੀਜਾਂ ਦੇ ਟੈਸਟ ਕੀਤੇ ਅਤੇ ਫਰੀ ਦਵਾਈਆ ਦਿੱਤੀਆ ਗਈਆਂ।ਇਸ ਤੋਂ ਇਲਾਵਾ ਮੋਟਾਪੇ ਦੀਆਂ ਬੀਮਾਰੀਆਂ ਤੋ ਕਿਵੇ ਛੁਟਕਾਰਾ ਪਾਇਆ ਜਾ ਸਕਦਾ ਹੈ, ਉਸ ਬਾਰੇ ਲੋਕਾਂ ਨੂੰ ਜਾਗਰੂਕ ਕੀਤਾ ਗਿਆ।ਇਸ ਮੋਕੇ ਡਾ. ਹਰਦੀਪ ਸਿੰਘ ਬਾਲੀਆ, ਡਾ. ਸਾਹਿਬ ਸਿੰਘ ਗਿੱਲ, ਡਾ. ਰਮਨ ਦੀਪ ਸਿੰਘ, ਡਾ. ਪ੍ਗਟ ਸਿੰਘ, ਡਾ. ਹੈਰੀ ਸਿੰਘ, ਡਾ. ਕਰਨਬੀਰ ਸਿੰਘ, ਡਾ. ਨਵਜੋਤ ਕੋਰ, ਨਿਰਮਲ ਸਿੰਘ ਮੱਲੀਆ, ਸਰਨਜੀਤ ਸਿੰਘ, ਗੁਲਸ਼ੇਰ ਸਿੰਘ ਤੇ ਰਮਿੰਦਰ ਸਿੰਘ ਆਦਿ ਹਾਜਰ ਸਨ।
Check Also
ਹਵਾ ਪ੍ਰਦੂਸ਼ਣ ਸਿਹਤ ਲਈ ਵੱਧ ਰਿਹਾ ਖਤਰਾ- ਇੰਡੀਅਨ ਮੈਡੀਕਲ ਐਸੋਸੀਏਸ਼ਨ
ਅੰਮ੍ਰਿਤਸਰ, 13 ਸਤੰਬਰ (ਜਗਦੀਪ ਸਿੰਘ) – ਸ਼ਹਿਰ ਵਿੱਚ ਹਵਾ ਪ੍ਰਦੂਸ਼ਣ ਹੁਣ ਸਿਰਫ਼ ਸਰਦੀਆਂ ਦੀ ਸਮੱਸਿਆ …
Punjab Post Daily Online Newspaper & Print Media