Thursday, October 8, 2026

ਗੁਰੂ ਨਾਨਕ ਦੇਵ ਯੂਨੀਵਰਸਿਟੀ ਨੇ ਨਤੀਜਿਆਂ ਦਾ ਕੀਤਾ ਐਲਾਨ

Resultਅੰਮਿ੍ਤਸਰ, 27 ਜੁਲਾਈ (ਪੰਜਾਬ ਪੋਸਟ- ਸੁਖਬੀਰ ਸਿੰਘ ਖੁਰਮਣੀਆਂ) – ਗੁਰੂ ਨਾਨਕ ਦੇਵ ਯੂਨੀਵਰਸਿਟੀ ਦੇ ਮਈ 2018 ਦੇ ਸੈਸਨ ਦੇ ਨਤੀਜੇ ਵਿਦਿਆਰਥੀਆਂ ਦੀ ਸਹੂਲਤ ਲਈ ਨਵੀਨਤਮ ਤਕਨਾਲੋਜੀ ਨਾਲ ਐਲਾਨੇ ਗਏ ਹਨ।ਇਹ ਨਤੀਜੇ ਯੂਨੀਵਰਸਿਟੀ ਦੀ ਵੈਬਸਾਈਟ `ਤੇ ਉਪਲਬਧ ਹਨ।
1. ਬੈਚੁਲਰ ਆਫ ਫਾਈਨ ਆਰਟਸ, ਸੈਮੈਸਟਰ – 2
2. ਬੈਚਲਰ ਆਫ ਫਾਈਨ ਆਰਟਸ, ਸੈਮੈਸਟਰ – 4
3. ਬੈਚਲਰ ਆਫ ਫਾਈਨ ਆਰਟਸ, ਸੈਮੈਸਟਰ – 6
4. ਬੈਚਲਰ ਆਫ਼ ਟੂਰਿਜ਼ਮ ਅਤੇ ਹੋਟਲ ਮੈਨੇਜਮੈਂਟ, ਸੈਮੈਸਟਰ – 6
5. ਬੈਚਲਰ ਆਫ ਲਾਇਬ੍ਰੇਰੀ ਐਂਡ ਇਨਫਰਮੇਸ਼ਨ ਸਾਇੰਸ, ਸੈਮੈਸਟਰ -2
6. ਬੀ. ਵੋਕੇਸ਼ਨਲ (ਨਿਉਟਰੀਸ਼ਨ, ਕਸਰਤ ਅਤੇ ਸਿਹਤ), ਸੈਮੇਸਟਰ -2
7. ਬੀ ਵੋਕੇਸ਼ਨਲ (ਮੈਨੇਜਮੈਂਟ ਅਤੇ ਸਕਰੇਰਿਅਲ ਪ੍ਰੈਕਟਿਸ), ਸੈਮੈਸਟਰ – 6
8. ਬੀ ਵੋਕੇਸ਼ਨਲ (ਵੈਬ ਤਕਨਾਲੋਜੀ ਅਤੇ ਮਲਟੀਮੀਡੀਆ), ਸੈਮੈਸਟਰ – 2
9. ਬੀ ਵੋਕੇਸ਼ਨਲ (ਵੈਬ ਤਕਨਾਲੋਜੀ ਅਤੇ ਮਲਟੀਮੀਡੀਆ), ਸੈਮੈਸਟਰ – 4
10. ਐਮ. (ਕੰਪਿਊਟਰ ਵਿਗਿਆਨ) ਸੈਮੈਸਟਰ – 4    
 

Check Also

ਗਾਂਧੀ ਜੈਯੰਤੀ ਸਵੱਛਤਾ ਜਾਗਰੂਕਤਾ ਦਿਵਸ ਵਜੋਂ ਮਨਾਈ ਗਈ

ਅੰਮ੍ਰਿਤਸਰ, 6 ਅਕਤੂਬਰ (ਪੰਜਾਬ ਪੋਸਟ ਬਿਊਰੋ) – ਨਗਰ ਨਿਗਮ ਅੰਮ੍ਰਿਤਸਰ ਵੱਲੋਂ ਫਸਟ ਪੰਜਾਬ ਬਟਾਲੀਅਨ ਐਨ.ਸੀ.ਸੀ …

Leave a Reply